Acid attack in Karnataka Archives - Daily Post Punjabi

ਕਰਨਾਟਕ ‘ਚ ਵਿਆਹ ‘ਤੋਂ ਇਨਕਾਰ ਕਰਨ ‘ਤੇ 17 ਸਾਲਾਂ ਲੜਕੀ ‘ਤੇ ਐਸਿਡ ਅਟੈਕ, ਦੋਸ਼ੀ ਗ੍ਰਿਫਤਾਰ
ਕਰਨਾਟਕ ਦੇ ਰਾਮਨਗਰ ਜ਼ਿਲ੍ਹੇ ‘ਤੋਂ ਬੀਤੀ ਰਾਤ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸ਼ੁੱਕਰਵਾਰ ਰਾਤ 8 ਤੋਂ 9 ਵਜੇ ਦੇ ਦਰਮਿਆਨ 22 ਸਾਲਾ ਨੌਜਵਾਨ ਨੇ 17 ਸਾਲਾ ਲੜਕੀ ‘ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਲੜਕੀ ਨੇ ਨੌਜਵਾਨ ਨੂੰ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ‘ਤੋਂ ਗੁੱਸੇ ਹੋ ਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਨੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ।

Acid attack in Karnataka

ਦੋਸ਼ੀ ਦੀ ਪਛਾਣ 22 ਸਾਲਾ ਸੁਮੰਤ ਵਾਸੀ ਕਾਨਾਕਪੁਰਾ ਵਜੋਂ ਹੋਈ ਹੈ। ਸੂਚਨਾ ਮੁਤਾਬਕ ਸੁਮੰਥ ਕਾਰ ਮਕੈਨਿਕ ਦਾ ਕੰਮ ਕਰਦਾ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਸੁਮੰਤ ਨੇ ਕਰੀਬ 8 ਤੋਂ 9 ਵਜੇ ਲੜਕੀ ਨੂੰ ਫੋਨ ਕਰਕੇ ਕਨਕਪੁਰਾ ਤਾਲੁਕਾ ਦੇ ਬਾਈਪਾਸ ਰੋਡ ‘ਤੇ ਨਰਾਇਣੱਪਾ ਝੀਲ ਨੇੜੇ ਬੁਲਾਇਆ ਸੀ। ਇਸ ਮਗਰੋਂ ਦੋਵਾਂ ਵਿਚਕਾਰ ਝਗੜਾ ਹੋਇਆ ਅਤੇ ਗੁੱਸੇ ‘ਚ ਆ ਕੇ ਉਸ ਨੇ ਲੜਕੀ ‘ਤੇ ਤੇਜ਼ਾਬ ਸੁੱਟ ਦਿੱਤਾ।

Acid attack in Karnataka

ਇਸ ਘਟਨਾ ‘ਤੋਂ ਬਾਅਦ ਲੋਕਾਂ ਨੇ ਤੇਜ਼ਾਬ ਨਾਲ ਪੀੜਤ ਲੜਕੀ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਤੇਜ਼ਾਬ ਹਮਲੇ ਵਿੱਚ ਲੜਕੀ ਦੀ ਖੱਬੀ ਅੱਖ ਗੰਭੀਰ ਜ਼ਖ਼ਮੀ ਹੋ ਗਈ ਹੈ ਅਤੇ ਹੁਣ ਉਸ ਨੂੰ ਇਲਾਜ ਲਈ ਬੈਂਗਲੁਰੂ ਭੇਜਿਆ ਗਿਆ ਹੈ। ਡਾਕਟਰਾਂ ਨੇ ਅਜੇ ਤੱਕ ਅੱਖ ਅਤੇ ਇਸ ਦੀ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪੀੜਤ ਲੜਕੀ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਨਵਾਂਸ਼ਹਿਰ CIA ਪੁਲਿਸ ਦੀ ਕਾਰਵਾਈ, 40 ਪੇਟੀਆਂ ਨਜਾਇਜ਼ ਸ਼ਰਾਬ ਸਣੇ ਇੱਕ ਵਿਅਕਤੀ ਗ੍ਰਿਫਤਾਰ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਦੋਵੇਂ ਪਿਛਲੇ ਇਕ ਸਾਲ ‘ਤੋਂ ਰਿਲੇਸ਼ਨਸ਼ਿਪ ਵਿਚ ਸਨ। ਇਸ ਦੌਰਾਨ ਦੋਵਾਂ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਅਤੇ ਲੜਕੀ ਨੇ ਇਹ ਰਿਸ਼ਤਾ ਤੋੜ ਦਿੱਤਾ। ਲੜਕੀ ਨੂੰ ਮਨਾਉਣ ਲਈ ਸੁਮੰਤ ਨੇ ਕਾਫੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੀ। ਇਸ ਮਗਰੋਂ ਗੁੱਸੇ ‘ਚ ਆ ਕੇ ਬੀਤੀ ਰਾਤ ਉਸ ਨੇ ਲੜਕੀ ‘ਤੇ ਐਸਿਡ ਅਟੈਕ ਕਰ ਦਿੱਤਾ। ਕਨਕਪੁਰਾ ਟਾਊਨ ਪੁਲਿਸ ਸਟੇਸ਼ਨ ਵਿੱਚ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਦੋਸ਼ੀ ਸੁਮੰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਕਰਨਾਟਕ ‘ਚ ਵਿਆਹ ‘ਤੋਂ ਇਨਕਾਰ ਕਰਨ ‘ਤੇ 17 ਸਾਲਾਂ ਲੜਕੀ ‘ਤੇ ਐਸਿਡ ਅਟੈਕ, ਦੋਸ਼ੀ ਗ੍ਰਿਫਤਾਰ appeared first on Daily Post Punjabi.