Abhijit mukherjee son of former president Archives - Daily Post Punjabi

ਕਾਂਗਰਸ ਨੂੰ ਲੱਗਿਆ ਵੱਡਾ ਝੱਟਕਾ, ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਬੇਟਾ ਪਾਰਟੀ ਛੱਡ TMC ‘ਚ ਹੋਇਆ ਸ਼ਾਮਿਲ
ਬੰਗਾਲ ਚੋਣਾਂ ਵਿੱਚ ਬੁਰੀ ਤਰਾਂ ਪਿੱਛੜਨ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਨੂੰ ਇੱਕ ਹੋਰ ਵੱਡਾ ਝੱਟਕਾ ਲੱਗਿਆ ਹੈ। ਦਰਅਸਲ ਸੀਨੀਅਰ ਕਾਂਗਰਸ ਨੇਤਾ ਅਭਿਜੀਤ ਮੁਖਰਜੀ ਨੇ ਪਾਰਟੀ ਛੱਡ ਦਿੱਤੀ ਹੈ। ਅਭਿਜੀਤ ਮੁਖਰਜੀ ਅੱਜ ਕੋਲਕਾਤਾ ਵਿੱਚ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ।

Abhijit mukherjee son of former president

ਅਭਿਜੀਤ ਮੁਖਰਜੀ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਬੇਟੇ ਹਨ। ਅਭਿਜੀਤ ਮੁਖਰਜੀ ਨੇ ਅੱਜ ਕੋਲਕਾਤਾ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਟੀਐਮਸੀ ਨੇਤਾ ਪਾਰਥ ਚੈਟਰਜੀ ਦੀ ਹਾਜ਼ਰੀ ਵਿੱਚ ਟੀਐਮਸੀ ਦੀ ਮੈਂਬਰਸ਼ਿਪ ਲਈ ਹੈ। ਪਾਰਥ ਚੈਟਰਜੀ ਨੇ ਕਿਹਾ ਕਿ ਅਭਿਜੀਤ ਮੁਖਰਜੀ ਨੇ ਟੀਐਮਸੀ ਵਿੱਚ ਸ਼ਾਮਿਲ ਹੋਣ ਦੀ ਇੱਛਾ ਜ਼ਾਹਿਰ ਕੀਤੀ ਸੀ।

ਇਹ ਵੀ ਪੜ੍ਹੋ : IPL ‘ਚ ਦੋ ਨਵੀਆਂ ਟੀਮਾਂ ਦੀ ਐਂਟਰੀ ਲਈ BCCI ਤਿਆਰ, ਜਾਣੋ ਹੁਣ ਕਿੰਨੇ ਖਿਡਾਰੀ ਹੋ ਸਕਣਗੇ Retain !

ਉਨ੍ਹਾਂ ਨੇ ਇਹ ਵਿਚਾਰ ਅਭਿਸ਼ੇਕ ਬੈਨਰਜੀ ਨੂੰ ਪ੍ਰਗਟ ਕੀਤੇ ਸਨ ਅਤੇ ਅੱਜ ਉਹ ਟੀਐਮਸੀ ਵਿੱਚ ਸ਼ਾਮਿਲ ਹੋ ਗਏ ਹਨ। ਪਾਰਥ ਚੈਟਰਜੀ ਨੇ ਕਿਹਾ ਕਿ ਅਸੀਂ ਅਭਿਜੀਤ ਮੁਖਰਜੀ ਦਾ ਪਾਰਟੀ ਵਿੱਚ ਸਵਾਗਤ ਕਰਦੇ ਹਾਂ।

ਇਹ ਵੀ ਦੇਖੋ : Jaipal Bhullar ਦੇ Father ਦੇ ਇਲਜ਼ਾਮ, ਕਹਿੰਦੇ Police ਸਾਨੂੰ ਹਾਲੇ ਵੀ ਤੰਗ ਕਰਦੀ ਆ, ਪੁੱਤ ਤਾਂ ਮਾਰ ‘ਤਾ

The post ਕਾਂਗਰਸ ਨੂੰ ਲੱਗਿਆ ਵੱਡਾ ਝੱਟਕਾ, ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਬੇਟਾ ਪਾਰਟੀ ਛੱਡ TMC ‘ਚ ਹੋਇਆ ਸ਼ਾਮਿਲ appeared first on Daily Post Punjabi.