Abhishek sharma Archives - Daily Post Punjabi

ਅਭਿਸ਼ੇਕ ਸ਼ਰਮਾ ਨੇ ਵਿਰਾਟ ਕੋਹਲੀ ਦੀ ਕੀਤੀ ਬਰਾਬਰੀ, ਟੀ-20 ਕ੍ਰਿਕਟ ‘ਚ 9 ਸੈਂਕੜੇ ਕੀਤੇ ਪੂਰੇ
ਸਨਰਾਈਜਰਸ ਹੈਦਰਾਬਾਦ ਨੇ IPL 2026 ਦੇ 31ਵੇਂ ਮੈਚ ਵਿਚ ਦਿੱਲੀ ਕੈਪੀਟਲਸ ਨੂੰ 47 ਦੌੜਾਂ ਤੋਂ ਹਰਾ ਦਿੱਤਾ। ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿਚ ਅਭਿਸ਼ੇਕ ਸ਼ਰਮਾ ਨੇ 9ਵਾਂ ਟੀ-20 ਸੈਂਕੜਾ ਲਗਾ ਕੇ ਵਿਰਾਟ ਕੋਹਲੀ ਦੀ ਬਰਾਬਰੀ ਕਰ ਲਈ।

ਅਭਿਸ਼ੇਕ ਸ਼ਰਮਾ ਦੇ ਟੀ-20 ਵਿਚ 9 ਸੈਂਕੜੇ ਪੂਰੇ ਹੋ ਗਏ। ਉਨ੍ਹਾਂ ਨੇ ਇਹ ਉਪਲਬਧੀ 184 ਪਾਰੀਆਂ ਵਿਚ ਹਾਸਲ ਕੀਤੀ ਜੋ ਭਾਰਤੀਆਂ ਵਿਚ ਸਭ ਤੋਂ ਤੇਜ਼ ਹੈ। ਕੋਹਲੀ ਨੂੰ ਇਥੇ ਤੱਕ ਪਹੁੰਚਣ ਵਿਚ 403 ਪਾਰੀਆਂ ਲੱਗੀਆਂ ਸਨ। ਟੀ-20 ਵਿਚ ਓਵਰਆਲ ਸਭ ਤੋਂ ਵੱਧ ਸੈਂਕੜੇ ਦਾ ਰਿਕਾਰਡ ਕ੍ਰਿਸ ਗੇਲ ਦੇ ਨਾਂ ਹੈ ਜਿਨ੍ਹਾਂ ਨੇ 22 ਸੈਂਕੜੇ ਲਗਾਏ ਹਨ। ਬਾਬਰ ਆਜਮ (12) ਤੇ ਡੇਵਿਡ ਵਾਰਨਰ (10) ਉਨ੍ਹਾਂ ਦੇ ਬਾਅਦ ਹਨ।

ਅਭਿਸ਼ੇਕ ਸ਼ਮਰਾ ਨੇ ਟੀ-20 ਵਿਚ 5ਵੀਂ ਵਾਰ ਇਕ ਪਾਰੀ ਵਿਚ 10 ਜਾਂ ਉਸ ਤੋਂ ਵਧ ਛੱਕੇ ਲਗਾਏ। ਉਹ ਇਸ ਮਾਮਲੇ ਵਿਚ ਦੂਜੇ ਨੰਬਰ ‘ਤੇ ਪਹੁੰਚ ਗਏ ਹਨ। ਉਨ੍ਹਾਂ ਤੋਂ ਅੱਗੇ ਕ੍ਰਿਸ ਗੇਲ ਹਨ ਜਿਨ੍ਹਾਂ ਨੇ 18 ਵਾਰ ਅਜਿਹਾ ਕੀਤਾ ਹੈ। ਏਵਿਨ ਲੁਈਸ ਤੇ ਸ਼੍ਰੇਅਸ ਅਈਅਰ ਨੇ 4-4 ਵਾਰ ਇਹ ਕਾਰਨਾਮਾ ਕੀਤਾ ਹੈ। IPL ਵਿਚ ਇਹ ਦੂਜੀ ਵਾਰ ਹੈ ਜਦੋਂ ਅਭਿਸ਼ੇਕ ਨੇ ਇਕ ਪਾਰੀ ਵਿਚ 10 ਛੱਕੇ ਲਗਾਏ ਤੇ ਉਹ ਗੇਲ ਦੇ ਬਾਅਦ ਅਜਿਹਾ ਕਈ ਵਾਰ ਕਰਨ ਵਾਲੇ ਦੂਜੇ ਬੱਲੇਬਾਜ਼ ਬਣੇ। ਉਨ੍ਹਾਂ ਨੇ ਟੀ-20 ਕ੍ਰਿਕਟ ਵਿਚ 350 ਛੱਕੇ ਵੀ ਪੂਰੇ ਕਰ ਲਏ।

ਇਹ ਵੀ ਪੜ੍ਹੋ : ਅਣਪਛਾਤੇ ਵਿਅਕਤੀ ਵੱਲੋਂ ਆਂਗਣਵਾੜੀ ਸੈਂਟਰ ‘ਚ ਵੜ ਕੇ ਮਹਿਲਾ ਦਾ ਬੇ.ਰ/ਹਿ/ਮੀ ਨਾਲ ਕ.ਤ/ਲ, ਜਾਂਚ ‘ਚ ਜੁਟੀ ਪੁਲਿਸ

ਅਭਿਸ਼ੇਕ ਸ਼ਰਮਾ ਨੇ IPL ਵਿਚ ਨਾਟਆਊਟ 135 ਦੌੜਾਂ ਬਣਾ ਕੇ ਕੇਐੱਲ ਰਾਹੁਲ (132*) ਨੂੰ ਪਿੱਛੇ ਛੱਡ ਦਿੱਤਾ ਹੈ। ਉਹ IPL ਦੇ ਹਾਈਐਸਟ ਸਕਰੋਰਰ ਦੀ ਲਿਸਟ ਵਿਚ ਦੂਜੀ ਵਾਰ ਸ਼ਾਮਲ ਹੋ ਗਏ। ਇਸ ਤੋਂ ਪਹਿਲਾਂ ਪਿਛਲੇ ਸਾਲ ਉਨ੍ਹਾਂ ਨੇ 141 ਦੌੜਾਂ ਦੀ ਪਾਰੀ ਖੇਡੀ ਸੀ। ਟੀ-20 ਵਿਚ 130+ ਸਕੋਰ ਦੇ ਮਾਮਲੇ ਵਿਚ ਅਭਿਸ਼ੇਕ 4 ਵਾਰ ਦੇ ਨਾਲ ਟੌਪ ‘ਤੇ ਪਹੁੰਚ ਗਏ ਹਨ ਜਦੋਂ ਕਿ ਆਰੋਨ ਫਿੰਚ ਤੇ ਕ੍ਰਿਸ ਗੇਲ ਨੇ 3-3 ਵਾਰ ਇਹ ਕਾਰਨਾਮ ਕੀਤਾ ਹੈ। ਬੀਤੇ ਦਿਨੀਂ ਅਭਿਸ਼ੇਕ ਨੇ ਫੀਲਡਿੰਗ ਵਿਚ ਵੀ ਕਮਾਲ ਦਿਖਾਇਆ। ਉਨ੍ਹਾਂ ਨੇ ਕੇਐੱਲ ਰਾਹੁਲ ਤੇ ਨਿਤੀਸ਼ ਰਾਣਾ ਦੀ ਕੈਚ ਫੜ ਕੇ ਮੈਚ ਦਾ ਰੁਖ਼ ਪਲਟ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਅਭਿਸ਼ੇਕ ਸ਼ਰਮਾ ਨੇ ਵਿਰਾਟ ਕੋਹਲੀ ਦੀ ਕੀਤੀ ਬਰਾਬਰੀ, ਟੀ-20 ਕ੍ਰਿਕਟ ‘ਚ 9 ਸੈਂਕੜੇ ਕੀਤੇ ਪੂਰੇ appeared first on Daily Post Punjabi.

‘ਅਜਿਹੇ ਦੌਰ ਹਰ ਖਿਡਾਰੀ ਦੇ ਕਰੀਅਰ ‘ਚ ਆਉਂਦੇ ਨੇ’ ਅਭਿਸ਼ੇਕ ਸ਼ਰਮਾ ਦੀ ਸਪੋਰਟ ‘ਚ ਆਏ ਸੂਰਿਆ ਕੁਮਾਰ ਯਾਦਵ
ਟੀ-20 ਵਰਲਡ ਕੱਪ ਦੇ ਤਿੰਨ ਮੈਚਾਂ ਵਿਚ ਬਿਨਾਂ ਖਾਤਾ ਖੋਲ੍ਹੇ ਆਊਟ ਹੋਏ ਟੀਮ ਇੰਡੀਆ ਦੇ ਓਪਨਰ ਅਭਿਸ਼ੇਕ ਸ਼ਰਮਾ ਦੇ ਸਪੋਰਟ ਵਿਚ ਕਪਤਾਨ ਸੂਰਯਕੁਮਾਰ ਯਾਦਵ ਦਾ ਬਿਆਨ ਆਇਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਸੂਰਯਾ ਬੋਲੇ, ਅਭਿਸ਼ੇਕ ਦਾ ਫਾਰਮ ਚਿੰਤਾ ਦਾ ਵਿਸ਼ਾ ਨਹੀਂ ਹੈ। ਮੈਨੂੰ ਚਿੰਤਾ ਉਨ੍ਹਾਂ ਲੋਕਾਂ ਦੀ ਹੈ ਜੋ ਅਭਿਸ਼ੇਕ ਦੀ ਚਿੰਤਾ ਕਰ ਰਹੇ ਹਨ। ਮੈਨੂੰ ਫਿਕਰ ਉਨ੍ਹਾਂ ਟੀਮਾਂ ਦੀ ਹੈ, ਜਿਨ੍ਹਾਂ ਖਿਲਾਫ ਅਭਿਸ਼ੇਕ ਦਾ ਬੱਲਾ ਚੱਲੇਗਾ। ਪਿਛਲੇ ਸਾਲ ਅਭਿਸ਼ੇਕ ਨੇ ਸਾਨੂੰ ਸੰਭਾਲਿਆ ਸੀ, ਹੁਣ ਅਸੀਂ ਉਨ੍ਹਾਂ ਲਈ ਦੌੜਾਂ ਬਣਾ ਲਵਾਂਗੇ। ਭਾਰਤ ਦਾ ਮੁਕਾਬਲਾ ਅੱਜ ਸੁਪਰ-8 ਵਿਚ ਸਾਊਥ ਅਫਰੀਕਾ ਖਿਲਾਫ ਅਹਿਮਦਾਬਾਦ ਵਿਚ ਖੇਡਿਆ ਜਾਵੇਗਾ।

ਜਦੋਂ ਪਲੇਇੰਗ ਇਲੈਵਨ ਵਿਚ ਬਦਲਾਅ ਤੇ ਸੰਜੂ ਸੈਮਸਨ ਨੂੰ ਸ਼ਾਮਲ ਕਰਨ ‘ਤੇ ਸਵਾਲ ਪੁੱਛਿਆ ਗਿਆ ਤਾਂ ਸੂਰਯਕੁਮਾਰ ਯਾਦਵ ਹੱਸ ਪਏ। ਉਨ੍ਹਾਂ ਨੇ ਮਜ਼ਾਕੀਆ ਅੰਦਾਜ਼ ਵਿਚ ਕਿਹਾ ਕਿ ਕੀ ਅਭਿਸ਼ੇਕ ਨੂੰ ਹਟਾ ਦੇਵਾਂ? ਜਾਂ ਤਿਲਕ ਨੂੰ? ਪਿਚ ਨੂੰ ਲੈ ਕੇ ਸੂਰਯਕੁਮਾਰ ਨੇ ਕਿਹਾ ਕਿ ਟੀਮ ਹਰ ਤਰ੍ਹਾਂ ਦੇ ਹਾਲਾਤਾਂ ਲਈ ਤਿਆਰ ਹੈ। ਉਨ੍ਹਾਂ ਨੇ ਮੰਨਿਆ ਕਿ ਵਿਕਟ ਜ਼ਿਆਦਾ ਚੁਣੌਤੀਪੂਰਨ ਨਹੀਂ ਸੀ ਪਰ ਟੀਮ ਨੇ ਹਾਲਾਤ ਮੁਤਾਬਕ ਖੁਦ ਨੂੰ ਢਾਲਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੱਲੇਬਾਜ਼ੀ ਵਿਚ ਪਰਿਸਥਿਤੀ ਦਾ ਸਨਮਾਨ ਕਰਨਾ ਜ਼ਰੂਰੀ ਹੈ। ਸਾਡੇ ਕੋਲ ਜ਼ਰੂਰੀ ਕੌਸ਼ਲ਼ ਹੈ। ਕਦੇ-ਕਦੇ ਹਾਲਾਤ ਮੁਤਾਬਕ ਖੇਡਣਾ ਪੈਂਦਾਹੈ। ਸਾਡੇ ਕੋਲ ਅਜਿਹੇ ਖਿਡਾਰੀ ਹਨ ਜੋ ਮੈਚ ਦਾ ਰੁਖ ਬਦਲ ਸਕਦੇ ਹਨ।

ਇਹ ਵੀ ਪੜ੍ਹੋ : ਅਮਰੀਕਾ ’ਚ ਅਗਵਾ ਹੋਏ ਸਿੱਖ ਬਜ਼ੁਰਗ ਦੀ ਮਿਲੀ ਦੇ/ਹ, 2 ਦਿਨ ਪਹਿਲਾਂ ਕੀਤਾ ਗਿਆ ਸੀ ਕਿਡਨੈਪ

ਅਭਿਸ਼ੇਕ ਟੂਰਨਾਮੈਂਟ ਦੇ ਦੂਜੇ ਮੁਕਾਬਲੇ ਵਿਚ ਨਾਮੀਬੀਆ ਖਿਲਾਫ ਪੇਟ ਵਿਚ ਇੰਫੈਕਸ਼ਨ ਕਾਰਨ ਨਹੀਂ ਖੇਡ ਸਕੇ ਸਨ। ਉਨ੍ਹਾਂ ਦੀ ਤਬੀਅਤ ਵਿਗੜਨ ‘ਤੇ ਉਨ੍ਹਾਂ ਨੂੰ ਦੋ ਦਿਨਾਂ ਲਈ ਦਿੱਲੀ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਹਾਲਾਂਕਿ ਇਲਾਜ ਮਗਰੋਂ ਉਨ੍ਹਾਂ ਦੀ ਸਥਿਤੀ ਵਿਚ ਸੁਧਾਰ ਹੋਇਆ ਤੇ ਉਹ ਫਿਰ ਤੋਂ ਟੀਮ ਨਾਲ ਜੁੜ ਗਏ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ‘ਅਜਿਹੇ ਦੌਰ ਹਰ ਖਿਡਾਰੀ ਦੇ ਕਰੀਅਰ ‘ਚ ਆਉਂਦੇ ਨੇ’ ਅਭਿਸ਼ੇਕ ਸ਼ਰਮਾ ਦੀ ਸਪੋਰਟ ‘ਚ ਆਏ ਸੂਰਿਆ ਕੁਮਾਰ ਯਾਦਵ appeared first on Daily Post Punjabi.

ਟੀ-20 ਵਿਸ਼ਵ ਕੱਪ ਵਿਚਾਲੇ ਭਾਰਤੀ ਟੀਮ ਨੂੰ ਝਟਕਾ ! ਅਭਿਸ਼ੇਕ ਸ਼ਰਮਾ ਦੀ ਵਿਗੜੀ ਸਿਹਤ, ਹਸਪਤਾਲ ‘ਚ ਜ਼ੇਰੇ ਦਾਖਲ
ਟੀ-20 ਵਿਸ਼ਵ ਕੱਪ 2026 ਵਿੱਚ ਨਾਮੀਬੀਆ ਖ਼ਿਲਾਫ਼ ਹੋਣ ਵਾਲੇ ਮੈਚ ਤੋਂ ਪਹਿਲਾਂ ਭਾਰਤੀ ਟੀਮ ਲਈ ਬੁਰੀ ਖ਼ਬਰ ਆਈ ਹੈ। ਟੀਮ ਇੰਡੀਆ ਦੇ ਨੌਜਵਾਨ ਅਤੇ ਧਮਾਕੇਦਾਰ ਓਪਨਿੰਗ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੂੰ ਪੇਟ ਦੀ ਗੰਭੀਰ ਇਨਫੈਕਸ਼ਨ ਕਾਰਨ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਕਾਰਨ 12 ਫਰਵਰੀ ਨੂੰ ਅਗਲੇ ਮੈਚ ਵਿੱਚ ਉਨ੍ਹਾਂ ਦੀ ਭਾਗੀਦਾਰੀ ਲਗਭਗ ਅਸੰਭਵ ਮੰਨੀ ਜਾ ਰਹੀ ਹੈ। ਇਹ ਟੀਮ ਇੰਡੀਆ ਲਈ ਚੰਗਾ ਸੰਕੇਤ ਨਹੀਂ ਹੈ ਕਿਉਂਕਿ ਵਿਸ਼ਵ ਕੱਪ ਸ਼ੁਰੂ ਹੋ ਰਿਹਾ ਹੈ।

ਮੀਡੀਆ ਰਿਪੋਰਟ ਦੇ ਅਨੁਸਾਰ, ਅਭਿਸ਼ੇਕ ਸ਼ਰਮਾ ਅਮਰੀਕਾ ਖ਼ਿਲਾਫ਼ ਮੈਚ ਤੋਂ ਪਹਿਲਾਂ ਹੀ ਬਿਮਾਰ ਮਹਿਸੂਸ ਕਰ ਰਹੇ ਸਨ। ਮੈਚ ਖੇਡਣ ਤੋਂ ਬਾਅਦ ਉਨ੍ਹਾਂ ਦੀ ਹਾਲਤ ਵਿਗੜ ਗਈ ਸੀ, ਅਤੇ ਤੇਜ਼ ਬੁਖਾਰ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ। ਸੂਤਰ ਅਨੁਸਾਰ ਅਭਿਸ਼ੇਕ ਇਸ ਸਮੇਂ ਡਾਕਟਰੀ ਨਿਗਰਾਨੀ ਹੇਠ ਹੈ ਅਤੇ ਉਨ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ।

ਭਾਰਤੀ ਟੀਮ ਦੇ ਸਹਾਇਕ ਕੋਚ ਰਿਆਨ ਟੈਨ ਡੋਇਸ਼ੇਟ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਟੀਮ ਦੀ ਸਥਿਤੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਟੀਮ ਵਿੱਚ ਸ਼ਾਮਲ ਹੋ ਗਏ ਹਨ ਅਤੇ ਅਭਿਆਸ ਸ਼ੁਰੂ ਕਰ ਦਿੱਤਾ ਹੈ। ਜੇਕਰ ਅਭਿਸ਼ੇਕ ਸਮੇਂ ਸਿਰ ਠੀਕ ਨਹੀਂ ਹੁੰਦਾ ਹੈ, ਤਾਂ ਸੁੰਦਰ ਜਾਂ ਸੰਜੂ ਸੈਮਸਨ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਦੌਰਾਨ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬਾਰੇ ਕੁਝ ਰਾਹਤ ਹੈ। 10 ਦਿਨਾਂ ਦੇ ਬ੍ਰੇਕ ਤੋਂ ਬਾਅਦ, ਬੁਮਰਾਹ ਨੇ ਗੇਂਦਬਾਜ਼ੀ ਦੁਬਾਰਾ ਸ਼ੁਰੂ ਕੀਤੀ ਹੈ ਅਤੇ ਪੂਰੀ ਤਰ੍ਹਾਂ ਫਿੱਟ ਦਿਖਾਈ ਦੇ ਰਿਹਾ ਹੈ। ਕੋਚ ਨੇ ਕਪਤਾਨ ਸੂਰਿਆਕੁਮਾਰ ਯਾਦਵ ਦੀ ਵੀ ਪ੍ਰਸ਼ੰਸਾ ਕੀਤੀ, ਜਿਸਨੇ ਪਿਛਲੇ ਮੈਚ ਵਿੱਚ ਆਪਣੀ 84 ਦੌੜਾਂ ਦੀ ਪਾਰੀ ਨਾਲ ਭਾਰਤ ਨੂੰ ਮੁਸ਼ਕਲ ਤੋਂ ਬਚਾਇਆ ਸੀ।

ਇਹ ਵੀ ਪੜ੍ਹੋ : ‘ਵੰਦੇ ਮਾਤਰਮ’ ਸਬੰਧੀ ਬਦਲ ਗਏ ਨਿਯਮ; ਰਾਸ਼ਟਰੀ ਗੀਤ ਤੋਂ ਵੀ ਪਹਿਲਾਂ ਗਾਇਆ-ਵਜਾਇਆ ਜਾਵੇਗਾ, ਪੜ੍ਹੋ ਨਵੇਂ ਨਿਯਮ

ਟੈਨ ਡੋਇਸ਼ੇਟ ਨੇ ਕਿਹਾ, “ਅਭਿਸ਼ੇਕ ਇਸ ਸਮੇਂ ਪੇਟ ਦੀਆਂ ਕੁਝ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ, ਪਰ ਸਾਨੂੰ ਉਮੀਦ ਹੈ ਕਿ ਉਹ ਦੋ ਦਿਨਾਂ ਵਿੱਚ ਠੀਕ ਹੋ ਜਾਵੇਗਾ।” ਹਾਲਾਂਕਿ, ਰਿਪੋਰਟਾਂ ਨੂੰ ਦੇਖਦੇ ਹੋਏ, ਟੀਮ ਪ੍ਰਬੰਧਨ 15 ਫਰਵਰੀ ਨੂੰ ਪਾਕਿਸਤਾਨ ਵਿਰੁੱਧ ਮਹੱਤਵਪੂਰਨ ਮੈਚ ਨੂੰ ਦੇਖਦੇ ਹੋਏ ਅਭਿਸ਼ੇਕ ਨਾਲ ਕੋਈ ਜੋਖਮ ਨਹੀਂ ਲੈਣਾ ਚਾਹੇਗਾ। ਇਸ ਮੈਚ ਵਿੱਚ ਅਭਿਸ਼ੇਕ ਸ਼ਰਮਾ ਦੀ ਭਾਗੀਦਾਰੀ ਮਹੱਤਵਪੂਰਨ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਟੀ-20 ਵਿਸ਼ਵ ਕੱਪ ਵਿਚਾਲੇ ਭਾਰਤੀ ਟੀਮ ਨੂੰ ਝਟਕਾ ! ਅਭਿਸ਼ੇਕ ਸ਼ਰਮਾ ਦੀ ਵਿਗੜੀ ਸਿਹਤ, ਹਸਪਤਾਲ ‘ਚ ਜ਼ੇਰੇ ਦਾਖਲ appeared first on Daily Post Punjabi.

ਅਭਿਸ਼ੇਕ ਸ਼ਰਮਾ ਦੀ ਭੈਣ ਦਾ ਵਿਆਹ, ਕ੍ਰਿਕਟਰ ਪਹੁੰਚਿਆ ਪੰਜਾਬ, ਫਲਾਈਟ ‘ਚ ਯੁਵਰਾਜ ਨਾਲ ਫੋਟੋ ਕੀਤੀ ਪੋਸਟ
ਭਾਰਤੀ ਟੀ-20 ਕ੍ਰਿਕਟ ਟੀਮ ਦੇ ਮੈਂਬਰ ਅਤੇ ਏਸ਼ੀਆ ਕੱਪ ਮੈਨ ਆਫ ਦਿ ਸੀਰੀਜ਼ ਕ੍ਰਿਕਟਰ ਅਭਿਸ਼ੇਕ ਸ਼ਰਮਾ ਬੀਤੀ ਦੇਰ ਰਾਤ ਪੰਜਾਬ ਪਹੁੰਚਿਆ। ਉਹ ਆਪਣੇ ਮੇਂਟਰ ਯੁਵਰਾਜ ਸਿੰਘ ਨਾਲ ਚੰਡੀਗੜ੍ਹ ਹਵਾਈ ਅੱਡੇ ‘ਤੇ ਉਤਰਿਆ। ਅਭਿਸ਼ੇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਫਲਾਈਟ ਤੋਂ ਆਪਣੀ ਅਤੇ ਯੁਵਰਾਜ ਸਿੰਘ ਦੀ ਇੱਕ ਫੋਟੋ ਸਾਂਝੀ ਕੀਤੀ। ਚੰਡੀਗੜ੍ਹ ਵਿੱਚ ਥੋੜ੍ਹੀ ਦੇਰ ਆਰਾਮ ਕਰਨ ਤੋਂ ਬਾਅਦ, ਅਭਿਸ਼ੇਕ ਲੁਧਿਆਣਾ ਪਹੁੰਚੇ, ਜਿੱਥੇ ਉਸ ਦੀ ਭੈਣ ਕੋਮਲ ਦਾ “ਸ਼ਗਨ” ਦਾ ਪ੍ਰੋਗਰਾਮ ਹੈ। ਕੋਮਲ ਦਾ ਵਿਆਹ 3 ਅਕਤੂਬਰ ਨੂੰ ਹੋਵੇਗਾ।

ਟੀਮ ਇੰਡੀਆ ਬੀਤੀ ਰਾਤ ਦੁਬਈ ਤੋਂ ਭਾਰਤ ਵਾਪਸ ਆਈ। ਅਹਿਮਦਾਬਾਦ ਵਿੱਚ ਫਲਾਈਟ ਲੈਂਡ ਹੁੰਦੇ ਹੀ ਅਭਿਸ਼ੇਕ ਸ਼ਰਮਾ ਅਤੇ ਯੁਵਰਾਜ ਸਿੰਘ ਸਿੱਧੇ ਚੰਡੀਗੜ੍ਹ ਲਈ ਇੱਕ ਫਲਾਈਟ ਵਿੱਚ ਸਵਾਰ ਹੋਏ। ਚੰਡੀਗੜ੍ਹ ਵਿੱਚ ਕੁਝ ਦੇਰ ਆਰਾਮ ਕਰਨ ਤੋਂ ਬਾਅਦ ਅਭਿਸ਼ੇਕ ਲੁਧਿਆਣਾ ਪਹੁੰਚ ਗਿਆ।

ਏਸ਼ੀਆ ਕੱਪ ਜਿੱਤਣ ਤੋਂ ਬਾਅਦ ਅਭਿਸ਼ੇਕ ਸ਼ਰਮਾ ਹੁਣ ਆਪਣੇ ਪਰਿਵਾਰ ਅਤੇ ਭੈਣ ਕੋਮਲ ਦੇ ਵਿਆਹ ਵਿੱਚ ਰੁੱਝਿਆ ਹੋਇਆ ਹੈ। ਵਿਆਹ ਦੀਆਂ ਰਸਮਾਂ ਅੱਜ, 30 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਹਨ। ਸ਼ਗਨ ਦਾ ਪ੍ਰੋਗਰਾਮ ਅੱਜ ਲੁਧਿਆਣਾ ਵਿੱਚ ਹੈ। ਕੋਮਲ ਦਾ ਵਿਆਹ ਲੁਧਿਆਣਾ ਦੇ ਇੱਕ ਨੌਜਵਾਨ ਵਪਾਰੀ, ਲਵਿਸ਼ ਓਬਰਾਏ ਨਾਲ ਹੋ ਰਿਹਾ ਹੈ।

ਇਹ ਵੀ ਪੜ੍ਹੋ : ਪਿੰਡ ਜੀਦਾ ਬਲਾ/ਸ.ਟ ਕੇਸ ‘ਚ ਵੱਡੀ ਅਪਡੇਟ, ਦੋਸ਼ੀ ਗੁਰਪ੍ਰੀਤ ਸਿੰਘ ਨੇ ਕਬੂਲਿਆ ਜੁਰਮ

ਲਵਿਸ਼ ਇੱਕ ਕਾਰੋਬਾਰੀ ਹੋਣ ਦੇ ਨਾਲ-ਨਾਲ ਇੱਕ ਕੰਟੈਂਟ ਕ੍ਰਿਏਟਰ ਵੀ ਹੈ। ਸੋਸ਼ਲ ਮੀਡੀਆ ‘ਤੇ ਉਸ ਦੇ ਲਗਭਗ 18,000 ਫਾਲੋਅਰਜ਼ ਹਨ। ਕੋਮਲ ਅਤੇ ਲੋਵਿਸ ਦਾ ਵਿਆਹ 3 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਹੋਵੇਗਾ। ‘ਲਾਵਾਂ ਫੇਰੇ’ ਅੰਮ੍ਰਿਤਸਰ ਦੇ ਇੱਕ ਗੁਰਦੁਆਰੇ ਵਿੱਚ ਹੋਣਗੇ। ਵਿਆਹ ਤੋਂ ਪਹਿਲਾਂ ਦੀਆਂ ਰਸਮਾਂ 1 ਅਤੇ 2 ਅਕਤੂਬਰ ਨੂੰ ਘਰ ਵਿੱਚ ਹੀ ਹੋਣਗੀਆਂ। ਇਸ ਦੌਰਾਨ ਅਭਿਸ਼ੇਕ ਆਪਣੀ ਭੈਣ ਨਾਲ ਰਹੇਗਾ। ਕੋਮਲ ਦੇ ਵਿਆਹ ਵਿੱਚ ਕਈ ਹੋਰ ਕ੍ਰਿਕਟਰਾਂ ਦੇ ਵੀ ਸ਼ਾਮਲ ਹੋਣ ਦੀ ਉਮੀਦ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਅਭਿਸ਼ੇਕ ਸ਼ਰਮਾ ਦੀ ਭੈਣ ਦਾ ਵਿਆਹ, ਕ੍ਰਿਕਟਰ ਪਹੁੰਚਿਆ ਪੰਜਾਬ, ਫਲਾਈਟ ‘ਚ ਯੁਵਰਾਜ ਨਾਲ ਫੋਟੋ ਕੀਤੀ ਪੋਸਟ appeared first on Daily Post Punjabi.

ਅਭਿਸ਼ੇਕ ਸ਼ਰਮਾ ਨੇ ਸੈਂਕੜਾ ਜੜ ਕੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਖਿਡਾਰੀ
23 ਸਾਲਾ ਅਭਿਸ਼ੇਕ ਸ਼ਰਮਾ ਨੇ ਜ਼ਿੰਬਾਬਵੇ ਦੇ ਖਿਲਾਫ਼ ਦੂਜੇ ਟੀ-20 ਇੰਟਰਨੈਸ਼ਨਲ ਮੈਚ ਵਿੱਚ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਦੇ ਅੱਗੇ ਜ਼ਿੰਬਾਬਵੇ ਦੇ ਗੇਂਦਬਾਜ਼ ਟਿਕ ਨਹੀਂ ਸਕੇ ਤੇ ਆਊਟ ਹੋ ਗਏ। ਉਹ ਟੀਮ ਇੰਡੀਆ ਦੇ ਲਈ ਇੱਕ ਮੈਚ ਦੇ ਬਾਅਦ ਹੀ ਜ਼ੀਰੋ ਤੋਂ ਹੀਰੋ ਬਣ ਗਏ। ਪਿਛਲੇ ਮੈਚ ਵਿੱਚ ਉਨ੍ਹਾਂ ਨੇ ਡੈਬਿਊ ਕੀਤਾ ਸੀ ਤੇ ਉਹ ਜ਼ੀਰੋ ਦੌੜਾਂ ਬਣਾ ਕੇ ਆਊਟ ਹੋ ਗਏ ਸਨ। ਇਸਦੇ ਬਾਅਦ ਹੁਣ ਉਹ ਦੂਜੇ ਮੈਚ ਵਿੱਚ ਹੀ ਸੈਂਕੜਾ ਜੜ ਕੇ ਹੀਰੋ ਬਣ ਗਏ। ਦੂਜੇ ਟੀ-20 ਮੈਚ ਵਿੱਚ ਅਭਿਸ਼ੇਕ ਸ਼ਰਮਾ ਦੀ ਬਦੌਲਤ ਹੀ ਟੀਮ ਇੰਡੀਆ ਵੱਡਾ ਸਕੋਰ ਬਣਾਉਣ ਵਿੱਚ ਸਫਲ ਰਹੀ ਤੇ ਜਿੱਤ ਦਰਜ ਕਰ ਸਕੀ।

Abhishek sharma became 1st indian

ਜ਼ਿੰਬਾਬਵੇ ਖਿਲਾਫ਼ ਅਭਿਸ਼ੇਕ ਸ਼ਰਮਾ ਨੇ ਪਾਰੀ ਦੀ ਸ਼ੁਰੂਆਤ ਤੋਂ ਹੀ ਸ਼ਾਨਦਾਰ ਬੈਟਿੰਗ ਕਰਨੀ ਜਾਰੀ ਰੱਖੀ। ਜਦਕਿ ਕਪਤਾਨ ਸ਼ੁਭਮਨ ਗਿੱਲ ਜਲਦੀ ਹੀ ਆਊਟ ਹੋ ਗਏ। ਉਨ੍ਹਾਂ ਨੇ ਮਹਿਜ਼ 46 ਗੇਂਦਾਂ ਵਿੱਚ ਹੀ ਸੈਂਕੜਾ ਪੂਰਾ ਕਰ ਲਿਆ। ਇਹ ਟੀਮ ਇੰਡੀਆ ਦੇ ਲਈ ਟੀ-20 ਇੰਟਰਨੈਸ਼ਨਲ ਵਿੱਚ ਤੀਜਾ ਸਭ ਤੋਂ ਤੇਜ਼ ਸੈਂਕੜਾ ਹੈ। ਉਨ੍ਹਾਂ ਨੇ ਆਪਣੀ ਪਾਰੀ ਦੇ ਦੌਰਾਨ 7 ਚੌਕੇ ਤੇ 8 ਛੱਕੇ ਲਗਾਏ। ਉਹ 100 ਦੌੜਾਂ ਬਣਾ ਕੇ ਹੀ ਆਊਟ ਹੋ ਗਏ।

ਇਹ ਵੀ ਪੜ੍ਹੋ: ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਵੱਡੀ ਕਾਰਵਾਈ, BKI ਦੇ ਮੈਂਬਰ ਨੂੰ ਭਾਰੀ ਮਾਤਰਾ ‘ਚ ਹਥਿਆਰਾਂ ਸਣੇ ਕੀਤਾ ਕਾਬੂ

ਅਭਿਸ਼ੇਕ ਸ਼ਰਮਾ ਲਗਾਤਾਰ ਤਿੰਨ ਛੱਕੇ ਲਗਾ ਕੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸੈਂਕੜਾ ਪੂਰਾ ਕਰਨ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣੇ ਹਨ। ਉਨ੍ਹਾਂ ਤੋਂ ਪਹਿਲਾਂ ਕੋਈ ਵੀ ਭਾਰਤੀ ਬੱਲੇਬਾਜ਼ ਅਜਿਹਾ ਨਹੀਂ ਕਰ ਸਕਿਆ ਸੀ। ਸ਼ੁਭਮਨ ਗਿੱਲ ਨੇ ਸਾਲ 2023 ਵਿੱਚ ਵਨਡੇ ਕ੍ਰਿਕਟ ਵਿੱਚ ਬੈਕ ਟੂ ਬੈਕ ਛੱਕਿਆਂ ਦੇ ਨਾਲ ਡੋਹਲ ਸੈਂਕੜਾ ਪੂਰਾ ਕੀਤਾ ਸੀ। ਅਭਿਸ਼ੇਕ ਸ਼ਰਮਾ ਨੇ ਆਪਣੇ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਸੌਂਕਦਾ ਲਗਾ ਦਿੱਤਾ ਹੈ। ਉਹ ਸਭ ਤੋਂ ਘੱਟ ਪਾਰੀਆਂ ਵਿੱਚ ਟੀ-20 ਅੰਤਰਰਾਸ਼ਟਰੀ ਸੈਂਕੜਾ ਜਦਂ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਦੂਜੀ ਪਾਰੀ ਵਿੱਚ ਹੀ ਸੈਂਕੜਾ ਲਗਾਇਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਦੀਪਕ ਹੁੱਡਾ ਦੇ ਨਾਮ ਸੀ। ਹੁੱਡਾ ਨੇ ਆਪਣੀ ਟੀ-20 ਦੀ ਤੀਜੀ ਪਾਰੀ ਵਿੱਚ ਸੈਂਕੜਾ ਲਗਾਇਆ ਸੀ। ਉਸਨੇ ਆਇਰਲੈਂਡ ਦੇ ਖਿਲਾਫ ਸੈਂਕੜਾ ਲਗਾ ਕੇ ਕਮਾਲ ਕੀਤਾ ਸੀ।

Abhishek sharma became 1st indian

ਦੱਸ ਦੇਈਏ ਕਿ ਜ਼ਿੰਬਾਬਵੇ ਦੇ ਖਿਲਾਫ਼ ਭਾਰਤੀ ਤੰ ਦੇ ਕਪਤਾਨ ਸ਼ੁਭਮਨ ਗਿੱਲ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਸਹੀ ਸਾਬਿਤ ਹੋਇਆ। ਇਸ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 234 ਦੌੜਾਂ ਬਣਾਈਆਂ। ਅਭਿਸ਼ੇਕ ਸ਼ਰਮਾ ਨੇ 100 ਦੌੜਾਂ ਤੇ ਰੁਤੂਰਾਜ ਗਾਇਕਵਾੜ ਨੇ 77 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਰਿੰਕੂ ਸਿੰਘ 48 ਦੌੜਾਂ ਬਣਾ ਕੇ ਨਾਬਾਦ ਰਹੇ। ਉੱਥੇ ਹੀ 235 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਦੀ ਟੀਮ 134 ਦੌੜਾਂ ‘ਤੇ ਆਲ-ਆਊਟ ਹੋ ਗਈ। ਜਿਸ ਕਾਰਨ ਭਾਰਤੀ ਟੀਮ ਨੇ 100 ਦੌੜਾਂ ਨਾਲ ਜਿੱਤ ਦਰਜ ਕਰ ਲਈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਅਭਿਸ਼ੇਕ ਸ਼ਰਮਾ ਨੇ ਸੈਂਕੜਾ ਜੜ ਕੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਖਿਡਾਰੀ appeared first on Daily Post Punjabi.