abhijeetsawant Archives - Daily Post Punjabi

ਇੰਡੀਅਨ ਆਈਡਲ ਸੀਜ਼ਨ 1 ਦੇ ਵਿੰਨਰ ਅਭਿਜੀਤ ਸਾਵੰਤ ਨੇ ਸ਼ੋਅ ‘ਤੇ ਕੱਢੀ ਭੜਾਸ , ਕਹੀ ਇਹ ਵੱਡੀ ਗੱਲ
Abhijeet sawant opens up about : ਸਿੰਗਿੰਗ ਰਿਆਲਟੀ ਸ਼ੋਅ ਇੰਡੀਅਨ ਆਇਡਲ ਅੱਜ ਕਲ ਸੁਰਖੀਆਂ ਵਿਚ ਬਣਿਆ ਹੋਇਆ ਹੈ। ਇਕ ਪਾਸੇ ਸ਼ੋਅ ਦੇ ਕੰਟੇਨਸਟੈਂਟਸ ਨੇ ਆਪਣੀ ਆਵਾਜ਼ ਦੇ ਜਾਦੂ ਨਾਲ ਦਰਸ਼ਕਾਂ ਦਾ ਦਿਲ ਖਿੱਚਿਆ ਹੋਇਆ ਹੈ। ਪਰ ਕਈ ਵਾਰ ਸ਼ੋਅ ਕਰਨ ਵਾਲੇ ਮੇਕਰਸ ਟੀਆਰਪੀ ਲਈ ਕੁਝ ਅਜਿਹਾ ਕਰ ਬੈਠਦੇ ਹਨ ਜਿਸ ਨਾਲ ਲੋਕ ਵਿਚ ਬਹੁਤ ਗੁੱਸਾ ਭਰ ਜਾਂਦਾ ਹੈ। ਜਿਸ ਤੋਂ ਬਾਅਦ ਪ੍ਰਦਰਸ਼ਨ ਅਤੇ ਵਿਵਾਦ ਸ਼ੁਰੂ ਹੋ ਜਾਂਦੇ ਹਨ।

Abhijeet sawant opens up about

ਬੀਤੇ ਦਿਨੀਂ ਕਿਸ਼ੋਰ ਕੁਮਾਰ ਦੇ ਸਪੁੱਤਰ ਅਮਿਤ ਕੁਮਾਰ ਨੇ ਸ਼ੋਅ ਪ੍ਰਸਾਰਿਤ ਕੀਤੇ ਜਾਣ ਤੋਂ ਬਾਅਦ ਕਈ ਵਾਰ ਖੁੱਲ੍ਹ ਕੇ ਸਾਹਮਣੇ ਆਏ ਅਤੇ ਕਿਹਾ ਕਿ ਉਹਨਾਂ ਨੂੰ ਇਹ ਐਪੀਸੋਡ ਬਿਲਕੁੱਲ ਪਸੰਦ ਨਹੀਂ ਆਇਆ। ਬੱਸ ਇਸ ਤੋਂ ਬਾਅਦ ਲਗਾਤਾਰ ਹੌਲੀ ਹੌਲੀ ਬਿਆਨਬਾਜ਼ੀ ਜਾਰੀ ਹੈ। ਅਮਿਤ ਕੁਮਾਰ ਦੇ ਬਿਆਨ ਤੋਂ ਬਾਅਦ ਦੇ ਸ਼ੋਅ ਹੋਸਟ ਅਤੇ ਆਦਿੱਤਯ ਨਰਾਇਣ ਨੇ ਵੀ ਉਨ੍ਹਾਂ ਦੀ ਇਸ ਗੱਲ ‘ਤੇ ਪ੍ਰਤੀਕਿਰਿਆ ਦਿੱਤੀ। ਇਸ ਦੌਰਾਨ ਸ਼ੋਅ ਦੇ ਪਹਿਲੇ ਸੀਜ਼ਨ ਦੇ ਵਿਜੇਤਾ ਅਭਿਜੀਤ ਸਵੰਤ ਨੇ ਵੀ ਕਈ ਹੈਰਾਨ ਕਰਨ ਵਾਲੇ ਬਿਆਨ ਦਿੱਤੇ ਹਨ। ਦਰਅਸਲ, ਅਭਿਜੀਤ ਨੇ ਇਕ ਇੰਟਰਵਿਊ ਦੌਰਾਨ ਸ਼ੋਅ ਨਾਲ ਜੁੜੇ ਕੁਝ ਅਹਿਮ ਖੁਲਾਸੇ ਕੀਤੇ ਹਨ।

Abhijeet sawant opens up about

ਉਸਨੇ ਕਿਹਾ, “ਅੱਜ ਕੱਲ ਦੇ ਰਿਐਲਿਟੀ ਸ਼ੋਅ ਦੇ ਨਿਰਮਾਤਾ ਪ੍ਰਤੀਯੋਗੀ ਦੀ ਪ੍ਰਤਿਭਾ ਵੱਲ ਵਧੇਰੇ ਧਿਆਨ ਨਹੀਂ ਦਿੰਦੇ ਹਨ ਬਲਕਿ ਇਸ ਗੱਲ ਵੱਲ ਧਿਆਨ ਦਿੰਦੇ ਹਨ ਕਿ ਉਹ ਆਪਣੇ ਘਰੋਂ ਕਿੰਨਾ ਮਾੜਾ ਹੈ।” ਇੰਨਾ ਹੀ ਨਹੀਂ ਅਭਿਜੀਤ ਸਾਵੰਤ ਨੇ ਅੱਗੇ ਕਿਹਾ, ‘ਜੇਕਰ ਤੁਸੀਂ ਰਿਜ਼ਨਲ ਰਿਐਲਿਟੀ ਸ਼ੋਅ ਵੇਖੋਂਗੇ ਤਾਂ ਤੁਹਾਨੂੰ ਪਤਾ ਲਗੇਗਾ ਕਿ ਉਸਦੇ ਹਾਜ਼ਰੀਨ ਨੂੰ ਸ਼ਾਇਦ ਹੀ ਮੁਕਾਬਲੇਬਾਜ਼ ਦੇ ਪਿਛੋਕੜ ਬਾਰੇ ਪਤਾ ਹੋਵੇਗਾ । ਉਥੇ ਲੋਕ ਸਿਰਫ ਗਾਉਣ ਵੱਲ ਹੀ ਧਿਆਨ ਦਿੰਦੇ ਹਨ, ਪਰ ਹਿੰਦੀ ਰਿਐਲਿਟੀ ਸ਼ੋਅ ਵਿਚ ਹਿੱਸਾ ਲੈਣ ਵਾਲਿਆਂ ਦੀਆਂ ਦੁਖਦਾਈ ਕਹਾਣੀਆਂ ਵਧੇਰੇ ਦੱਸੀਆਂ ਜਾਂਦੀਆਂ ਹਨ। ’ਇਸ ਤੋਂ ਇਲਾਵਾ ਅਭਿਜੀਤ ਨੇ ਇਸ ਗੱਲ ‘ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਕਿ ਹੁਣ ਸ਼ੋਅ ਵਿਚ ਲਵ ਐਂਗਲ ਵਰਗੀਆਂ ਚੀਜ਼ਾਂ ਵੀ ਦਿਖਾਈਆਂ ਜਾ ਰਹੀਆਂ ਹਨ। ਪਿਛਲੇ ਸੀਜ਼ਨ ਵਿੱਚ, ਨੇਹਾ ਕੱਕੜ ਅਤੇ ਆਦਿੱਤਿਆ ਨਰਾਇਣ ਦੇ ਵਿਚਕਾਰ ਇੱਕ ਪਿਆਰ ਦਾ ਐਂਗਲ ਦਿਖਾਇਆ ਗਿਆ ਸੀ। ਇਹ ਉਦੋਂ ਬਹੁਤ ਜ਼ਿਆਦਾ ਸੀ ਜਦੋਂ ਦੋਵਾਂ ਨੇ ਜਾਅਲੀ ਵਿਆਹ ਦਾ ਦਿਖਾਵਾ ਕੀਤਾ।

ਇਹ ਵੀ ਦੇਖੋ : ਜੇਲ੍ਹ ਤੋਂ ਬਾਹਰ ਆਵੇਗਾ Ram Rahim , ਬਿਮਾਰ ਮਾਂ ਨਾਲ ਮਿਲਣ ਲਈ ਮਿਲੀ Parole

The post ਇੰਡੀਅਨ ਆਈਡਲ ਸੀਜ਼ਨ 1 ਦੇ ਵਿੰਨਰ ਅਭਿਜੀਤ ਸਾਵੰਤ ਨੇ ਸ਼ੋਅ ‘ਤੇ ਕੱਢੀ ਭੜਾਸ , ਕਹੀ ਇਹ ਵੱਡੀ ਗੱਲ appeared first on Daily Post Punjabi.