Aarya 2 Teaser launch Archives - Daily Post Punjabi

ਵੈੱਬ ਸੀਰੀਜ਼ ‘ਆਰੀਆ 2’ ਦਾ ਟੀਜ਼ਰ ਹੋਇਆ Release, ਸਾਹਮਣੇ ਆਇਆ ਸੁਸ਼ਮਿਤਾ ਸੇਨ ਦਾ ਖ਼ਤਰਨਾਕ ਲੁੱਕ
Aarya 2 Teaser launch: ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਹਮੇਸ਼ਾ ਹੀ ਆਪਣੇ ਪ੍ਰੋਜੈਕਟਾਂ ਨੂੰ ਲੈ ਕੇ ਚੋਣਵੇਂ ਰਹੀ ਹੈ। ਲੰਬੇ ਸਮੇਂ ਤੋਂ ਐਕਟਿਵ ਰਹਿਣ ਦੇ ਬਾਵਜੂਦ, ਸੁਸ਼ਮਿਤਾ ਨੇ ਹਮੇਸ਼ਾ ਘੱਟ ਪਰ ਬਿਹਤਰ ਕੰਮ ਦੀ ਤਰਜ਼ ‘ਤੇ ਆਪਣੇ ਕਰੀਅਰ ਦਾ ਗ੍ਰਾਫ ਕਾਇਮ ਕੀਤਾ ਹੈ।

Aarya 2 Teaser launch

ਲੰਬੇ ਸਮੇਂ ਬਾਅਦ ਸੁਸ਼ਮਿਤਾ ‘ਆਰਿਆ’ ਵੈੱਬ ਸੀਰੀਜ਼ ਨਾਲ ਜੁੜੀ ਹੈ। ਇਸ ਸੀਰੀਜ਼ ‘ਚ ਸੁਸ਼ਮਿਤਾ ਦੇ ਕੰਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ‘ਚ ਸੁਸ਼ਮਿਤਾ ਆਪਣੀ ਇਮੇਜ ਦੇ ਉਲਟ ਬੇਹੱਦ ਦਮਦਾਰ ਕਿਰਦਾਰ ‘ਚ ਨਜ਼ਰ ਆਈ ਸੀ। ਪਹਿਲੀ ਸੀਰੀਜ਼ ਦੇ ਖਤਮ ਹੋਣ ਤੋਂ ਬਾਅਦ ਪ੍ਰਸ਼ੰਸਕ ਇਸ ਦੇ ਦੂਜੇ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਸੁਸ਼ਮਿਤਾ ਅਤੇ ਆਰੀਆ ਪ੍ਰੇਮੀ ਲਈ ਖੁਸ਼ਖਬਰੀ ਹੈ ਕਿ ਇਹ ਸੀਰੀਜ਼ ਜਲਦ ਹੀ ਰਿਲੀਜ਼ ਹੋਵੇਗੀ।

#FirstLook  Sherni is back! This time,deadlier than ever!   Aarya'll ready?  #HotstarSpecials #Aarya2 #ComingSoon only on @DisneyPlusHS @officialRMFilms @EndemolShineIND @RamKMadhvani @Amita_Madhvani #VinodRawat #KapilSharma #SiaBhuyan @RheaPrabhu  pic.twitter.com/6K43NG3M6x
— sushmita sen (@thesushmitasen) November 12, 2021

ਸ਼ੁੱਕਰਵਾਰ ਨੂੰ ਸੁਸ਼ਮਿਤਾ ਨੇ ਆਪਣੇ ਟਵਿਟਰ ਹੈਂਡਲ ਤੋਂ ‘ਆਰਿਆ 2’ ਬਾਰੇ ਇੱਕ ਪੋਸਟ ਕੀਤੀ। ਇਸ ਵੀਡੀਓ ਪੋਸਟਰ ‘ਚ ਸੁਸ਼ਮਿਤਾ ਨੇ ਆਪਣੇ ਦੂਜੇ ਸੀਜ਼ਨ ਦੀ ਲੁੱਕ ਦਾ ਖੁਲਾਸਾ ਕੀਤਾ ਹੈ। ਟੀਜ਼ਰ ‘ਚ ਸੁਸ਼ਮਿਤਾ ਸਫੇਦ ਸਾੜੀ ‘ਚ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਸੁਸ਼ਮਿਤਾ ਗੁੱਸੇ ‘ਚ ਨਜ਼ਰ ਆ ਰਹੀ ਹੈ ਅਤੇ ਕੈਮਰੇ ਵੱਲ ਵਧਦੀ ਨਜ਼ਰ ਆ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

ਫਟਾਫਟ ਬਣਾਓ ਨਮਕੀਨ ਖ਼ਸਤਾ ਪਾਰੇ

ਟਵਿੱਟਰ ‘ਤੇ ਆਪਣੀ ਪਹਿਲੀ ਲੁੱਕ ਸ਼ੇਅਰ ਕਰਦੇ ਹੋਏ ਸੁਸ਼ਮਿਤਾ ਨੇ ਲਿਖਿਆ, ‘ਪਹਿਲੀ ਝਲਕ, ਸ਼ੇਰਨੀ ਵਾਪਸ ਆ ਗਈ ਹੈ, ਪਹਿਲਾਂ ਨਾਲੋਂ ਜ਼ਿਆਦਾ ਖਤਰਨਾਕ ਹੈ। ਕੀ ਤੁਸੀਂ ਸਾਰੇ ਤਿਆਰ ਹੋ? ਸੁਸ਼ਮਿਤਾ ਦਾ ਇਹ ਨਵਾਂ ਲੁੱਕ ਫੈਨਜ਼ ਲਈ ਵੀ ਸਰਪ੍ਰਾਈਜ਼ ਹੈ। ਫੈਨਜ਼ ਟਿੱਪਣੀਆਂ ਰਾਹੀਂ ਆਪਣੀ ਉਤਸੁਕਤਾ ਜ਼ਾਹਰ ਕਰ ਰਹੇ ਹਨ।

The post ਵੈੱਬ ਸੀਰੀਜ਼ ‘ਆਰੀਆ 2’ ਦਾ ਟੀਜ਼ਰ ਹੋਇਆ Release, ਸਾਹਮਣੇ ਆਇਆ ਸੁਸ਼ਮਿਤਾ ਸੇਨ ਦਾ ਖ਼ਤਰਨਾਕ ਲੁੱਕ appeared first on Daily Post Punjabi.