Abohar Prostitution Archives - Daily Post Punjabi

ਅਬੋਹਰ ‘ਚ ਦੇ.ਹ ਵ.ਪਾਰ ਦਾ ਪਰਦਾਫਾਸ਼, ਪੁਲਿਸ ਨੇ 4 ਔਰਤਾਂ ਸਮੇਤ 8 ਨੂੰ ਕੀਤਾ ਗ੍ਰਿਫਤਾਰ
ਪੰਜਾਬ ਦੇ ਅਬੋਹਰ ਦੀ ਨਿਊ ਸੂਰਜ ਨਗਰੀ ਵਿੱਚ ਚੱਲ ਰਹੇ ਦੇਹ ਵਪਾਰ ਦੇ ਡੇਰੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਨੇ 4 ਔਰਤਾਂ ਸਮੇਤ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਸਿਟੀ ਦੋ ਦੀ ਪੁਲੀਸ ਨੇ ਅਪਰੇਟਰ ਸਮੇਤ 8 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

Abohar Prostitution Business Action

ਵੂਮੈਨ ਸੈੱਲ ਫਾਜ਼ਿਲਕਾ ਦੀ ਇੰਸਪੈਕਟਰ ਵੀਰਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਸੁਨੀਤਾ ਰਾਣੀ ਪਤਨੀ ਸੁਰੇਸ਼ ਕੁਮਾਰ ਅਤੇ ਕਰਨਵੀਰ ਸਿੰਘ ਉਰਫ ਸਤਬੀਰ ਸਿੰਘ ਉਰਫ ਹੈਪੀ ਪੁੱਤਰ ਕੌਰ ਸਿੰਘ ਵਾਸੀ ਕੁੰਡਲ ਹਾਲਾਬਾਦ ਨਿਊ ਸੂਰਜ ਨਗਰੀ ਦੋਵੇਂ ਇਕ ਹੀ ਘਰ ‘ਚ ਰਹਿ ਰਹੇ ਸਨ। ਇਹ ਦੋਵੇਂ ਮਰਦ-ਔਰਤਾਂ ਤੋਂ ਪੈਸੇ ਲੈ ਕੇ ਆਪਣੇ ਘਰ ਵਿੱਚ ਦੇਹ ਵਪਾਰ ਦਾ ਧੰਦਾ ਚਲਾਉਂਦੇ ਹਨ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਮਰਦ-ਔਰਤਾਂ ਨੂੰ ਆਪਣੇ ਘਰ ਬੁਲਾ ਕੇ ਦੇਹ ਵਪਾਰ ਦਾ ਧੰਦਾ ਕਰਵਾ ਰਹੇ ਸਨ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਸੂਚਨਾ ਮਿਲਣ ’ਤੇ ਪੁਲੀਸ ਨੇ ਛਾਪਾ ਮਾਰ ਕੇ ਨਿਊ ਸੂਰਜ ਨਗਰੀ ਗਲੀ ਨੰਬਰ 1 ਵਾਸੀ ਸੁਨੀਤਾ ਰਾਣੀ ਪਤਨੀ ਸੁਰੇਸ਼ ਕੁਮਾਰ, ਕਰਨਵੀਰ ਸਿੰਘ ਉਰਫ਼ ਸਤਬੀਰ ਸਿੰਘ ਉਰਫ਼ ਹੈਪੀ ਪੁੱਤਰ ਕੌਰ ਸਿੰਘ, ਰਵਿੰਦਰ ਕੁਮਾਰ ਪੁੱਤਰ ਬਾਲੂ ਰਾਮ, ਰਾਜਕੁਮਾਰ ਪੁੱਤਰ ਸ਼ਾਮ ਲਾਲ, ਸੁਮਿਤ ਕੁਮਾਰ ਪੁੱਤਰ ਪੱਪੂ, ਸੋਨੂੰ ਦੇਵੀ, ਸੁਨੀਤਾ ਨੂੰ ਕਾਬੂ ਕੀਤਾ। ਰਾਣੀ ਅਤੇ ਮਮਤਾ ਰਾਣੀ ਨੂੰ ਹਿਰਾਸਤ ‘ਚ ਲੈ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

The post ਅਬੋਹਰ ‘ਚ ਦੇ.ਹ ਵ.ਪਾਰ ਦਾ ਪਰਦਾਫਾਸ਼, ਪੁਲਿਸ ਨੇ 4 ਔਰਤਾਂ ਸਮੇਤ 8 ਨੂੰ ਕੀਤਾ ਗ੍ਰਿਫਤਾਰ appeared first on Daily Post Punjabi.