Acid attack on three Dalit sisters Archives - Daily Post Punjabi

UP ਦੇ ਗੋਂਡਾ ‘ਚ ਤਿੰਨ ਦਲਿਤ ਭੈਣਾਂ ‘ਤੇ ਤੇਜ਼ਾਬੀ ਹਮਲਾ, ਇੱਕ ਦਾ ਚਿਹਰਾ ਝੁਲਸਿਆ
Acid attack on three Dalit sisters: ਉੱਤਰ ਪ੍ਰਦੇਸ਼ ਦੇ ਗੋਂਡਾ ਵਿੱਚ ਤਿੰਨ ਦਲਿਤ ਭੈਣਾਂ ‘ਤੇ ਐਸਿਡ ਸੁੱਟਿਆ ਗਿਆ ਹੈ। ਇਹ ਘਟਨਾ ਬੀਤੀ ਰਾਤ ਵਾਪਰੀ ਹੈ। ਤਿੰਨੋਂ ਭੈਣਾਂ ਨਾਬਾਲਗ ਹਨ ਅਤੇ ਉਨ੍ਹਾਂ ਦਾ ਸਥਾਨਕ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਤਿੰਨੇ ਘਰ ‘ਚ ਸੁੱਤੀਆਂ ਪਈਆਂ ਸੀ ਤਾਂ ਉਨ੍ਹਾਂ ‘ਤੇ ਉਸ ਸਮੇਂ ਤੇਜ਼ਾਬ ਸੁੱਟਿਆ ਗਿਆ ਸੀ। ਦੋ ਭੈਣਾਂ ਮਮੂਲੀ ਰੂਪ ‘ਚ ਜ਼ਖਮੀ ਹਨ, ਜਦੋਂ ਕਿ ਇੱਕ ਭੈਣ ਦੇ ਚਿਹਰੇ ਤੇ ਤੇਜ਼ਾਬ ਪਿਆ ਹੈ। ਹਾਲਾਂਕਿ, ਐਸਿਡ ਸੁੱਟਣ ਦੇ ਕਾਰਨ ਬਾਰੇ ਅਜੇ ਤੱਕ ਪਤਾ ਨਹੀਂ ਹੈ।

The post UP ਦੇ ਗੋਂਡਾ ‘ਚ ਤਿੰਨ ਦਲਿਤ ਭੈਣਾਂ ‘ਤੇ ਤੇਜ਼ਾਬੀ ਹਮਲਾ, ਇੱਕ ਦਾ ਚਿਹਰਾ ਝੁਲਸਿਆ appeared first on Daily Post Punjabi.