accident in delhi highway Archives - Daily Post Punjabi

ਦਿੱਲੀ ਨੈਸ਼ਨਲ ਹਾਈਵੇ ‘ਤੇ ਵੱਡਾ ਹਾਦ/ਸਾ, ਮਾਂ ਦਾ ਸਸਕਾਰ ਕਰਨ ਗਏ ਪਰਿਵਾਰ ਦੇ 3 ਜੀਅ ਹੋਏ ਰੱਬ ਨੂੰ ਪਿਆਰੇ
ਦਿੱਲੀ ਨੈਸ਼ਨਲ ਹਾਈਵੇ ‘ਤੇ ਮਾਂ ਦੇ ਸਸਕਾਰ ਲਈ ਜਾ ਰਹੇ ਪਰਿਵਾਰ ਨਾਲ ਵੱਡਾ ਹਾਦਸਾ ਵਾਪਰ ਗਿਆ ਹੈ। ਸਖਸ ਪਤਨੀ, ਧੀ ਤੇ ਹੋਰ ਰਿਸ਼ਤੇਦਾਰਾਂ ਨੂੰ ਕਾਰ ਵਿਚ ਲੈ ਕੇ ਮਾਂ ਦੇ ਅੰਤਿਮ ਸਸਕਾਰ ਲਈ ਜਾ ਰਿਹਾ ਸੀ। ਪਰ ਰਸਤੇ ਵਿਚ ਹੀ ਉਹ ਖੁਦ ਰੱਬ ਨੂੰ ਪਿਆਰੇ ਹੋ ਗਏ। ਇਕ ਘਰ ਵਿਚ 3 ਜੀਆਂ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ 5 ਵਜੇ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ। ਗੱਡੀ ਅੱਗੇ ਅਚਾਨਕ ਬੇਜ਼ੁਬਾਨ ਜਾਨਵਰ ਆ ਜਾਂਦਾ ਹੈ। ਉਸ ਨੂੰ ਬਚਾਉਣ ਖਾਤਰ ਗੱਡੀ ਡਿਵਾਈਡਰ ‘ਤੇ ਚੜ੍ਹ ਜਾਂਦੀ ਹੈ। ਜਿਵੇਂ ਹੀ ਗੱਡੀਆਂ ਵਿਚੋਂ ਸਵਾਰੀਆਂ ਬਾਹਰ ਨਿਕਲਦੀਆਂ ਹਨ ਪਿੱਛਿਓਂ ਆ ਰਹੇ ਟਰੱਕ ਨਾਲ ਉਨ੍ਹਾਂ ਨੂੰ ਕੁਚਲ ਦਿੱਤਾ ਜਾਂਦਾ ਹੈ। 7 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਹਾਦਸਾ ਇੰਨਾ ਦਰਦਨਾਕ ਸੀ ਕਿ ਜੋ ਸ਼ਖਸ ਕਾਰ ਚਲਾ ਰਿਹਾ ਸੀ, ਉਸ ਵਿਅਕਤੀ ਦਾ ਸਿਰ ਧੜ ਤੋਂ ਵੱਖ ਹੋ ਚੁੱਕਾ ਸੀ ਤੇ ਕਈਆਂ ਦੇ ਸਰੀਰ ਦੇ ਵੱਖ-ਵੱਖ ਟੁਕੜੇ ਸੜਕ ‘ਤੇ ਖਿਲਰੇ ਹੋਏ ਸਨ।

ਇਹ ਵੀ ਪੜ੍ਹੋ : ਰਾਜਾ ਵੜਿੰਗ ਨੇ ਨਾਮਜ਼ਦਗੀ ਭਰਨ ਵੇਲੇ ਹੋਣ ਵਾਲਾ ਰੋਡ ਸ਼ੋਅ ਨੂੰ ਕੀਤਾ ਕੈਂਸਲ, ਦੱਸੀ ਇਹ ਵਜ੍ਹਾ

ਤਿੰਨ ਜਣੇ ਇਸ ਹਾਦਸੇ ਵਿਚ ਫਾਨੀ ਸੰਸਾਰ ਵਿਚੋਂ ਰੁਖਸਤ ਹੋਏ ਹਨ। ਮ੍ਰਿਤਕਾਂ ਵਿਚ 32 ਸਾਲਾ ਔਰਤ, 26 ਸਾਲਾ ਲੜਕੀ ਸ਼ਾਮਲ ਸੀ ਤੇ ਡਰਾਈਵਰ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ। ਘਟਨਾ ਦੇ ਬਾਅਦ ਸਾਰੇ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਦਿੱਲੀ ਨੈਸ਼ਨਲ ਹਾਈਵੇ ‘ਤੇ ਵੱਡਾ ਹਾਦ/ਸਾ, ਮਾਂ ਦਾ ਸਸਕਾਰ ਕਰਨ ਗਏ ਪਰਿਵਾਰ ਦੇ 3 ਜੀਅ ਹੋਏ ਰੱਬ ਨੂੰ ਪਿਆਰੇ appeared first on Daily Post Punjabi.