Acidity home remedies Archives - Daily Post Punjabi

ਸਵੇਰੇ-ਸਵੇਰੇ ਗੈਸ ਬਣਨ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਅਸਰਦਾਰ ਘਰੇਲੂ ਨੁਸਖੇ, ਮਿਲੇਗਾ ਤੁਰੰਤ ਆਰਾਮ
ਸਵੇਰੇ ਗੈਸ ਬਣਨਾ ਇੱਕ ਆਮ ਗੱਲ ਹੈ। ਬਹੁਤ ਸਾਰੇ ਲੋਕ ਇਸ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ। ਪੇਟ ਵਿੱਚ ਗੈਸ ਬਣਨ ਨਾਲ ਹਰ ਵੇਲੇ ਭਾਰੀਪਨ ਮਹਿਸੂਸ ਹੁੰਦਾ ਹੈ। ਇਸ ਦੇ ਕਾਰਨ ਲੋਕਾਂ ਦਾ ਪੂਰਾ ਦਿਨ ਵੀ ਵਿਗੜ ਜਾਂਦਾ ਹੈ। ਅਜਿਹੇ ਵਿਚ ਪੇਟ ਦੀ ਗੈਸ ਤੋਂ ਛੁਟਕਾਰਾ ਪਾਉਣ ਲਈ ਲੋਕੀ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਰੋਜ਼ਾਨਾ ਦਵਾਈ ਖਾਣ ਨਾਲ ਲੀਵਰ ਅਤੇ ਕਿਡਨੀਆਂ ‘ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ, ਤੁਸੀਂ ਰਸੋਈ ਵਿਚ ਰੱਖੀਆਂ ਕੁਝ ਚੀਜਾਂ ਨਾਲ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਇੱਥੇ, ਅਸੀਂ ਤੁਹਾਨੂੰ ਗੈਸ ਤੋਂ ਛੁਟਕਾਰਾ ਪਾਉਣ ਦੇ ਇੱਕ ਆਸਾਨ ਤਰੀਕੇ ਬਾਰੇ ਦੱਸਣ ਜਾ ਰਹੇ ਹਾਂ।

1. ਕੋਸਾ ਪਾਣੀ ਅਤੇ ਨਿੰਬੂ

ਸਵੇਰੇ ਖਾਲੀ ਪੇਟ ਇੱਕ ਗਲਾਸ ਕੋਸਾ ਪਾਣੀ ਪੀਣਾ ਤੁਹਾਡੇ ਪਾਚਨ ਪ੍ਰਣਾਲੀ ਨੂੰ ਜਗਾਉਣ ਵਾਂਗ ਹੈ। ਇਸ ਵਿੱਚ ਅੱਧਾ ਨਿੰਬੂ ਨਿਚੋੜਨ ਨਾਲ ਟਾਕਸਿਨਸ ਬਾਹਰ ਨਿਕਲਦੇ ਹਨ ਅਤੇ ਐਸਿਡਿਟੀ ਘੱਟ ਹੁੰਦੀ ਹੈ।

2. ਅਦਰਕ ਦੀ ਚਾਹ ਜਾਂ ਇੱਕ ਟੁਕੜਾ

ਅਦਰਕ ਵਿੱਚ ਜਿੰਜਰੋਲ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਤੇਜ਼ ਕਰਦਾ ਹੈ। ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਚਬਾਓ ਜਾਂ ਇਸ ਨੂੰ ਪਾਣੀ ਵਿੱਚ ਉਬਾਲ ਕੇ ਅਦਰਕ ਦੀ ਕਾਲੀ ਚਾਹ ਪੀਓ। ਇਹ ਪੇਟ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ।

3. ਅਜਵਾਇਨ ਅਤੇ ਕਾਲਾ ਨਮਕ

ਇਹ ਗੈਸ ਲਈ ਇੱਕ ਪ੍ਰਾਚੀਨ ਅਤੇ ਅਸਰਦਾਰ ਨੁਸਖਾ ਹੈ। ਅਜਵਾਇਣ ਵਿੱਚ ਮੌਜੂਦ ‘ਥਾਈਮੋਲ’ ਪਾਚਨ ਰਸਾਂ ਨੂੰ ਸਰਗਰਮ ਕਰਦਾ ਹੈ। ਇਸ ਦੇ ਲਈ ਅੱਧਾ ਚੱਮਚ ਅਜਵਾਇਣ ਨੂੰ ਕੋਸੇ ਪਾਣੀ ਵਿੱਚ ਇੱਕ ਚੁਟਕੀ ਕਾਲਾ ਨਮਕ ਪਾ ਕੇ ਲਓ।

4. ਜੀਰੇ ਦਾ ਪਾਣੀ

ਜੀਰਾ ਲਾਰ ਗ੍ਰੰਥੀਆਂ ਨੂੰ ਉਤੇਜਿਤ ਕਰਦਾ ਹੈ ਅਤੇ ਬਿਹਤਰ ਪਾਚਨ ਕਿਰਿਆ ਵਿੱਚ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਲਈ ਇੱਕ ਚੱਮਚ ਜੀਰੇ ਨੂੰ ਰਾਤ ਭਰ ਪਾਣੀ ਵਿੱਚ ਭਿਓ ਦਿਓ, ਸਵੇਰੇ ਇਸ ਨੂੰ ਉਬਾਲੋ, ਇਸਨੂੰ ਛਾਣ ਕੇ ਚਾਹ ਵਾਂਗ ਪੀਓ।

ਇਹ ਵੀ ਪੜ੍ਹੋ : ਖੰਭੇ ‘ਚ ਵੱਜੀ ਫੁੱਲ ਸਪੀਡ ਨਾਲ ਆਉਂਦੀ ਕਾਰ, ਟਾਇਰ ਫਟਣ ਨਾਲ ਹੋਈ ਬੇਕਾਬੂ, ਬਣਿਆ ਫਿਲਮੀ ਸੀਨ

5. ਹਿੰਗ ਦਾ ਪਾਣੀ

ਜੇਕਰ ਤੁਸੀਂ ਗੈਸ ਕਾਰਨ ਪੇਟ ਵਿੱਚ ਤੇਜ਼ ਦਰਦ ਮਹਿਸੂਸ ਕਰ ਰਹੇ ਹੋ, ਤਾਂ ਹਿੰਗ ਇੱਕ ਰਾਮਬਾਣ ਇਲਾਜ ਹੈ। ਹਿੰਗ ਨੂੰ ਕੋਸੇ ਪਾਣੀ ਵਿੱਚ ਮਿਲਾ ਕੇ ਪੀਓ ਜਾਂ ਹਿੰਗ ਦਾ ਪੇਸਟ ਬਣਾ ਕੇ ਧੁੰਨੀ ਦੇ ਆਲੇ-ਦੁਆਲੇ ਲਗਾਓ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਸਵੇਰੇ-ਸਵੇਰੇ ਗੈਸ ਬਣਨ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਅਸਰਦਾਰ ਘਰੇਲੂ ਨੁਸਖੇ, ਮਿਲੇਗਾ ਤੁਰੰਤ ਆਰਾਮ appeared first on Daily Post Punjabi.

ਪੇਟ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦੇ ਹਨ ਇਹ ਘਰੇਲੂ ਨੁਸਖ਼ੇ !
Acidity home remedies: ਗਲਤ ਜਾਂ ਅਨਿਯਮਿਤ ਖਾਣ-ਪੀਣ ਨਾਲ ਪੇਟ ‘ਚ ਗੜਬੜ ਹੋਣ ਲੱਗਦੀ ਹੈ। ਅਜਿਹੇ ‘ਚ ਐਸਿਡਿਟੀ ਕਾਰਨ ਪੇਟ ਵਿਚ ਗੈਸ ਬਣਣੀ ਸ਼ੁਰੂ ਹੋ ਜਾਂਦੀ ਹੈ। ਇਸ ਕਾਰਨ ਪੇਟ ‘ਚ ਦਰਦ, ਛਾਤੀ ਵਿੱਚ ਜਲਣ, ਉਲਟੀਆਂ ਆਦਿ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਦਿਨਾਂ ਤੱਕ ਇਹ ਸਮੱਸਿਆ ਰਹਿਣ ‘ਤੇ ਪੇਟ ‘ਚ ਅਲਸਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਬਹੁਤ ਸਾਰੇ ਲੋਕ ਇਸ ਤੋਂ ਰਾਹਤ ਪਾਉਣ ਲਈ ਦਵਾਈਆਂ ਦੀ ਵਰਤੋਂ ਕਰਦੇ ਹਨ। ਪਰ ਇਸ ਦੀ ਬਜਾਏ ਕੁਝ ਘਰੇਲੂ ਚੀਜ਼ਾਂ ਦੀ ਵਰਤੋਂ ਕਰਕੇ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਤਾਂ ਇਸ ਤੋਂ ਰਾਹਤ ਪਾਉਣ ਲਈ ਆਓ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਦੇ ਹਾਂ। ਪਰ ਇਸ ਤੋਂ ਪਹਿਲਾਂ ਅਸੀਂ ਇਸਦੇ ਲੱਛਣਾਂ ਨੂੰ ਜਾਣਦੇ ਹਾਂ…

Acidity home remedies

ਲੱਛਣ

ਭੁੱਖ ਘੱਟ ਲੱਗਣੀ

ਮੂੰਹ ‘ਚੋਂ ਬਦਬੂ ਆਉਣੀ

ਪੇਟ ‘ਚ ਸੋਜ਼ ਹੋਣੀ

ਉਲਟੀਆਂ, ਬਦਹਜ਼ਮੀ, ਦਸਤ ਹੋਣਾ

ਪੇਟ ਦਾ ਫੁੱਲਣਾ

Acidity home remedies

ਸੌਂਫ ਅਤੇ ਪੁਦੀਨਾ: ਪੇਟ ‘ਚ ਐਸੀਡਿਟੀ ਹੋਣ ‘ਤੇ ਸੌਂਫ ਦੀ ਵਰਤੋਂ ਕਰਨੀ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦੇ ਲਈ 1 ਕੱਪ ਚੱਮਚ ਸੌਂਫ ਨੂੰ 2 ਕੱਪ ਪਾਣੀ ਵਿੱਚ ਉਬਾਲੋ। ਦਿਨ ਵਿਚ 2-3 ਵਾਰ ਤਿਆਰ ਪਾਣੀ ਦਾ ਸੇਵਨ ਕਰਨ ਨਾਲ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਖਾਣਾ ਖਾਣ ਤੋਂ ਬਾਅਦ ਇਸ ਦਾ ਸੇਵਨ ਕਰਨਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਪੁਦੀਨੇ ‘ਚ ਮੌਜੂਦ ਪੌਸ਼ਟਿਕ ਤੱਤ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿੱਚ ਸਹਾਇਤਾ ਕਰਦੇ ਹਨ। ਇਸ ਦੇ ਲਈ ਪੁਦੀਨੇ ਦੇ ਕੁੱਝ ਪੱਤੇ ਪਾਣੀ ਵਿੱਚ ਉਬਾਲੋ। ਤਿਆਰ ਪਾਣੀ ਨੂੰ ਛਾਣ ਕੇ ਇਸਦਾ ਸੇਵਨ ਕਰੋ। ਨਾਰੀਅਲ ਦਾ ਪਾਣੀ ਰੋਜ਼ ਪੀਣ ਨਾਲ ਪੇਟ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

ਅਜਵਾਇਣ ਅਤੇ ਲੌਂਗ: ਪੇਟ ਦੀਆਂ ਸਮੱਸਿਆਵਾਂ ਵਿੱਚ ਅਜਵਾਇਣ ਨੂੰ ਇੱਕ ਚਿਕਿਤਸਕ ਰੂਪ ਮੰਨਿਆ ਜਾਂਦਾ ਹੈ। ਇਸ ਲਈ ਐਸਿਡਿਟੀ ਦੀ ਸ਼ਿਕਾਇਤ ਹੋਣ ‘ਤੇ ਅਜਵਾਇਣ ਨੂੰ ਹਲਕਾ ਭੁੰਨ ਕੇ ਉਸ ਵਿੱਚ ਕਾਲਾ ਨਮਕ ਮਿਲਾ ਕੇ ਖਾਣ ਨਾਲ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਸ ਨੂੰ ਥੋੜ੍ਹੀ ਮਾਤਰਾ ‘ਚ ਪਾਣੀ ‘ਚ ਉਬਾਲ ਕੇ ਪੀਣ ਨਾਲ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਰੋਜਾਨਾ ਭੋਜਨ ਤੋਂ ਬਾਅਦ 1-2 ਲੌਂਗ ਦਾ ਸੇਵਨ ਕਰੋ। ਇਸ ਨਾਲ ਭੋਜਨ ਠੀਕ ਤਰ੍ਹਾਂ ਹਜ਼ਮ ਹੋਣ ਦੇ ਨਾਲ ਪਤ ਸਾਫ਼ ਹੋਣ ‘ਚ ਮਦਦ ਮਿਲਦੀ ਹੈ। ਇਸ ਨਾਲ ਪਾਚਨ ਤੰਤਰ ਮਜ਼ਬੂਤ ਹੋ ਕੇ ਕਬਜ਼, ਗੈਸ, ਪੇਟ ਦਰਦ ਆਦਿ ਤੋਂ ਛੁਟਕਾਰਾ ਮਿਲਦਾ ਹੈ।

ਹਿੰਗ ਅਤੇ ਪਪੀਤਾ: ਦਾਲ ਜਾਂ ਸਬਜ਼ੀਆਂ ਵਿੱਚ ਹਿੰਗ ਦਾ ਤੜਕਾ ਲਗਾਇਆ ਜਾਂਦਾ ਹੈ। ਇਹ ਭੋਜਨ ਦਾ ਸੁਆਦ ਵਧਾਉਣ ਦੇ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦੀ ਹੈ। ਪੇਟ ਵਿਚ ਦਰਦ ਜਾਂ ਗੈਸ ਬਣਨ ਦੀ ਸਮੱਸਿਆ ‘ਤੇ ਥੋੜ੍ਹੀ ਜਿਹੀ ਹਿੰਗ ਨਾਲ ਧੁੰਨੀ ਦੀ ਮਾਲਸ਼ ਕਰਨ ਨਾਲ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਸ ਨੂੰ ਥੋੜ੍ਹੀ ਜਿਹੀ ਮਾਤਰਾ ‘ਚ ਲੈ ਕੇ ਗੁਣਗੁਣੇ ਪਾਣੀ ਨਾਲ ਵੀ ਸੇਵਨ ਕੀਤਾ ਜਾ ਸਕਦਾ ਹੈ। ਪੇਟ ਨਾਲ ਜੁੜੀਆਂ ਸਮੱਸਿਆਵਾਂ ਦੂਰ ਕਰਨ ਲਈ ਪਪੀਤੇ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਲਈ ਉਹ ਲੋਕ ਜਿਨ੍ਹਾਂ ਨੂੰ ਐਸਿਡਿਟੀ, ਪੇਟ ਵਿੱਚ ਦਰਦ, ਕਬਜ਼ ਆਦਿ ਦੀ ਸਮੱਸਿਆ ਹੈ। ਉਨ੍ਹਾਂ ਨੂੰ ਰੋਜ਼ ਪਪੀਤਾ ਖਾਣਾ ਚਾਹੀਦਾ ਹੈ। ਇਹ ਪੇਟ ਵਿਚ ਪੈਦਾ ਹੋਣ ਵਾਲੀ ਗੈਸ ਦੀ ਸਮੱਸਿਆ ਨੂੰ ਕੁਝ ਦਿਨਾਂ ਵਿਚ ਜੜ ਤੋਂ ਖਤਮ ਕਰ ਦਿੰਦਾ ਹੈ।

The post ਪੇਟ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦੇ ਹਨ ਇਹ ਘਰੇਲੂ ਨੁਸਖ਼ੇ ! appeared first on Daily Post Punjabi.