abhishek mannara Saanware Song Archives - Daily Post Punjabi

ਅਭਿਸ਼ੇਕ ਕੁਮਾਰ ਤੇ ਮਨਾਰਾ ਚੋਪੜਾ ਦਾ ਰੋਮਾਂਟਿਕ ਗੀਤ ‘Saanware’ ਹੋਇਆ ਰਿਲੀਜ਼
abhishek mannara Saanware Song: ‘ਬਿੱਗ ਬੌਸ 17’ ਦੇ ਰਨਰ ਅੱਪ ਅਭਿਸ਼ੇਕ ਕੁਮਾਰ ਅਤੇ ਮਨਾਰਾ ਚੋਪੜਾ ਆਪਣੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਲੈ ਕੇ ਆਏ ਹਨ। ਲੰਬੇ ਇੰਤਜ਼ਾਰ ਤੋਂ ਬਾਅਦ ਦੋਨਾਂ ਦਾ ਰੋਮਾਂਟਿਕ ਗੀਤ ‘Saanware’ ਸੋਮਵਾਰ ਨੂੰ ਰਿਲੀਜ਼ ਹੋ ਗਿਆ ਹੈ। ਗੀਤ ‘ਚ ਅਭਿਸ਼ੇਕ ਕੁਮਾਰ ਅਤੇ ਮਨਾਰਾ ਚੋਪੜਾ ਕਾਫੀ ਕਿਊਟ ਲੱਗ ਰਹੇ ਹਨ ਅਤੇ ਉਨ੍ਹਾਂ ਦੀ ਕੈਮਿਸਟਰੀ ਸ਼ਾਨਦਾਰ ਲੱਗ ਰਹੀ ਹੈ।

abhishek mannara Saanware Song

ਮਨਾਰਾ ਚੋਪੜਾ ਅਤੇ ਅਭਿਸ਼ੇਕ ਕੁਮਾਰ ਬਿੱਗ ਬੌਸ 17 ਵਿੱਚ ਚੰਗੇ ਦੋਸਤ ਬਣ ਕੇ ਉਭਰੇ। ਕਾਫੀ ਉਤਰਾਅ-ਚੜ੍ਹਾਅ ਦੇਖਣ ਦੇ ਬਾਵਜੂਦ ਸ਼ੋਅ ਦੇ ਅੰਤ ਤੱਕ ਉਨ੍ਹਾਂ ਦੀ ਬਾਂਡਿੰਗ ਬਣੀ ਰਹੀ। ਇਸ ਦੇ ਨਾਲ ਹੀ ਹੁਣ ਦੋਵੇਂ ਪ੍ਰੋਫੈਸ਼ਨਲ ਤੌਰ ‘ਤੇ ਵੀ ਜੁੜੇ ਹੋਏ ਹਨ। ਅਭਿਸ਼ੇਕ ਕੁਮਾਰ ਅਤੇ ਮਨਾਰਾ ਚੋਪੜਾ ਦੇ ਗੀਤ ਸਾਵਰੇ ਨੂੰ ਅੰਸ਼ੁਲ ਗਰਗ ਨੇ ਕੰਪੋਜ਼ ਕੀਤਾ ਹੈ। ਜਦੋਂਕਿ ਇਸ ਨੂੰ ਆਵਾਜ਼ ਗਾਇਕ ਅਖਿਲ ਸਚਦੇਵ ਨੇ ਦਿੱਤੀ ਹੈ। ਗੀਤ ਦੇ ਬੋਲ ਵੀ ਉਨ੍ਹਾਂ ਨੇ ਹੀ ਲਿਖੇ ਹਨ। ਇਸ ਗੀਤ ਨੂੰ ਅਖਿਲ ਸਚਦੇਵ ਅਤੇ ਕਾਰਤਿਕ ਦੇਵ ਨੇ ਕੰਪੋਜ਼ ਕੀਤਾ ਹੈ। Saanware ਇੱਕ ਰੋਮਾਂਟਿਕ ਗੀਤ ਹੈ, ਜੋ ਅਭਿਸ਼ੇਕ ਕੁਮਾਰ ਅਤੇ ਮਨਾਰਾ ਚੋਪੜਾ ਦੀ ਛੋਟੀ ਜਿਹੀ ਪ੍ਰੇਮ ਕਹਾਣੀ ਨੂੰ ਦਰਸਾਉਂਦਾ ਹੈ। ਸਾਵਰੇ ਵਿੱਚ ਅਭਿਸ਼ੇਕ ਕੁਮਾਰ ਅਤੇ ਮਨਾਰਾ ਚੋਪੜਾ ਦਾ ਰੋਮਾਂਸ ਜ਼ਬਰਦਸਤ ਹੈ। ਗੀਤ ਨੂੰ ਦੇਖਣ ਤੋਂ ਬਾਅਦ, ਪ੍ਰਸ਼ੰਸਕ ਯਕੀਨੀ ਤੌਰ ‘ਤੇ ਮੁਨਾਰਾ (ਮੁਨਾਵਰ ਫਾਰੂਕੀ ਅਤੇ ਮਨਾਰਾ ਚੋਪੜਾ) ਨੂੰ ਭੁੱਲ ਜਾਣਗੇ ਅਤੇ ਸਿਰਫ ਅਭਿਸ਼ੇਕ ਕੁਮਾਰ ਅਤੇ ਮਨਾਰਾ ਚੋਪੜਾ ਨੂੰ ਯਾਦ ਕਰਨਗੇ।

‘ਬਿੱਗ ਬੌਸ 17’ ‘ਚ ਅਭਿਸ਼ੇਕ ਕੁਮਾਰ ਦੇ ਸਫਰ ਦੀ ਗੱਲ ਕਰੀਏ ਤਾਂ ਸ਼ੋਅ ‘ਚ ਉਨ੍ਹਾਂ ਦੀ ਗੇਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਸ਼ੁਰੂਆਤ ‘ਚ ਅਭਿਸ਼ੇਕ ਸ਼ੋਅ ‘ਚ ਕਾਫੀ ਗੁੱਸੇ ‘ਚ ਨਜ਼ਰ ਆਏ ਪਰ ਹੌਲੀ-ਹੌਲੀ ਉਨ੍ਹਾਂ ਦਾ ਮਸਤੀ ਵਾਲਾ ਰੂਪ ਦੇਖਣ ਨੂੰ ਮਿਲਿਆ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ। ਸਮਰਥ ਜੁਰੇਲ ਨੂੰ ਥੱਪੜ ਮਾਰਨ ਤੋਂ ਬਾਅਦ ਵੀ ਪ੍ਰਸ਼ੰਸਕਾਂ ਦੀ ਮੰਗ ‘ਤੇ ਉਨ੍ਹਾਂ ਨੂੰ ਬਿੱਗ ਬੌਸ 17 ‘ਚ ਐਂਟਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਅਭਿਸ਼ੇਕ ਕੁਮਾਰ ਸਿੱਧੇ ਫਿਨਾਲੇ ਵਿੱਚ ਗਏ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਅਭਿਸ਼ੇਕ ਕੁਮਾਰ ਤੇ ਮਨਾਰਾ ਚੋਪੜਾ ਦਾ ਰੋਮਾਂਟਿਕ ਗੀਤ ‘Saanware’ ਹੋਇਆ ਰਿਲੀਜ਼ appeared first on Daily Post Punjabi.