Acidity control tips Archives - Daily Post Punjabi

ਸਵੇਰੇ-ਸਵੇਰੇ ਗੈਸ ਬਣਨ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਅਸਰਦਾਰ ਘਰੇਲੂ ਨੁਸਖੇ, ਮਿਲੇਗਾ ਤੁਰੰਤ ਆਰਾਮ
ਸਵੇਰੇ ਗੈਸ ਬਣਨਾ ਇੱਕ ਆਮ ਗੱਲ ਹੈ। ਬਹੁਤ ਸਾਰੇ ਲੋਕ ਇਸ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ। ਪੇਟ ਵਿੱਚ ਗੈਸ ਬਣਨ ਨਾਲ ਹਰ ਵੇਲੇ ਭਾਰੀਪਨ ਮਹਿਸੂਸ ਹੁੰਦਾ ਹੈ। ਇਸ ਦੇ ਕਾਰਨ ਲੋਕਾਂ ਦਾ ਪੂਰਾ ਦਿਨ ਵੀ ਵਿਗੜ ਜਾਂਦਾ ਹੈ। ਅਜਿਹੇ ਵਿਚ ਪੇਟ ਦੀ ਗੈਸ ਤੋਂ ਛੁਟਕਾਰਾ ਪਾਉਣ ਲਈ ਲੋਕੀ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਰੋਜ਼ਾਨਾ ਦਵਾਈ ਖਾਣ ਨਾਲ ਲੀਵਰ ਅਤੇ ਕਿਡਨੀਆਂ ‘ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ, ਤੁਸੀਂ ਰਸੋਈ ਵਿਚ ਰੱਖੀਆਂ ਕੁਝ ਚੀਜਾਂ ਨਾਲ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਇੱਥੇ, ਅਸੀਂ ਤੁਹਾਨੂੰ ਗੈਸ ਤੋਂ ਛੁਟਕਾਰਾ ਪਾਉਣ ਦੇ ਇੱਕ ਆਸਾਨ ਤਰੀਕੇ ਬਾਰੇ ਦੱਸਣ ਜਾ ਰਹੇ ਹਾਂ।

1. ਕੋਸਾ ਪਾਣੀ ਅਤੇ ਨਿੰਬੂ

ਸਵੇਰੇ ਖਾਲੀ ਪੇਟ ਇੱਕ ਗਲਾਸ ਕੋਸਾ ਪਾਣੀ ਪੀਣਾ ਤੁਹਾਡੇ ਪਾਚਨ ਪ੍ਰਣਾਲੀ ਨੂੰ ਜਗਾਉਣ ਵਾਂਗ ਹੈ। ਇਸ ਵਿੱਚ ਅੱਧਾ ਨਿੰਬੂ ਨਿਚੋੜਨ ਨਾਲ ਟਾਕਸਿਨਸ ਬਾਹਰ ਨਿਕਲਦੇ ਹਨ ਅਤੇ ਐਸਿਡਿਟੀ ਘੱਟ ਹੁੰਦੀ ਹੈ।

2. ਅਦਰਕ ਦੀ ਚਾਹ ਜਾਂ ਇੱਕ ਟੁਕੜਾ

ਅਦਰਕ ਵਿੱਚ ਜਿੰਜਰੋਲ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਤੇਜ਼ ਕਰਦਾ ਹੈ। ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਚਬਾਓ ਜਾਂ ਇਸ ਨੂੰ ਪਾਣੀ ਵਿੱਚ ਉਬਾਲ ਕੇ ਅਦਰਕ ਦੀ ਕਾਲੀ ਚਾਹ ਪੀਓ। ਇਹ ਪੇਟ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ।

3. ਅਜਵਾਇਨ ਅਤੇ ਕਾਲਾ ਨਮਕ

ਇਹ ਗੈਸ ਲਈ ਇੱਕ ਪ੍ਰਾਚੀਨ ਅਤੇ ਅਸਰਦਾਰ ਨੁਸਖਾ ਹੈ। ਅਜਵਾਇਣ ਵਿੱਚ ਮੌਜੂਦ ‘ਥਾਈਮੋਲ’ ਪਾਚਨ ਰਸਾਂ ਨੂੰ ਸਰਗਰਮ ਕਰਦਾ ਹੈ। ਇਸ ਦੇ ਲਈ ਅੱਧਾ ਚੱਮਚ ਅਜਵਾਇਣ ਨੂੰ ਕੋਸੇ ਪਾਣੀ ਵਿੱਚ ਇੱਕ ਚੁਟਕੀ ਕਾਲਾ ਨਮਕ ਪਾ ਕੇ ਲਓ।

4. ਜੀਰੇ ਦਾ ਪਾਣੀ

ਜੀਰਾ ਲਾਰ ਗ੍ਰੰਥੀਆਂ ਨੂੰ ਉਤੇਜਿਤ ਕਰਦਾ ਹੈ ਅਤੇ ਬਿਹਤਰ ਪਾਚਨ ਕਿਰਿਆ ਵਿੱਚ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਲਈ ਇੱਕ ਚੱਮਚ ਜੀਰੇ ਨੂੰ ਰਾਤ ਭਰ ਪਾਣੀ ਵਿੱਚ ਭਿਓ ਦਿਓ, ਸਵੇਰੇ ਇਸ ਨੂੰ ਉਬਾਲੋ, ਇਸਨੂੰ ਛਾਣ ਕੇ ਚਾਹ ਵਾਂਗ ਪੀਓ।

ਇਹ ਵੀ ਪੜ੍ਹੋ : ਖੰਭੇ ‘ਚ ਵੱਜੀ ਫੁੱਲ ਸਪੀਡ ਨਾਲ ਆਉਂਦੀ ਕਾਰ, ਟਾਇਰ ਫਟਣ ਨਾਲ ਹੋਈ ਬੇਕਾਬੂ, ਬਣਿਆ ਫਿਲਮੀ ਸੀਨ

5. ਹਿੰਗ ਦਾ ਪਾਣੀ

ਜੇਕਰ ਤੁਸੀਂ ਗੈਸ ਕਾਰਨ ਪੇਟ ਵਿੱਚ ਤੇਜ਼ ਦਰਦ ਮਹਿਸੂਸ ਕਰ ਰਹੇ ਹੋ, ਤਾਂ ਹਿੰਗ ਇੱਕ ਰਾਮਬਾਣ ਇਲਾਜ ਹੈ। ਹਿੰਗ ਨੂੰ ਕੋਸੇ ਪਾਣੀ ਵਿੱਚ ਮਿਲਾ ਕੇ ਪੀਓ ਜਾਂ ਹਿੰਗ ਦਾ ਪੇਸਟ ਬਣਾ ਕੇ ਧੁੰਨੀ ਦੇ ਆਲੇ-ਦੁਆਲੇ ਲਗਾਓ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਸਵੇਰੇ-ਸਵੇਰੇ ਗੈਸ ਬਣਨ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਅਸਰਦਾਰ ਘਰੇਲੂ ਨੁਸਖੇ, ਮਿਲੇਗਾ ਤੁਰੰਤ ਆਰਾਮ appeared first on Daily Post Punjabi.

ਐਸੀਡਿਟੀ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ 6 ਤਰੀਕੇ !
ਖਰਾਬ ਲਾਈਫਸਟਾਈਲ ਅਤੇ ਗਲਤ ਖਾਣ-ਪੀਣ ਕਾਰਨ ਅਕਸਰ ਐਸੀਡਿਟੀ ਦੀ ਸਮੱਸਿਆ ਹੋ ਜਾਂਦੀ ਹੈ।ਆਓ ਅੱਜ ਜਾਣਦੇ ਹਾਂ ਇਸਤੋਂ ਬਚਾਅ ਦੇ ਟਿਪਸ :-

ਛਾਛ ਹੈ ਫ਼ਾਇਦੇਮੰਦ

ਪੇਟ ਦੀ ਗਰਮੀ ਤੋਂ ਰਾਹਤ ਪਾਉਣ ਲਈ ਤੁਸੀਂ ਛਾਛ ਪੀਸ ਕਦੇ ਹੋ ਇਸ ‘ਚ ਪਾਇਆ ਜਾਣ ਵਾਲਾ ਲੈਕਟਿਕ ਐਸਿਡ ਤੁਹਾਡੀ ਪਾਚਨ ਕਿਰਿਆ ਨੂੰ ਵਧੀਆ ਬਣਾਉਂਦਾ ਹੈ।

ਕੇਲੇ ਦਾ ਸੇਵਨ

ਜੇਕਰ ਤੁਸੀਂ ਲੰਬੇ ਸਮੇਂ ਤੋਂ ਐਸੀਡਿਟੀ ਦੀ ਸਮੱਸਿਆ ਤੋਂ ਜੂਝ ਰਹੇ ਹੋ ਤਾਂ ਡਾਇਟ ‘ਚ ਕੇਲੇ ਨੂੰ ਸ਼ਾਮਿਲ ਕਰੋ। ਇਸ ‘ਚ ਮੌਜੂਦ ਫਾਈਬਰ ਐਸੀਡਿਟੀ ਤੋਂ ਰਾਹਤ ‘ਚ ਮਦਦਗਾਰ ਹੈ।

ਅਜਵਾਇਣ ਦਾ ਸੇਵਨ

ਐਸੀਡਿਟੀ ਦੂਰ ਕਰਨ ਤੁਸੀਂ 1 ਚੱਮਚ ਅਜਵਾਇਣ ‘ਚ ਕਾਲਾ ਨਮਕ ਮਿਲਾ ਕੇ ਗਰਮ ਪਾਣੀ ਨਾਲ ਲੈ ਸਕਦੇ ਹੋ।ਅਜਿਹਾ ਕਰਨ ਨਾਲ ਪੇਟ ਫੁੱਲਣ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

ਪਪੀਤਾ ਖਾਓ

ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਰੋਜ਼ਾਨਾ ਪਪੀਤਾ ਖਾਓ।ਇਹ ਐਨਜ਼ਾਈਮਪਪੈਨ ਗੁਣਾਂ ਨਾਲ ਭਰਪੂਰ ਹੁੰਦਾ ਹੈ।ਇਹ ਗੈਸਟ੍ਰਿਕ ਐਸਿਡ ਨੂੰ ਵੀ ਘੱਟ ਕਰਦਾ ਹੈ।

ਨਾਰੀਅਲ ਪਾਣੀ

ਇਹ ਸਰੀਰ ‘ਚੋਂ ਸਾਰੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ।ਇਸਦੇ ਸੇਵਨ ਨਾਲ ਪੇਟ ਦੀ ਗਰਮੀ ਸ਼ਾਂਤ ਹੁੰਦੀ ਹੈ ਅਤੇ ਐਸੀਡਿਟੀ ਦੀ ਸਮੱਸਿਆ ਦੂਰ ਹੁੰਦੀ ਹੈ।

ਹੋਰ ਨੁਸਖੇ :

– ਯੋਗਾ ਕਰੋ

– ਸੈਰ ਕਰੋ

– ਐਕਸਰਸਾਈਜ਼ ਕਰੋ

– ਭਰਪੂਰ ਪਾਣੀ ਪੀਓ

ਇਹ ਵੀ ਪੜ੍ਹੋ : ਆਪਣੀ Skin ਨੂੰ ਹੈਲਥੀ ਬਣਾਉਣ ਲਈ ਤੇ ਭਾਰ ਘੱਟ ਕਰਨ ਲਈ ਪੀਓ ਇਹ ਡੀਟੌਕਸ ਡਰਿੰਕਸ !

ਇਨ੍ਹਾਂ ਆਸਾਨ ਤਰੀਕਿਆਂ ਨਾਲ ਤੁਸੀਂ ਐਸੀਡਿਟੀ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ। ਜ਼ਿਆਦਾ ਸਮੱਸਿਆ ਹੋਣ ‘ਤੇ ਡਾਕਟਰ ਨੂੰ ਮਿਲੋ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਐਸੀਡਿਟੀ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ 6 ਤਰੀਕੇ ! appeared first on Daily Post Punjabi.

ਐਸੀਡਿਟੀ ਨੂੰ ਕੰਟਰੋਲ ਕਰਨ ਲਈ ਅਪਣਾਓ ਇਹ ਟਿਪਸ !
Acidity control tips: ਖਾਣ-ਪੀਣ ਅਤੇ ਲਾਈਫ ਸਟਾਈਲ ਦੀਆਂ ਗ਼ਲਤ ਆਦਤਾਂ ਕਾਰਨ ਘੱਟ ਉਮਰ ‘ਚ ਹੀ ਅਸੀਂ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ। ਐਸੀਡਿਟੀ ਵੀ ਉਨ੍ਹਾਂ ‘ਚੋਂ ਇਕ ਹੈ। ਜਿਸ ਨੂੰ ਜ਼ਿਆਦਾਤਰ ਲੋਕ ਇਗਨੋਰ ਕਰ ਦਿੰਦੇ ਹਨ ਪਰ ਜੇਕਰ ਸਮਾਂ ਰਹਿੰਦੇ ਇਸਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਗੰਭੀਰ ਰੂਪ ਲੈ ਸਕਦੀ ਹੈ। ਪੇਟ ਦੀਆਂ ਅੰਦਰੂਨੀ ਸੈੱਲ ਤੋਂ ਹਾਈਡ੍ਰੋਕਲੋਰਿਕ ਐਸਿਡ ਦਾ ਡਿਸਚਾਰਜ ਹੁੰਦਾ ਹੈ। ਇਹ ਪਾਚਨ ਤੰਤਰ ਦੀ ਸੁਭਾਵਿਕ ਅਤੇ ਨਿਯਮਿਤ ਪ੍ਰਕਿਰਿਆ ਹੈ ਅਤੇ ਇਹੀ ਐਸਿਡ ਸਾਡੇ ਭੋਜਨ ਨੂੰ ਪਚਾਉਣ ਦਾ ਕੰਮ ਕਰਦਾ ਹੈ ਪਰ ਕਈ ਵਾਰ ਸਾਡਾ ਪੇਟ ਲੋੜ ਤੋਂ ਵੱਧ ਮਾਤਰਾ ‘ਚ ਐਸਿਡ ਬਣਾਉਣ ਲੱਗਦਾ ਹੈ, ਜਿਸ ਕਾਰਨ ਐਸੀਡਿਟੀ ਦੀ ਸਮੱਸਿਆ ਹੁੰਦੀ ਹੈ।

Acidity control tips

ਐਸੀਡਿਟੀ ਦੇ ਲੱਛਣ

ਸੀਨੇ ‘ਚ ਜਲਣ

ਪੇਟ ਦੇ ਉਪਰੀ ਹਿੱਸੇ ‘ਚ ਦਰਦ

ਜੀ ਮਚਲਾਉਣਾ ਅਤੇ ਉਲਟੀਆਂ ਆਉਣੀਆਂ

ਗਲਾ ਸੁੱਕਣਾ

ਖੱਟੇ ਡਕਾਰ ਆਉਣੇ

ਪੇਟ ‘ਚ ਭਾਰੀਪਨ ਅਤੇ ਕਬਜ਼

ਬੇਚੈਨੀ ਅਤੇ ਸਾਹ ਲੈਣ ‘ਚ ਤਕਲੀਫ

Acidity control tips

ਕੀ ਹਨ ਕਾਰਨ ?

ਨਾਸ਼ਤਾ ਨਾ ਕਰਨਾ, ਲੰਬੇ ਸਮੇਂ ਤਕ ਖ਼ਾਲੀ ਪੇਟ ਰਹਿਣਾ ਜਾਂ ਓਵਰ ਡਾਇਟਿੰਗ

ਚਾਵਲ, ਘੀ-ਤੇਲ, ਮੈਦਾ ਅਤੇ ਮਿਰਚ-ਮਸਾਲੇ ਦਾ ਵੱਧ ਪ੍ਰਯੋਗ ਕਰਨਾ

ਜ਼ਿਆਦਾ ਮਾਨਸਿਕ ਤਣਾਅ ਅਤੇ ਗੁੱਸੇ ਕਾਰਨ ਅੰਤੜੀਆਂ ‘ਚ ਵੱਧ ਮਾਤਰਾ ‘ਚ ਐਸਿਡ ਦਾ ਡਿਸਚਾਰਜ

ਚਾਹ, ਕਾਫੀ, ਅਲਕੋਹਲ ਅਤੇ ਸਿਗਰੇਟ ਦਾ ਵੱਧ ਮਾਤਰਾ ‘ਚ ਸੇਵਨ

ਭੋਜਨ ਚੰਗੀ ਤਰ੍ਹਾਂ ਚਬਾ ਕੇ ਨਾ ਖਾਣਾ

ਖਾਣ-ਪੀਣ ਦੀ ਅਨਿਯਮਿਤ ਆਦਤ ਅਤੇ ਸਹੀ ਨੀਂਦ ਨਾ ਲੈਣਾ

ਐਕਸਰਸਾਈਜ ਅਤੇ ਸਰੀਰਕ ਗਤੀਵਿਧੀਆਂ ‘ਚ ਕਮੀ

ਦਰਦ ਨਿਵਾਰਕ ਦਵਾਈਆਂ ਦਾ ਲਗਾਤਾਰ ਅਤੇ ਵੱਧ ਮਾਤਰਾ ‘ਚ ਸੇਵਨ

ਐਸੀਡਿਟੀ ਲਈ ਘਰੇਲੂ ਨੁਸਖ਼ੇ

ਜੇਕਰ ਤੁਸੀਂ ਲਗਾਤਾਰ ਬੈਠ ਕੇ ਕੰਮ ਕਰਨਾ ਹੈ ਤਾਂ ਹਰ ਦੋ-ਤਿੰਨ ਘੰਟਿਆਂ ਵਿਚਕਾਰ ਆਪਣੀ ਸੀਟ ਤੋਂ ਉੱਠ ਕੇ 5 ਮਿੰਟ ਲਈ ਟਹਿਲੋ। ਜਦੋਂ ਵੀ ਹੋਵੇ ਪੈਦਲ ਚੱਲਣ ਦੀ ਕੋਸ਼ਿਸ਼ ਕਰੋ। ਲਿਫਟ ਦੀ ਥਾਂ ਪੌੜੀਆਂ ਦਾ ਪ੍ਰਯੋਗ ਕਰੋ।

ਜੇਕਰ ਫੀਲਡ ਜਾਬ ਹੋਵੇ ਤਾਂ ਫਲ਼, ਬਿਸਕੁੱਟ, ਸੈਂਡਵਿਚ ਅਤੇ ਜੂਸ ਵਰਗੀਆਂ ਚੀਜ਼ਾਂ ਹਮੇਸ਼ਾ ਆਪਣੇ ਨਾਲ ਰੱਖੋ, ਤਾਂਕਿ ਜੇਕਰ ਕਰਦੇ ਲੰਚ ਦਾ ਸਮਾਂ ਨਾ ਹੋਵੇ ਤਾਂ ਬਾਹਰ ਦੀਆਂ ਹਾਨੀਕਾਰਕ ਚੀਜ਼ਾਂ ਨਾ ਖਾਣੀਆਂ ਪੈਣ। ਆਪਣੇ ਭੋਜਨ ‘ਚ ਤਰਲ ਪਦਾਰਥਾਂ ਜਿਵੇਂ ਜੂਸ, ਸੂਪ, ਲੱਸੀ ਵਰਗੀਆਂ ਚੀਜ਼ਾਂ ਦੀ ਮਾਤਰਾ ਵਧਾਓ।

ਇਕ ਹੀ ਵਾਰ ਜ਼ਿਆਦਾ ਖਾਣਾ ਖਾਣ ਦੀ ਥਾਂ ਹਰ ਦੋ ਘੰਟਿਆਂ ਵਿਚਕਾਰ ਥੋੜ੍ਹਾ-ਥੋੜ੍ਹਾ ਅਤੇ ਚੰਗੀ ਤਰ੍ਹਾਂ ਚਬਾ ਕੇ ਖਾਣਾ ਖਾਓ। ਆਮ ਤੌਰ ‘ਤੇ ਇਸ ਦੌਰਾਨ ਡਾਕਟਰ ਐਸੀਡਿਟੀ ਦੂਰ ਰਰਨ ਦੀਆਂ ਦਵਾਈਆਂ ਵੀ ਦਿੰਦੇ ਹਨ। ਅਜਿਹੀਆਂ ਦਵਾਈਆਂ ਦਾ ਨਿਯਮਿਤ ਰੂਪ ਨਾਲ ਸੇਵਨ ਕਰਨਾ ਚਾਹੀਦਾ ਹੈ।

The post ਐਸੀਡਿਟੀ ਨੂੰ ਕੰਟਰੋਲ ਕਰਨ ਲਈ ਅਪਣਾਓ ਇਹ ਟਿਪਸ ! appeared first on Daily Post Punjabi.