accident news in punjab Archives - Daily Post Punjabi

ਚਾਇਨਾ ਡੋਰ ਕਰਕੇ ਵਾਪਰਿਆ ਵੱਡਾ ਹਾਦਸਾ ! ਬਾਇਕ ਸਵਾਰ ਮੁਲਾਜ਼ਮ ਹੋਇਆ ਜ਼ਖਮੀ…
ਖੰਨਾ ਸ਼ਹਿਰ ਵਿੱਚ ਚਾਈਨਾ ਡੋਰ ਕਰਕੇ ਮੁੜ ਵੱਡਾ ਹਾਦਸਾ ਵਾਪਰਿਆ। ਮਾਮਲਾ ਸਮਾਧੀ ਰੋਡ ਤੋਂ ਰਤਨਹੇੜੀ ਵੱਲ ਜਾਂਦੇ ਅੰਡਰ ਬ੍ਰਿਜ ਦੇ ਨੇੜੇ ਤੋਂ ਸਾਹਮਣੇ ਆਇਆ ਹੈ। ਇੱਥੇ ਨਹਿਰੀ ਵਿਭਾਗ ਦਾ ਇੱਕ ਕਰਮਚਾਰੀ ਚਾਈਨਾ ਡੋਰ ਦੀ ਚਪੇਟ ਵਿੱਚ ਆ ਕੇ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਹਸਪਤਾਲ ‘ਚ ਭਾਰਤੀ ਕਰਵਾਇਆ ਗਿਆ, ਜਿੱਥੇ ਉਸ ਦੇ ਗਲੇ ‘ਤੇ 10 ਤੋਂ 12 ਟਾਂਕੇ ਲਗਾਏ ਗਏ।

ਸਹਿਬਪੁਰਾ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਵਿਭਾਗ ਦਾ ਕਰਮਚਾਰੀ ਜੋਰਾਵਰ ਸਿੰਘ ਡਿਊਟੀ ਤੋਂ ਆਪਣੀ ‘ਤੇ ਸਵਾਰ ਹੋ ਕੇ ਘਰ ਪਰਤ ਰਿਹਾ ਸੀ। ਰਸਤੇ ਵਿੱਚ ਚਾਈਨਾ ਡੋਰ ਉਸਦੇ ਗਲੇ ‘ਚ ਫਸ ਗਈ ਜਿਸ ਨਾਲ ਉਸਦਾ ਗਲਾਂ ਬੁਰੀ ਤਰ੍ਹਾਂ ਕੱਟ ਗਿਆ। ਗੰਭੀਰ ਹਾਲਤ ਵਿੱਚ ਘਾਇਲ ਜੋਰਾਵਰ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ : ਪੰਜਾਬ ‘ਚ ਅੱਜ ਹੋ ਸਕਦੈ ਨਗਰ ਨਿਗਮ ਚੋਣਾਂ ਦਾ ਐਲਾਨ, ਹਾਈਕੋਰਟ ‘ਚ ਪੰਜਾਬ ਸਰਕਾਰ ਨੇ ਦਿੱਤੀ ਜਾਣਕਾਰੀ

ਸਿਵਲ ਹਸਪਤਾਲ ਦੇ ਡਾਕਟਰ ਜੱਸਲ ਨੇ ਦੱਸਿਆ ਕਿ ਜਦੋਂ ਮਰੀਜ਼ ਹਸਪਤਾਲ ਪਹੁੰਚਿਆ ਤਾਂ ਉਸਦਾ ਗਲਾਂ ਬੁਰੀ ਤਰ੍ਹਾਂ ਕੱਟਿਆ ਹੋਇਆ ਸੀ। ਚਾਈਨਾ ਡੋਰ ਦੇ ਕਾਰਨ ਉਸਦੇ ਗਲੇ ਵਿੱਚ ਡੂੰਘਾ ਜ਼ਖਮ ਹੋ ਗਿਆ ਸੀ। ਡਾਕਟਰਾਂ ਨੇ ਤੁਰੰਤ ਟਾਂਕੇ ਲਗਾਏ ਪਰ ਖੂਨ ਨਹੀਂ ਰੁਕ ਰਿਹਾ ਸੀ। ਇਸ ਕਰਕੇ ਮਰੀਜ਼ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

Amritpal Brother | Exclusive Interview | Live | ਜੇਲ੍ਹ ‘ਚ ਕੀ-ਕੀ ਹੋਇਆ MP ਅੰਮ੍ਰਿਤ/ਪਾਲ ਦੇ ਭਰਾ ਨਾਲ ||

The post ਚਾਇਨਾ ਡੋਰ ਕਰਕੇ ਵਾਪਰਿਆ ਵੱਡਾ ਹਾਦਸਾ ! ਬਾਇਕ ਸਵਾਰ ਮੁਲਾਜ਼ਮ ਹੋਇਆ ਜ਼ਖਮੀ… appeared first on Daily Post Punjabi.

ਮਾਈਨਿੰਗ ਵਾਲੇ ਦੀ ਗਲਤੀ ਨਾਲ ਉਜੜਿਆ ਪਰਿਵਾਰ, ਰੌਲਾ ਪਾਉਂਦਾ ਰਿਹਾ ਘਰਵਾਲਾ, ਟਿੱਪਰ ਹੇਠਾਂ ਆਈ ਔਰ.ਤ
ਪੰਜਾਬ ਵਿੱਚ ਮਾਈਨਿੰਗ ਵਾਲੇ ਦੀ ਗਲਤੀ ਕਰਕੇ ਇੱਕ ਪਰਿਵਾਰ ਉਜੜ ਗਿਆ। ਮਾਮਲਾ ਪਿੰਡ ਬਜੂਹਾ ਕਲਾਂ ਦਾ ਹੈ, ਜਿਥੇ ਆਪਣੇ ਪਤੀ ਨਾਲ ਮੋਟਰਸਾਈਕਲ ਸਵਾਰ ਔਰਤ ਨੂੰ ਇੱਕ ਟਿੱਪਰ ਨੇ ਕੁਚਲ ਦਿੱਤਾ। ਇਸ ਦੌਰਾਨ ਉਸ ਦੇ ਨਾਲ ਛੋਟੀ ਬੱਚੀ ਵੀ ਸੀ, ਜੋਕਿ ਗੰਭੀਰ ਜ਼ਖਮੀ ਹੋ ਗਈ। ਹਾਦਸਾ ਹੋਣ ਮਗਰੋਂ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਦੌਰਾਨ ਮੌਕੇ ‘ਤੇ ਪਹੁੰਚੇ ਕਿਸਾਨਾਂ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਦੇ ਵੀ ਦੋਸ਼ ਲਾਏ ਗਏ।

ਮਿਲੀ ਜਾਣਕਾਰੀ ਮੁਤਾਬਕ ਯੋਗਰਾਜ ਵਾਸੀ ਬਜੂਹਾ ਕਲਾਂ ਆਪਣੀ ਪਤਨੀ ਕਮਲਜੀਤ ਕੌਰ ਤੇ ਪੋਤੀ ਨਾਲ ਮੋਟਰਸਾਈਕਲ ‘ਤੇ ਜਾ ਰਿਹਾ ਸੀ। ਇਸ ਦੌਰਾਨ ਅੱਗੇ ਇੱਕ ਟਿੱਪਰ ਸਿੱਧਾ ਜਾ ਰਿਹਾ ਸੀ ਤੇ ਦੂਜੇ ਪਾਸਿਓਂ ਇੱਕ ਟਰੱਕ ਆ ਰਿਹਾ ਸੀ। ਟਰੱਕ ਆਉਂਦਾ ਵੇਖ ਟਿੱਪਰ ਡਰਾਈਵਰ ਨੇ ਆਪਣਾ ਵਾਹਨ ਪਿੱਛੇ ਵੱਲ ਨੂੰ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪਿੱਛਿਓਂ ਯੋਗਰਾਜ ਨੇ ਅਵਾਜ਼ਾਂ ਵੀ ਮਾਰੀਆਂ, ਹਾਰਨ ਵੀ ਵਜਾਏ ਪਰ ਉਸ ਨੇ ਧਿਆਨ ਨਹੀਂ ਦਿੱਤਾ ਤੇ ਟਿੱਪਰ ਪਿੱਛੇ ਕਰ ਦਿੱਤਾ, ਜਿਸ ਦੇ ਥੱਲੇ ਆਉਣ ਨਾਲ ਕਮਲਜੀਤ ਕੌਰ ਦੀ ਮੌਤ ਹੋ ਗਈ ਅਤੇ ਬੱਚੀ ਗੰਬੀਰ ਜ਼ਖਮੀ ਹੋ ਗਈ। ਦੋਵੇਂ ਵਾਹਨਾਂ ਦੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਏ।

ਇਸ ਦੌਰਾਨ ਕਿਸਾਨ ਜਥੇਬੰਦੀਆਂ, ਪੁਲਿਸ ਪ੍ਰਸ਼ਾਸਨ ਤੇ ਮਾਈਨਿੰਗ ਅਫਸਰ ਵੀ ਪਹੁੰਚ ਗਏ। ਉਥੇ ਹੀ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਰੋਸ ਕਰਦੇ ਹੋਏ ਰੋਡ ਬੰਦ ਕਰ ਦਿੱਤਾ। ਕਿਸਾਨਾਂ ਨੇ ਦੋਸ਼ ਲਾਇਆ ਕਿ ਇਥੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੰਮੂ-ਕੱਟੜਾ ਐਕਸਪ੍ਰੈਸ ਵੇਅ ‘ਤੇ ਭਰਤੀ ਪਾਉਣ ਦਾ ਕੰਮ ਚੱਲ ਰਿਹਾ ਸੀ ਪਰ ਇਥੋਂ ਮਿਟੀ ਲਿਜਾਈ ਜਾ ਰਹੀ ਸੀ ਤੇ ਡੂੰਘੀ ਪੁਟਾਈ ਕੀਤੀ ਜਾ ਰਹੀ ਸੀ। ਮੌਕੇ ‘ਤੇ ਕਿਸਾਨਾਂ ਤੇ ਮਾਈਨਿੰਗ ਅਫਸਰਾਂ ਦੀ ਬਹਿਸ ਵੀ ਹੋ ਗਈ। ਮਾਈਨਿੰਗ ਅਫਸਰ ਕਾਗਜ਼ ਚੈੱਕ ਕਰ ਰਹੇ ਸਨ ਕਿ ਇਥੇ ਮਾਈਨਿੰਗ ਹੋ ਵੀ ਸਕਦੀ ਹੈ ਜਾਂ ਨਹੀਂ।

ਇਹ ਵੀ ਪੜ੍ਹੋ : ਬੈਂਕ ਦੀ ਕੰਧ ਤੋੜ ਕੇ ਕੀਤੀ ਲੱਖਾਂ ਦੀ ਚੋਰੀ, ਨਕਦੀ ਲਿਜਾਂਦਾ ਚੋਰ ਡਿੱਗਿਆ ਗਟਰ ‘ਚ, ਘਟਨਾ CCTV ‘ਚ ਕੈਦ

ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਪਿੰਡ ਧਾਰੀਵਾਲ ਦੀ ਹਦੂਦ ਅੰਦਰ ਟਿੱਪਰ ਥੱਲੇ ਆਉਣ ਨਾਲ ਔਰਤ ਦੀ ਮੌਤ ਹੋ ਗਈ ਹੈ। ਲਿੰਕ ਰੋਡ ‘ਤੇ ਮਿੱਟੀ ਦਾ ਭਰਿਆ ਟੈਂਕਰ ਜਾ ਰਿਹਾ ਸੀ, ਉਥੇ ਹੀ ਮੋਟਰਸਾਈਕਲ ‘ਤੇ ਔਰਤ, ਉਸ ਦਾ ਪਤੀ ਤੇ ਪੋਤੀ ਜਾ ਰਹੇ ਸਨ। ਡਰਾਈਵਰ ਨੇ ਪਿੱਛੇ ਵੇਖਿਆ ਤੇ ਔਰਤ ਟਿੱਪਰ ਹੇਠਾਂ ਆ ਗਈ, ਜਦਕਿ ਪੋਤੀ ਗੰਭੀਰ ਜ਼ਖਮੀ ਹੋ ਗਈ। ਉਨ੍ਹਾਂ ਕਿਹਾ ਕਿ ਮੌਕੇ ਤੇ ਖੜ੍ਹੇ ਦੋਵੇਂ ਵਾਹਨਾਂ ਦੇ ਡਰਾਈਵਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਈਨਿੰਗ ਕੰਪਨੀ ਦੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਵੀ ਮਾਮਲਾ ਦਰਜ ਕਰਨ ਲਈ ਭੇਜ ਦਿੱਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਮਾਈਨਿੰਗ ਵਾਲੇ ਦੀ ਗਲਤੀ ਨਾਲ ਉਜੜਿਆ ਪਰਿਵਾਰ, ਰੌਲਾ ਪਾਉਂਦਾ ਰਿਹਾ ਘਰਵਾਲਾ, ਟਿੱਪਰ ਹੇਠਾਂ ਆਈ ਔਰ.ਤ appeared first on Daily Post Punjabi.

ਖੰਨਾ ‘ਚ ਦਰ.ਦਨਾ.ਕ ਹਾਦਸਾ, ਦਰੱਖਤ ਨਾਲ ਟਕਰਾ ਕੇ ਕਾਰ ਨੂੰ ਲੱਗੀ ਅੱਗ, ਹਿਮਾਚਲ ਦੇ ਵਪਾਰੀ ਦੀ ਮੌ.ਤ
ਪੰਜਾਬ ਵਿੱਚ ਹਿਮਾਚਲ ਦੇ ਇੱਕ ਸ਼ਰਾਬ ਕਾਰੋਬਾਰੀ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ। ਲੁਧਿਆਣਾ ਦੇ ਖੰਨਾ ‘ਚ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ, ਜਿਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਅੱਧੀ ਰਾਤ ਹੋਣ ਕਰਕੇ ਰਸਤੇ ਵਿੱਚ ਆਵਾਜਾਈ ਬਹੁਤ ਘੱਟ ਸੀ, ਜਦੋਂ ਕਿਸੇ ਰਾਹਗੀਰ ਨੇ ਕਾਰ ਨੂੰ ਅੱਗ ਲੱਗੀ ਦੇਖੀ ਤਾਂ ਉਸ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।

ਜਦੋਂ ਤੱਕ ਖੰਨਾ ਅਤੇ ਦੋਰਾਹਾ ਤੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਕਾਰ ‘ਚ ਲੱਗੀ ਅੱਗ ‘ਤੇ ਕਾਬੂ ਪਾਇਆ, ਉਦੋਂ ਤੱਕ ਕਾਰ ਚਲਾ ਰਿਹਾ ਸ਼ਰਾਬ ਕਾਰੋਬਾਰੀ ਜ਼ਿੰਦਾ ਸੜ ਚੁੱਕਾ ਸੀ। ਮ੍ਰਿਤਕ ਦੀ ਪਛਾਣ ਸ਼ੇਰ ਸਿੰਘ (37) ਵਾਸੀ ਊਨਾ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਉਸਦਾ ਪੰਜਾਬ ਵਿੱਚ ਸ਼ਰਾਬ ਦਾ ਕਾਰੋਬਾਰ ਵੀ ਹੈ।

ਪੁਲਿਸ ਅਨੁਸਾਰ ਸ਼ੇਰ ਸਿੰਘ ਦਾ ਪਹਿਲਾਂ ਹਿਮਾਚਲ ਪ੍ਰਦੇਸ਼ ਵਿੱਚ ਸ਼ਰਾਬ ਦਾ ਕਾਰੋਬਾਰ ਸੀ। ਇਸ ਸਮੇਂ ਉਹ ਪੰਜਾਬ ਵਿੱਚ ਆਪਣਾ ਕਾਰੋਬਾਰ ਵੀ ਚਲਾ ਰਿਹਾ ਸੀ। ਆਪਣੇ ਕਾਰੋਬਾਰ ਦੇ ਸਿਲਸਿਲੇ ‘ਚ ਉਹ ਪਾਇਲ ‘ਚ ਹੀ ਰਹਿੰਦਾ ਸੀ। ਉਹ ਬੁੱਧਵਾਰ ਦੇਰ ਰਾਤ ਕਰੀਬ 11 ਵਜੇ ਦੋਰਾਹਾ ਤੋਂ ਪਾਇਲ ਜਾ ਰਿਹਾ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ ਯੂਨੀਵਰਸਿਟੀ ਦਾ ਵਿਦਿਆਰਥੀ ਪਵਨ ਰਾਸ਼ਟਰਪਤੀ ਵੱਲੋਂ ਅਰਜੁਨ ਐਵਾਰਡ ਨਾਲ ਸਨਮਾਨਿਤ

ਉਸ ਦੀ ਸਵਿਫਟ ਕਾਰ ਬੇਕਾਬੂ ਹੋ ਕੇ ਕਾਡੋ ਰੋਡ ‘ਤੇ ਇਕ ਦਰੱਖਤ ਨਾਲ ਜਾ ਟਕਰਾਈ। ਕਾਰ ਨੂੰ ਅਚਾਨਕ ਅੱਗ ਲੱਗ ਗਈ। ਜਦੋਂ ਇੱਕ ਰਾਹਗੀਰ ਉੱਥੋਂ ਲੰਘ ਰਿਹਾ ਸੀ ਤਾਂ ਉਸ ਨੇ ਕਾਰ ਨੂੰ ਲੱਗੀ ਭਿਆਨਕ ਅੱਗ ਦੇਖ ਕੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਜਿਸ ਤੋਂ ਬਾਅਦ ਖੰਨਾ ਅਤੇ ਦੋਰਾਹਾ ਤੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਪਹੁੰਚਣ ਵਿੱਚ ਕਰੀਬ 20 ਤੋਂ 25 ਮਿੰਟ ਦਾ ਸਮਾਂ ਲੱਗਾ। ਉਦੋਂ ਤੱਕ ਸ਼ੇਰ ਸਿੰਘ ਜ਼ਿੰਦਾ ਸੜ ਚੁੱਕਾ ਸੀ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਖੰਨਾ ‘ਚ ਦਰ.ਦਨਾ.ਕ ਹਾਦਸਾ, ਦਰੱਖਤ ਨਾਲ ਟਕਰਾ ਕੇ ਕਾਰ ਨੂੰ ਲੱਗੀ ਅੱਗ, ਹਿਮਾਚਲ ਦੇ ਵਪਾਰੀ ਦੀ ਮੌ.ਤ appeared first on Daily Post Punjabi.

ਨਵੀਂ ਖਰੀਦ ਕੇ ਲਿਆਂਦੀ ਗੱਡੀ ਬਣ ਗਈ 4 ਬੰਦਿਆਂ ਦਾ ‘ਕਾਲ’, ਲੱਕੜਾਂ ਨਾਲ ਭਰੀ ਟਰਾਲੀ ‘ਚ ਜਾ ਵੱਜੀ
ਮੁਕਤਸਰ ਦੇ ਲੰਬੀ ‘ਚ ਐਤਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ। ਇਥੇ ਚਾਰ ਲੋਕਾਂ ਨੂੰ ਕੀ ਪਤਾ ਸੀ ਕਿ ਉਹ ਜਿਹੜੀ ਨਵੀਂ ਗੱਡੀ ਖਰੀਦ ਕੇ ਲਿਆ ਰਹੇ ਹਨ, ਉਹ ਉਨ੍ਹਾਂ ਦਾ ਕਾਲ ਹੈ। ਦਰਅਸਲ ਇੱਕ ਗੱਡੀ ਲੱਕੜਾਂ ਨਾਲ ਭਰੀ ਟਰਾਲੀ ਨਾਲ ਜਾ ਟਕਰਾਈ, ਜਿਸ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਮ੍ਰਿਤਕ ਦਿੱਲੀ ਤੋਂ ਕਾਰ ਖਰੀਦ ਕੇ ਦੇਰ ਰਾਤ ਮਲੋਟ ਪਰਤ ਰਹੇ ਸਨ।

ਜਾਣਕਾਰੀ ਮੁਤਾਬਕ 5 ਵਿਅਕਤੀ ਆਪਣੀ ਰਿਟਜ਼ ਕਾਰ ਨੰਬਰ ਡੀਐਲ-ਸੀਪੀ 6662 ਵਿੱਚ ਦਿੱਲੀ ਤੋਂ ਮਲੋਟ ਆ ਰਹੇ ਸਨ। ਸ਼ਨੀਵਾਰ-ਐਤਵਾਰ ਦੀ ਰਾਤ ਕਰੀਬ 12.30 ਵਜੇ ਜਦੋਂ ਉਹ ਲੰਬੀ ਤਹਿਸੀਲ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਸਾਹਮਣੇ ਤੋਂ ਆ ਰਹੀ ਲੱਕੜ ਨਾਲ ਭਰੀ ਟਰਾਲੀ ਨਾਲ ਟਕਰਾ ਗਈ।

ਹਾਦਸੇ ਵਿੱਚ ਮਿੱਠੂ, ਹਰਬੀਰ ਸਿੰਘ, ਅਰਵਿੰਦ ਵਾਸੀ ਮਲੋਟ ਅਤੇ ਅਰਵਿੰਦ ਵਾਸੀ ਦਿੱਲੀ ਦੀ ਮੌਤ ਹੋ ਗਈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਕਾਫੀ ਮੁਸ਼ੱਕਤ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਾਰ ‘ਚੋਂ ਬਾਹਰ ਕੱਢਿਆ ਗਿਆ।

ਇਹ ਵੀ ਪੜ੍ਹੋ : ਪੰਜਾਬ ‘ਚ ਮਿਲੇਗੀ ਗਰਮੀ ਤੋਂ ਰਾਹਤ, ਅਗਲੇ ਕਈ ਦਿਨਾਂ ਤੱਕ ਪਏਗਾ ਮੀਂਹ, ਅਲਰਟ ਜਾਰੀ

ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਭੇਜ ਦਿੱਤਾ ਹੈ। ਜ਼ਖਮੀ ਮਦਨ ਲਾਲ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਹਿੱਟ ਗਾਣਿਆਂ ਦੀ ਝੜੀ ਲਾਉਣ ਵਾਲਾ ਪੰਜਾਬੀ ਗਾਇਕ ਦੇਖੋ ਕਿਉਂ ਬੈਠ ਗਿਆ ਚੁੱਪ ਹੋ ਕੇ ! ਮਿਊਜ਼ਿਕ ਇੰਡਸਟਰੀ ਦੀਆਂ ਖੋਲ੍ਹ…

The post ਨਵੀਂ ਖਰੀਦ ਕੇ ਲਿਆਂਦੀ ਗੱਡੀ ਬਣ ਗਈ 4 ਬੰਦਿਆਂ ਦਾ ‘ਕਾਲ’, ਲੱਕੜਾਂ ਨਾਲ ਭਰੀ ਟਰਾਲੀ ‘ਚ ਜਾ ਵੱਜੀ appeared first on Daily Post Punjabi.