acopupleswallowpoisin Archives - Daily Post Punjabi

ਪ੍ਰੇਮ ਸੰਬੰਧਾਂ ਦੇ ਚਲਦੇ ਜਵਾਨ ਕੁੜੀ-ਮੁੰਡੇ ਦੀ ਹੋਈ ਭੇਦਭਰੇ ਹਲਾਤਾਂ ‘ਚ ਮੌਤ
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਤਹਿਸੀਲ ਗਿੱਦੜਬਾਹਾ ਦੇ ਪਿੰਡ ਭੂੰਦੜ ਦੇ ਖੇਤਾਂ ਵਿਚੋਂ ਇਕ ਨੌਜਵਾਨ ਮੁੰਡੇ ਅਤੇ ਕੁੜੀ ਦੀ ਭੇਦਭਰੇ ਹਾਲਾਤਾਂ ਵਿੱਚੋਂ ਲਾਸ਼ਾਂ ਮਿਲੀਆਂ ਹਨ। ਜਾਣਕਾਰੀ ਅਨੁਸਾਰ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਕਿਸੇ ਦਾ ਫੋਨ ਆਇਆ ਕਿ ਉਹਨਾਂ ਦੇ ਖੇਤਾਂ ਵਿੱਚ ਇੱਕ ਮੁੰਡੇ ਅਤੇ ਕੁੜੀ ਦੀ ਲਾਸ਼ ਪਈ ਹੈ ਤੇ ਨਾਲ ਹੀ ਇੱਕ ਜਹਿਰੀਲੀ ਕੀਟਨਾਸ਼ਕ ਦਵਾਈ ਦੀ ਬੋਤਲ ਪਈ ਹੈ।

suicide by a young couple

ਜਿਸਨੂੰ ਵੇਖ ਕੇ ਜਾਪਦਾ ਹੈ ਕਿ ਦੋਵਾਂ ਮ੍ਰਿਤਕਾਂ ਵਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕੀਤੀ ਗਈ ਹੈ | ਜਿਸਨੂੰ ਸੁਣਦਿਆਂ ਸਾਰ ਉਹਨਾਂ ਨੇ ਤੁਰੰਤ ਪੁਲਿਸ ਠਾਣੇ ਕੋਟਭਾਈ ਨੂੰ ਜਾਣਕਾਰੀ ਦਿੱਤੀ। ਮੌਕੇ ਤੇ ਪਹੁੰਚ ਡੀ.ਐੱਸ.ਪੀ ਨਰਿੰਦਰ ਸਿੰਘ ਗਿੱਦੜਬਾਹਾ ਅਤੇ ਐੱਸ.ਐੱਚ.ਓ ਕੋਟਭਾਈ ਨਵਪ੍ਰੀਤ ਸਿੰਘ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

suicide by a young couple

ਇਹ ਵੀ ਪੜ੍ਹੋ : ਹੌਂਡਾ ਸਿਟੀ ਕਾਰ ਵਿੱਚ ਤਸਕਰੀ, 1.93 ਲੱਖ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਸਮੇਤ 3 ਗ੍ਰਿਫਤਾਰ

suicide by a young couple

ਐੱਸ.ਐੱਚ.ਓ ਕੋਟਭਾਈ ਨੇ ਦੱਸਿਆ ਕੇ ਮੌਕੇ ਤੋਂ ਉਹਨਾਂ ਨੂੰ ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਮੁੱਢਲੀ ਜਾਂਚ ਅਨੁਸਾਰ ਮ੍ਰਿਤਕ ਮੁੰਡੇ ਦੀ ਪਛਾਣ ਸੁਖਪ੍ਰੀਤ ਸਿੰਘ ਪਿੰਡ ਲੰਗੇਆਣਾ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਤੁਹਾਨੂੰ ਦੱਸ ਦਇਏ ਕਿ ਕੁੜੀ ਦੀ ਪਛਾਣ ਅਜੇ ਤੱਕ ਨਹੀਂ ਹੋਈ ਹੈ, ਪਰ ਦਸਿਆ ਜਾ ਰਿਹਾ ਹੈ ਕਿ ਕੁੜੀ ਵਿਆਹੀ ਹੋਈ ਸੀ ਤੇ ਮੁੰਡਾ ਕੁਆਰਾ ਸੀ। ਮੁੰਡੇ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਅਗਲੀ ਜਾਂਚ ਜਾਰੀ ਹੈ।

ਇਹ ਵੀ ਦੇਖੋ : ਇਸ਼ਕ ਨੇ ਲਈਆਂ 2 ਜਾਨਾਂ ! ਜਵਾਨ ਕੁੜੀ-ਮੁੰਡੇ ਨੂੰ ਇਸ ਤਰ੍ਹਾਂ ਦੇਖ ਉੱਡੇ ਪਿੰਡ ਵਾਲਿਆਂ ਦੇ ਹੋਸ਼, ਦੇਖੋ ਮੌਕੇ ਦੀ ਵੀਡੀਓ

The post ਪ੍ਰੇਮ ਸੰਬੰਧਾਂ ਦੇ ਚਲਦੇ ਜਵਾਨ ਕੁੜੀ-ਮੁੰਡੇ ਦੀ ਹੋਈ ਭੇਦਭਰੇ ਹਲਾਤਾਂ ‘ਚ ਮੌਤ appeared first on Daily Post Punjabi.