Action on Ghaziabad cremation accident Archives - Daily Post Punjabi

ਗਾਜ਼ੀਆਬਾਦ ਸ਼ਮਸ਼ਾਨ ਹਾਦਸੇ ‘ਤੇ ਐਕਸ਼ਨ: EO, JE ਤੇ ਸੁਪਰਵਾਈਜ਼ਰ ਗ੍ਰਿਫ਼ਤਾਰ, ਠੇਕੇਦਾਰ ਫਰਾਰ
Action on Ghaziabad cremation accident: ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ ਦੇ ਮੁਰਾਦਨਗਰ ਵਿੱਚ ਸ਼ਮਸ਼ਾਨਘਾਟ ਵਿਖੇ ਹੋਏ ਹਾਦਸੇ ਵਿੱਚ ਹੁਣ ਤੱਕ 25 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਘਟਨਾ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਤੁਰੰਤ ਰਾਹਤ ਅਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ । ਠੇਕੇਦਾਰ, ਮਿਊਂਸੀਪਲ ਐਗਜ਼ੈਕਟਿਵ ਅਫਸਰ ਸਣੇ ਕਈ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ । ਇਸ ਮਾਮਲੇ ਵਿੱਚ EO, ਇੰਜੀਨੀਅਰ ਤੇ ਸੁਪਰਵਾਈਜ਼ਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਠੇਕੇਦਾਰ ਫ਼ਰਾਰ ਹੈ।

Action on Ghaziabad cremation accident

ਇਸ ਮਾਮਲੇ ਵਿੱਚ ਸੋਮਵਾਰ ਸਵੇਰੇ ਪ੍ਰਸ਼ਾਸਨ ਤੋਂ ਨਾਰਾਜ਼ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਗਾਜ਼ੀਆਬਾਦ-ਮੇਰਠ ਹਾਈਵੇ ਜਾਮ ਕਰ ਦਿੱਤਾ । ਮੁਰਾਦਨਗਰ ਨੇੜੇ ਹਾਈਵੇ ‘ਤੇ ਪਰਿਵਾਰ ਨੇ ਮ੍ਰਿਤਕ ਦੇਹਾਂ ਨੂੰ ਸੜਕ ‘ਤੇ ਰੱਖ ਕੇ ਹੰਗਾਮਾ ਕੀਤਾ । ਵਿਰੋਧ ਪ੍ਰਦਰਸ਼ਨਾਂ ਕਾਰਨ ਦਿੱਲੀ-ਮੇਰਠ ਹਾਈਵੇ ‘ਤੇ ਲੰਬਾ ਜਾਮ ਲੱਗ ਗਿਆ ਹੈ।

Action on Ghaziabad cremation accident

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਨਾਲ ਹੈਰਾਨ ਹੋ ਗਏ । ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ, ‘ਮੁਰਾਦਨਗਰ ਵਿੱਚ ਹੋਏ ਮੰਦਭਾਗੇ ਹਾਦਸੇ ਦੀ ਖ਼ਬਰ ਨੇ ਬਹੁਤ ਦੁੱਖ ਪਹੁੰਚਾਇਆ ਹੈ। ਰਾਜ ਸਰਕਾਰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਰੁੱਝੀ ਹੋਈ ਹੈ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਪ੍ਰਤੀ ਦੁਖ ਜ਼ਾਹਰ ਕਰਦਾ ਹਾਂ ਜਿਨ੍ਹਾਂ ਨੇ ਇਸ ਹਾਦਸੇ ਵਿੱਚ ਆਪਣੀ ਜਾਨ ਗੁਆ ਦਿੱਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕਰਦਾ ਹਾਂ।

ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਹੁਣ ਇਹ ਸਵਾਲ ਉੱਠਦਾ ਹੈ ਕਿ ਕੀ ਸ਼ਮਸ਼ਾਨਘਾਟ ਵਿੱਚ ਹੋਏ ਘੁਟਾਲੇ ਨੇ ਲੋਕਾਂ ਦੀਆਂ ਜਾਨਾਂ ਲੈ ਲਈਆਂ ਹਨ? ਸਥਾਨਕ ਲੋਕਾਂ ਅਨੁਸਾਰ  ਤਿੰਨ ਮਹੀਨੇ ਪਹਿਲਾਂ ਸ਼ਮਸ਼ਾਨ ਘਾਟ ਦੀ ਛੱਤਪਾਈ ਗਈ ਸੀ, ਜਿਸ ਵਿੱਚ ਕੱਚੀ ਰੇਤ ਵਰਤੀ ਗਈ ਸੀ। ਲੋਕਾਂ ਨੇ ਕਿਹਾ ਕਿ ਸ਼ਮਸ਼ਾਨ ਘਾਟ ਦੀ ਛੱਤ ਵਿੱਚ ਘਪਲਾ ਹੋਇਆ ਸੀ, ਜਿਸ ਦਾ ਨਤੀਜਾ ਇਹ ਹੋਇਆ ਸੀ ਕਿ ਥੋੜ੍ਹੀ ਜਿਹੀ ਬਾਰਿਸ਼ ਨਾਲ ਢਹਿ ਗਈ। ਫਿਲਹਾਲ ਇਸ ਪੂਰੇ ਮਾਮਲੇ ਦੀ ਰਿਪੋਰਟ ਤਲਬ ਕੀਤੀ ਗਈ ਹੈ, ਜਿਸ ਵਿੱਚ ਹੁਣ ਇਹ ਵੇਖਣਾ ਹੋਵੇਗਾ ਕਿ ਸਰਕਾਰ ਕੀ ਕਾਰਵਾਈ ਕਰਦੀ ਹੈ ।

ਇਹ ਵੀ ਦੇਖੋ: ਮੋਰਚੇ ‘ਤੇ ਪਹੁੰਚੇ ਬੀਰ ਸਿੰਘ ਦੀਆਂ ਗੱਲਾਂ ਸੁਣਕੇ ਇੰਟਰਵਿਊ ਲੈਂਦੀ ਪੱਤਰਕਾਰ ਵੀ ਹੋਈ ਭਾਵੁਕ, ਆਹ ਸੁਣਕੇ ਤਾਂ ਵੇਖੋ…

The post ਗਾਜ਼ੀਆਬਾਦ ਸ਼ਮਸ਼ਾਨ ਹਾਦਸੇ ‘ਤੇ ਐਕਸ਼ਨ: EO, JE ਤੇ ਸੁਪਰਵਾਈਜ਼ਰ ਗ੍ਰਿਫ਼ਤਾਰ, ਠੇਕੇਦਾਰ ਫਰਾਰ appeared first on Daily Post Punjabi.