abu yusuf Archives - Daily Post Punjabi

ਕਫੀਲ ਅਹਿਮਦ ਨੇ ਭਾਵੁਕ ਹੋ ਕੇ ਦੱਸਿਆ ਮੇਰਾ ਪੁੱਤ ਕਿਉਂ ਬਣਿਆ ਅੱਤਵਾਦੀ
isis terrorist abu yusuf father statement : ਅੱਤਵਾਦੀ ਅਬੂ ਯੂਸੁਫ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਘਰੋਂ ਪ੍ਰਦੇਸ਼ ਰਾਠ ਜਾਣ ਲਈ ਨਿਕਲਿਆ ਸੀ।ਪਰ ਉਹ ਇਸ ਤਰ੍ਹਾਂ ਅੱਤਵਾਦੀ ਬਣ ਕੇ ਸਾਡੇ ਸਾਹਮਣੇ ਆਵੇਗਾ ਇਸ ਗੱਲ ਦੀ ਉਨ੍ਹਾਂ ਨੂੰ ਕਦੇ ਭਿਨਕ ਤੱਕ ਨਹੀਂ ਲੱਗੀ। ਦਿੱਲੀ ‘ਚ ਸ਼ਨੀਵਾਰ ਨੂੰ ਆਈ. ਐੱਸ. ਆਈ. ਐੱਸ. ਦੇ ਅੱਤਵਾਦੀ ਅਬੂ ਯੂਸੁਫ ਉਰਫ ਮੁਸਤਕੀਮ ਦੀ ਗ੍ਰਿਫ਼ਤਾਰੀ ਤੋਂ ਹੈਰਾਨ ਉਸ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਕਦੇ ਇਹ ਨਹੀਂ ਲੱਗਾ ਕਿ ਉਨ੍ਹਾਂ ਦਾ ਪੁੱਤਰ ਅੱਤਵਾਦ ਦੀ ਰਾਹ ‘ਤੇ ਚੱਲ ਪਿਆ ਹੈ। ਅਬੂ ਦੇ ਪਿਤਾ ਕਫੀਲ ਅਹਿਮਦ ਨੇ  ਕਿਹਾ ਕਿ ਉਨ੍ਹਾਂ ਦਾ ਪੁੱਤਰ ਬੀਮਾਰ ਰਹਿੰਦਾ ਸੀ ਅਤੇ ਉਨ੍ਹਾਂ ਨੂੰ ਕਦੇ ਅਹਿਸਾਸ ਤੱਕ ਨਹੀਂ ਹੋਇਆ ਕਿ ਉਹ ਅੱਤਵਾਦ ਦੀ ਰਾਹ ‘ਤੇ ਚੱਲ ਰਿਹਾ ਹੈ।

isis terrorist abu yusuf father statement

ਉਨ੍ਹਾਂ ਨੇ ਅੱਗੇ ਕਿਹਾ ਕਿ ਅਬੂ ਯੂਸੁਫ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਰਾਠ ਜਾਣ ਲਈ ਆਪਣੇ ਘਰ ਤੋਂ ਨਿਕਲਿਆ ਸੀ। ਉਸ ਤੋਂ ਬਾਅਦ ਉਸ ਦਾ ਕੁਝ ਪਤਾ ਨਹੀਂ ਲੱਗਾ, ਸ਼ਨੀਵਾਰ ਨੂੰ ਪਤਾ ਲੱਗਾ ਕਿ ਦਿੱਲੀ ‘ਚ ਉਸ ਦੀ ਗ੍ਰਿਫ਼ਤਾਰੀ ਹੋਈ ਹੈ।ਇਹ ਪੁੱਛੇ ਜਾਣ ‘ਤੇ ਪੁਲਸ ਦੱਸ ਰਹੀ ਹੈ ਕਿ ਯੂਸੁਫ ਨੇ ਇੱਥੇ ਕਿਤੇ ਬਾਰੂਦ ਇਕੱਠਾ ਕੀਤਾ ਸੀ ਅਤੇ ਨੇੜੇ ਦੇ ਕਬਰਸਤਾਨ ‘ਚ ਜਾ ਕੇ ਬੰਬ ਟੈਸਟਿੰਗ ਕਰਦਾ ਸੀ। ਕਫੀਲ ਨੇ ਕਿਹਾ ਕਿ ਉਹ ਬਾਗ ਵਿਚ ਤਾਂ ਜਾਂਦਾ ਹੀ ਨਹੀਂ ਸੀ। ਹੋ ਸਕਦਾ ਹੈ ਕਿ ਇਕ ਅੱਧੀ ਵਾਰ ਚੱਲਾ ਗਿਆ ਹੋਵੇ ਪਰ ਅਸੀਂ ਬਾਰੂਦ ਬਾਰੇ ਤਾਂ ਕੁਝ ਸੁਣਿਆ ਹੀ ਨਹੀਂ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਪਤਾ ਹੁੰਦਾ ਕਿ ਉਨ੍ਹਾਂ ਦਾ ਪੁੱਤਰ ਬਾਰੂਦ ਇਕੱਠਾ ਕਰ ਰਿਹਾ ਹੈ ਤਾਂ ਉਹ ਉਸ ਨੂੰ ਆਪਣੇ ਘਰ ਵਿਚ ਕਦੇ ਵੀ ਨਾ ਰਹਿਣ ਦਿੰਦੇ। ਇਹ ਗੱਲ ਸਾਰੇ ਜਾਣਦੇ ਹਨ ਕਿ ਅਬੂ ਬਹੁਤ ਚੰਗਾ ਮੁੰਡਾ ਹੈ। ਉਹ ਬਹੁਤ ਹੀ ਸਲੀਕੇ ਨਾਲ ਗੱਲਬਾਤ ਕਰਦਾ ਹੈ। ਕਿਸੇ ਨਾਲ ਕੋਈ ਝਗੜਾ ਨਹੀਂ ਕਰਦਾ।
ਜ਼ਿਕਰਯੋਗ ਹੈ ਕਿ ਬਲਰਾਮਪੁਰ ਜ਼ਿਲ੍ਹੇ ਦੇ ਬਢੀਆ ਭਕਸਾਈ ਪਿੰਡ ਵਾਸੀ ਅਬੂ ਯੂਸੁਫ ਉਰਫ ਮੁਸਤਕੀਮ ਨੂੰ ਦਿੱਲੀ ਪੁਲਸ ਨੇ ਧੌਲਾ ਕੁਆਂ ਇਲਾਕੇ ‘ਚ ਬੀਤੇ ਦਿਨੀਂ ਗ੍ਰਿਫ਼ਤਾਰ ਕੀਤਾ ਸੀ। ਪੁਲਸ ਦਾ ਕਹਿਣਾ ਹੈ ਕਿ ਯੂਸੁਫ ਆਈ. ਐੱਸ. ਆਈ. ਐੱਸ. ਦਾ ਅੱਤਵਾਦੀ ਹੈ ਅਤੇ ਉਸ ਕੋਲ ਆਈ. ਈ. ਡੀ. ਵਿਸਫੋਟਕ ਬਰਾਮਦ ਕੀਤੇ ਗਏ। ਪ੍ਰਦੇਸ਼ ਦੇ ਅੱਤਵਾਦ ਰੋਕੂ ਦਸਤੇ ਦੀ ਇਕ ਟੀਮ ਸ਼ਨੀਵਾਰ ਨੂੰ ਯੂਸੁਫ ਦੇ ਘਰ ਪੁੱਜੀ ਸੀ ਅਤੇ ਕਈ ਲੋਕਾਂ ਨਾਲ ਪੁੱਛ-ਗਿੱਛ ਕੀਤੀ ਸੀ।

The post ਕਫੀਲ ਅਹਿਮਦ ਨੇ ਭਾਵੁਕ ਹੋ ਕੇ ਦੱਸਿਆ ਮੇਰਾ ਪੁੱਤ ਕਿਉਂ ਬਣਿਆ ਅੱਤਵਾਦੀ appeared first on Daily Post Punjabi.