action Archives - Daily Post Punjabi

ਹੋਲੀ ਮੌਕੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਦੀ ਆਈ ਸ਼ਾਮਤ, ਲੁਧਿਆਣਾ ਪੁਲਿਸ ਨੇ ਕੀਤੀ ਵੱਡੀ ਕਾਰਵਾਈ
holi traffic police action hooliganism youth: ਲੁਧਿਆਣਾ (ਤਰਸੇਮ ਭਾਰਦਵਾਜ)- ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਲੁਧਿਆਣਾ ‘ਚ ਪੁਲਿਸ ਪ੍ਰਸ਼ਾਸਨ ਵੱਲੋਂ ਹੋਲੀ ਮਨਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ, ਜਿਸ ਸਬੰਧੀ ਪੁਲਿਸ ਪ੍ਰਸ਼ਾਸਨ ਵੱਲੋਂ ਸ਼ੋਸਲ ਮੀਡੀਆਂ ‘ਤੇ ਜਾਣਕਾਰੀ ਸਾਂਝੀ ਕੀਤੀ ਗਈ ਸੀ। ਪਾਬੰਦੀ ਦੇ ਬਾਵਜੂਦ ਅੱਜ ਸ਼ਹਿਰ ‘ਚ ਨੌਜਵਾਨਾਂ ਵੱਲੋਂ ਹੋਲੀ ਮਨਾਉਂਦੇ ਹੋਏ ਹੁੱਲੜਬਾਜ਼ੀ ਕੀਤੀ ਗਈ, ਇੰਨਾ ਹੀ ਨਹੀਂ ਸ਼ਰਾਬ ਪੀ ਕੇ ਵਾਹਨਾਂ ‘ਤੇ ਗਲੀ-ਮੁਹੱਲਿਆਂ ‘ਚ ਚੱਕਰ ਕੱਟੇ ਜਾ ਰਹੇ ਸੀ, ਜਿਨ੍ਹਾਂ ‘ਤੇ ਲਗਾਮ ਕੱਸਦੇ ਹੋਏ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਦੱਸ ਦੇਈਏ ਕਿ ਅੱਜ ਸ਼ਹਿਰ ‘ਚ ਟ੍ਰੈਫਿਕ ਪੁਲਿਸ ਲੁਧਿਆਣਾ ਵੱਲੋਂ ਹੋਲੀ ਦੇ ਤਿਉਹਾਰ ਦੌਰਾਨ ਸ਼ਰਾਬ ਪੀ ਕੇ ਵਾਹਨ ਚਲਾਉਣ, ਹੁੱਲੜਬਾਜੀ ਕਰਨ ਵਾਲੇ ਚਾਲਕਾਂ ਅਤੇ ਟ੍ਰਿਪਲ ਰਾੲਡਿੰਗ ਕਰਨ ਵਾਲੇ ਚਾਲਕਾਂ ਨੂੰ ਰੋਕ ਕੇ ‘ਐਲਕੋਹਲ ਬਰੀਫ ਮੀਟਰ’ ਰਾਹੀਂ ਚੈਂਕਿੰਗ ਕਰਕੇ ਮੌਕੇ ‘ਤੇ ਚਲਾਨ ਕੱਟੇ ਗਏ।

holi traffic police action hooliganism youth

ਜ਼ਿਕਰਯੋਗ ਹੈ ਕਿ ਲੁਧਿਆਣਾ ਪੁਲਿਸ ਪ੍ਰਸ਼ਾਸਨ ਨੇ ਕੋਰੋਨਵਾਇਰਸ ਮਾਮਲਿਆਂ ਦੀ ਗਿਣਤੀ ਵਧਣ ਦੇ ਮੱਦੇਨਜ਼ਰ ਹੋਲੀ ਦੇ ਤਿਉਹਾਰ ਦੌਰਾਨ ਜਨਤਕ ਸਮਾਗਮਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਅਜਿਹੇ ਪ੍ਰੋਗਰਾਮ ਪ੍ਰਬੰਧਕਾਂ ਨੂੰ ਬੁਕਿੰਗ ਲਈ ਪੈਸੇ ਨਾ ਦੇਣ।

holi traffic police action hooliganism youth

ਇਸ ਤੋਂ ਇਲਾਵਾ ਲੋਕਾਂ ਨੂੰ ਘਰ ਰਹਿ ਕੇ ਹੋਲੀ ਮਨਾਉਣ ਦੀ ਸਲਾਹ ਵੀ ਦਿੱਤੀ ਗਈ ਸੀ।ਇਸ ਸਬੰਧੀ ਪੁਲਿਸ ਵੱਲੋਂ ਆਪਣੇ ਅਧਿਕਾਰਤ ਫੇਸਬੁੱਕ ਪੇਜ ‘ਤੇ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਗਈ ਸੀ।

holi traffic police action hooliganism youth

ਦੱਸਣਯੋਗ ਹੈ ਕਿ ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਦੇ ਮਾਮਲੇ ਦਿਨੋ ਦਿਨ ਵੱਧਦੇ ਹੀ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਜ਼ਿਲ੍ਹੇ ਪ੍ਰਸ਼ਾਸਨ ਵੱਲੋਂ ਕੋਰੋਨਾ ਨਾਲ ਨਜਿੱਠਣ ਲਈ ਕਮਰ ਕੱਸ ਲਈ ਗਈ ਹੈ ਅਤੇ ਤਿਉਹਾਰ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਪਰ ਲੋਕਾਂ ‘ਚ ਕੋਰੋਨਾ ਨਿਯਮਾਂ ਨੂੰ ਲੈ ਕੇ ਅਵੇਸਲਾਪਣ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਕਿ ਮਹਾਨਗਰ ‘ਚ ਰੋਜ਼ਾਨਾ 400 ਤੱਕ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ।

ਇਹ ਵੀ ਦੇਖੋ

The post ਹੋਲੀ ਮੌਕੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਦੀ ਆਈ ਸ਼ਾਮਤ, ਲੁਧਿਆਣਾ ਪੁਲਿਸ ਨੇ ਕੀਤੀ ਵੱਡੀ ਕਾਰਵਾਈ appeared first on Daily Post Punjabi.

NGT ਦੀਆਂ ਹਦਾਇਤਾਂ ਦੀ ਅਣਦੇਖੀ ਕੀਤੀ ਤਾਂ ਹੋਵੇਗੀ ਸਖਤ ਕਾਰਵਾਈ: ਨਿਗਮ ਕਮਿਸ਼ਨਰ
action ignoring instructions ngt: ਲੁਧਿਆਣਾ (ਤਰਸੇਮ ਭਾਰਦਵਾਜ)-ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨੇ ਨਿਜੀ ਕੰਪਨੀ ਏ ਟੂ ਜ਼ੈੱਡ ਜੋ ਸ਼ਹਿਰ ‘ਚੋਂ ਨਿਕਲਦੇ ਕੂੜੇ ਦੀ ਸਾਂਭ ਸੰਭਾਲ ਦਾ ਕੰਮ ਕਰ ਰਹੀ ਹੈ, ਨੂੰ ਸੁਚੇਤ ਕੀਤਾ ਹੈ ਕਿ ਨੈਸ਼ਨਲ ਗ੍ਰੀਨ ਟਿ੍ਬਿਊਨਲ ਦੀਆਂ ਹਦਾਇਤਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ ਤੇ ਇਸ ਦੌਰਾਨ ਲਾਪਰਵਾਹੀ ਸਾਹਮਣੇ ਆਉਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਮਿਸ਼ਨਰ ਸ੍ਰੀ ਸਭਰਵਾਲ ਵਲੋਂ ਤਾਜਪੁਰ ਰੋਡ ਮੁੱਖ ਕੂੜਾ ਘਰ ਦਾ ਦੌਰਾ ਕਰਕੇ ਕੂੜੇ ਤੋਂ ਖਾਦ ਅਤੇ ਆਰ.ਡੀ.ਐਫ. ਬਣਾਉਣ ਦੇ ਚੱਲ ਰਹੇ ਪਲਾਂਟਾਂ ਦਾ ਨਿਰੀਖਣ ਕੀਤਾ ਅਤੇ ਏ ਟੂ ਜ਼ੈੱਡ ਕੰਪਨੀ ਦੇ ਨੁਮਾਇੰਦੇ ਨੂੰ ਹਦਾਇਤ ਦਿੱਤੀ ਕਿ ਸ਼ਹਿਰ ‘ਚੋਂ ਨਿਕਲਦੇ ਕੂੜੇ ਨੂੰ 100 ਫ਼ੀਸਦੀ ਪ੍ਰੋਸੈਸ ਕੀਤਾ ਜਾਵੇ, ਜੋ ਕਿ ਮੌਜੂਦਾ ਸਮੇਂ ਕਰੀਬ 50 ਫ਼ੀਸਦੀ ਕੀਤਾ ਜਾ ਰਿਹਾ ਹੈ।

action ignoring instructions ngt

ਸਿਹਤ ਤੇ ਸੈਨੀਟੇਸ਼ਨ ਸ਼ਾਖਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਰ.ਡੀ.ਐਫ. ਪਲਾਂਟ ਨੂੰ ਵੀ ਪੂਰੀ ਸਮੱਰਥਾ ਨਾਲ ਚਲਾਉਣ, ਕੂੜੇ ਦੀ ਸੋਰਸ ਪੱਧਰ ਅਤੇ ਸੈਕੰਡਰੀ ਪੁਆਇੰਟਾਂ ‘ਤੇ ਸੈਗਰੀਗੇਸ਼ਨ, ਸੈਕੰਡਰੀ ਪੁਆਇੰਟਾਂ ਤੋਂ ਤੈਅ ਸਮੇਂ ‘ਚ ਕੂੜੇ ਦੀ ਲਿਫਟਿੰਗ ਕਰਨ ਦੀ ਹਦਾਇਤ ਵੀ ਕਮਿਸ਼ਨਰ ਵਲੋਂ ਦਿੱਤੀ ਗਈ ਹੈ । ਉਨ੍ਹਾਂ ਦੱਸਿਆ ਕਿ ਕੂੜੇ ਦੀ ਲਿਫਟਿੰਗ ਅਤੇ ਦੂਸਰੇ ਵਾਹਨਾਂ ਦੀਆਂ ਲਾਗਬੁੱਕ ਦਾ ਪੂਰਾ ਰਿਕਾਰਡ ਰੱਖਣ ਦੀ ਹਦਾਇਤ ਦੇਣ ਤੋਂ ਇਲਾਵਾ ਉੱਥੇ ਮੌਜੂਦ ਬੀ ਐਂਡ ਆਰ ਸ਼ਾਖਾ ਦੇ ਨਿਗਰਾਨ ਇੰਜੀਨੀਅਰ ਪ੍ਰਵੀਨ ਸਿੰਗਲਾ ਨੂੰ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦੀ ਚਾਰ ਦੀਵਾਰੀ ਦਾ ਕੰਮ ਮੁਕੰਮਲ ਕਰਨ ਦੀ ਹਦਾਇਤ ਵੀ ਦਿੱਤੀ ਗਈ ਹੈ। ਇਸ ਮੌਕੇ ਸਕੱਤਰ ਨੀਰਜ ਜੈਨ ਅਤੇ ਐੱਚ.ਐੱਸ. ਔਜਲਾ ਵੀ ਮੌਜੂਦ ਸਨ।

The post NGT ਦੀਆਂ ਹਦਾਇਤਾਂ ਦੀ ਅਣਦੇਖੀ ਕੀਤੀ ਤਾਂ ਹੋਵੇਗੀ ਸਖਤ ਕਾਰਵਾਈ: ਨਿਗਮ ਕਮਿਸ਼ਨਰ appeared first on Daily Post Punjabi.

ਯੂ.ਪੀ.’ਚ ਕਿਸਾਨ ਪ੍ਰੇਸ਼ਾਨ, ਵੱਧ ਰਿਹਾ ਕਰਜ਼ ਦਾ ਬੋਝ, ਯੋਗੀ ਸਰਕਾਰ ਜ਼ਿੰਮੇਵਾਰ- ਪ੍ਰਿਯੰਕਾ ਗਾਂਧੀ..
priyanka gandhi action farmer issue: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਯੋਗੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।ਮੰਗਲਵਾਰ ਨੂੰ ਪ੍ਰਿਯੰਕਾ ਗਾਂਧੀ ਨੇ ਕਿਸਾਨਾਂ ਦੇ ਦਾ ਹੱਕ ਉਠਾਉਂਦੇ ਹੋਏ ਦੋਸ਼ ਲਾਇਆ ਹੈ ਕਿ ਯੂਪੀ ‘ਚ ਝੋਨੇ ਦੀ ਵਿਕਰੀ ਘੱਟ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਹਨ।ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕਰਦਿਆਂ ਕਿਹਾ ਕਿ,ਝੋਨਾ ਦੀ ਵਿਕਰੀ ਨੂੰ ਲੈ ਕੇ ਕਿਸਾਨ ਬੇਹੱਦ ਪ੍ਰੇਸ਼ਾਨ ਹੈ।ਝੋਨੇ ਦੀ ਖ੍ਰੀਦ ਬਹੁਤ ਘੱਟ ਹੋ ਰਹੀ ਹੈ।ਜੋ ਥੋੜੀ-ਬਹੁਤੀ ਖ੍ਰੀਦ ਹੋ ਰਹੀ ਹੈ ਉਸ ‘ਚ 1200 ਤੋਂ ਵੀ ਘੱਟ ਭਾਅ ਮਿਲ ਰਿਹਾ ਹੈ।ਇਹੀ ਝੋਨਾ ਕਾਂਗਰਸ ਸਰਕਾਰ ‘ਚ 3500 ਤੱਕ ਵਿਕਿਆ ਸੀ।ਨਮੀ ਦੇ ਨਾਮ ‘ਤੇ ਕਿਸਾਨਾਂ ਦਾ ਸ਼ੋਸ਼ਣ ਹੋ ਰਿਹਾ ਹੈ।ਸ਼ਾਇਦ ਪਹਿਲੀ

priyanka gandhi action farmer issue

ਵਾਰ ਅਜਿਹਾ ਹੈ ਕਿ ਝੋਨਾ,ਕਣਕ ਤੋਂ ਵੀ ਸਸਤਾ ਵਿਕ ਰਿਹਾ ਹੈ।ਪ੍ਰਿਯੰਕਾ ਗਾਂਧੀ ਨੇ ਲਿਖਿਆ ਹੈ ਕਿ ਅਜਿਹੇ ‘ਚ ਤਾਂ ਕਿਸਾਨ ਦੀ ਲਾਗਤ ਵੀ ਨਹੀਂ ਨਿਕਲੇਗੀ।ਕਿਸਾਨ ਅਗਲੀ ਫਸਲ ਕਿਵੇਂ ਬੀਜੇਗੀ।ਬਿਜਲੀ ਬਿੱਲ ‘ਚ ਲੁੱਟ ਚੱਲ ਰਹੀ ਹੈ।ਮਜ਼ਬੂਰਨ ਕਿਸਾਨ ਕਰਜ਼ ਦੇ ਜਾਲ ‘ਚ ਫਸਦਾ ਜਾ ਰਿਹਾ ਹੈ।ਸਰਕਾਰ ਤੁਰੰਤ ਦਖਲਅੰਦਾਜੀ ਕਰਕੇ ਕਿਸਾਨ ਨੂੰ ਸਹੀ ਭਾਅ ਦੇਵੇ ਨਹੀਂ ਤਾਂ ਕਾਂਗਰਸ ਪਾਰਟੀ ਅੰਦੋਲਨ ਰਾਹੀਂ ਵਿਰੋਧ ਕਰੇਗੀ।ਝੋਨਾ ਦੀ ਖ੍ਰੀਦ ਨੂੰ ਲੈ ਕੇ ਯੂ.ਪੀ. ਦੇ ਵੱਖ-ਵੱਖ ਇਲਾਕਿਆਂ ਤੋਂ ਸ਼ਿਕਾਇਤ ਸਾਹਮਣੇ ਆਈ ਹੈ,ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰੀ ਕੇਂਦਰਾਂ ‘ਤੇ ਵਿਕਰੀ ‘ਚ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ।ਜੇਕਰ ਵਿਕਰੀ ਹੋ ਵੀ ਰਹੀ ਹੈ ਤਾਂ ਬਹੁਤ ਘੱਟ ਭਾਅ ‘ਤੇ ਹੋ ਰਹੀ ਹੈ।ਮਹੱਤਵਪੂਰਨ ਹੈ ਕਿ ਯੂ.ਪੀ. ‘ਚ ਪ੍ਰਿਯੰਕਾ ਗਾਂਧੀ ਲਗਾਤਾਰ ਸਰਗਰਮ ਹੈ ਅਤੇ ਹਰ ਮਸਲੇ ‘ਤੇ ਆਪਣੀ ਰਾਇ ਰੱਖ ਰਹੀ ਹੈ।

The post ਯੂ.ਪੀ.’ਚ ਕਿਸਾਨ ਪ੍ਰੇਸ਼ਾਨ, ਵੱਧ ਰਿਹਾ ਕਰਜ਼ ਦਾ ਬੋਝ, ਯੋਗੀ ਸਰਕਾਰ ਜ਼ਿੰਮੇਵਾਰ- ਪ੍ਰਿਯੰਕਾ ਗਾਂਧੀ.. appeared first on Daily Post Punjabi.

ਰੰਗੇ ਹੱਥੀ ਫੜ੍ਹੇ ਪਲੰਬਰ ਨੂੰ ਰਿਸ਼ਵਤ ਲੈਣੀ ਪਈ ਮਹਿੰਗੀ, ਕੀਤੀ ਗਈ ਵੱਡੀ ਕਾਰਵਾਈ
plumber big action Rohit Sabharwal: ਲੁਧਿਆਣਾ (ਤਰਸੇਮ ਭਾਰਦਵਾਜ)- ਨਗਰ ਨਿਗਮ ‘ਚ ਭ੍ਰਿਸ਼ਟਾਚਾਰ ਇੰਨਾਂ ਵੱਧ ਗਿਆ ਹੈ ਕਿ ਕਰਮਚਾਰੀ ਬੇਖੌਫ਼ ਹੋ ਕੇ ਹਰ ਕੰਮ ਕਰਨ ਦੇ ਬਦਲੇ ਪੈਸਿਆਂ ਦੀ ਮੰਗ ਕਰ ਰਹੇ ਹਨ। ਇਸ ਦੀ ਉਦਾਹਰਨ ਵੀਰਵਾਰ ਨੂੰ ਉਦੋਂ ਮਿਲੀ ਜਦੋਂ ਇਕ ਪਲੰਬਰ ਵਲੋਂ ਕੌਂਸਲ ਆਫ ਆਰ.ਟੀ.ਆਈ. ਐਕਟਵਿਸਟ ਦੇ ਪ੍ਰਧਾਨ ਰੋਹਿਤ ਸਭਰਵਾਲ ਤੋਂ ਪਾਣੀ, ਸੀਵਰੇਜ਼ ਦਾ ਕੁਨੈਕਸ਼ਨ ਪਾਸ ਕਰਾਉਣ ਬਦਲੇ ਇਕ ਹਜ਼ਾਰ ਰੁਪਏ ਰਿਸ਼ਵਤ ਲੈ ਲਈ। ਮਾਮਲਾ ਉਜਾਗਰ ਹੋਣ ‘ਤੇ ਪਲੰਬਰ ਅਮਰੀਸ਼ ਖੰਨਾ ਫਾਈਲ ਚਾਰਜ਼ਿਜ ਦਾ ਬਹਾਨਾ ਬਣਾਉਣ ਲੱਗ ਪਿਆ ਪਰ ਸ੍ਰੀ ਸਭਰਵਾਲ ਵੀ ਪਲੰਬਰ ਖਿਲਾਫ਼ ਕਾਰਵਾਈ ਲਈ ਅੜ ਗਏ ਤੇ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ‘ਤੇ ਬੈਠ ਗਏ। ਅਧਿਕਾਰੀਆਂ ਵਲੋਂ ਪਲੰਬਰ ਦਾ ਲਾਇਸੈਂਸ ਰੱਦ ਕਰਨ ‘ਤੇ ਧਰਨਾ ਖਤਮ ਕੀਤਾ।

plumber big action Rohit Sabharwal

ਰੋਹਿਤ ਸਭਰਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਖਾਲੀ ਪਲਾਟ ਬਾਬਾ ਨੰਦ ਸਿੰਘ ਨਗਰ ‘ਚ ਹਨ, ਜਿਨ੍ਹਾਂ ਦੇ ਪਾਣੀ, ਸੀਵਰੇਜ਼ ਕੁਨੈਕਸ਼ਨ ਲਗਵਾਉਣ ਲਈ ਆਨਲਾਈਨ ਅਪਲਾਈ ਕੀਤਾ ਸੀ। ਕੁਨੈਕਸ਼ਨ ਪਾਸ ਹੋਣ ‘ਤੇ ਪਲੰਬਰ ਦਾ ਫੋਨ ਆਇਆ ਕਿ ਰਸੀਦਾਂ ਲੈ ਜਾਉ, ਜਦ ਮੇਰਾ ਡਰਾਈਵਰ ਗਿਆ ਤਾਂ ਇਕ ਰਸੀਦ ਦੇ ਦਿੱਤੀ ਤੇ ਦੂਸਰੀ ਰਸੀਦ ਦੇਣ ਤੋਂ ਪਹਿਲਾਂ ਇਕ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ।ਉਨ੍ਹਾਂ ਦਸਿਆ ਕਿ ਡਰਾਈਵਰ ਵਲੋਂ ਜਾਣਕਾਰੀ ਦਿੱਤੇ ਜਾਣ ‘ਤੇ ਜ਼ੋਨ ਡੀ. ਪੁੱਜ ਕੇ ਪਲੰਬਰ ਨੂੰ ਮੋਬਾਇਲ ‘ਤੇ ਫੋਨ ਕੀਤਾ ਤਾਂ ਉਸਨੇ ਕਿਚਲੂ ਨਗਰ ਆਉਣ ਲਈ ਕਿਹਾ। ਉਨ੍ਹਾਂ ਨੇ ਦੱਸਿਆ ਕਿ ਕਿਚਲੂ ਨਗਰ ਪੁੱਜਣ ਤੋਂ ਪਹਿਲਾਂ ਫੇਸਬੁੱਕ ‘ਤੇ ਲਾਈਵ ਹੋ ਗਏ। ਜਦ ਪਲੰਬਰ ਨੇ ਰਸੀਦ ਦਿੱਤੀ ਤਾਂ ਇਕ ਹਜ਼ਾਰ ਰਿਸ਼ਵਤ ਫੜ ਲਈ। ਇਹ ਸਭ ਕੁੱਝ ਫੇਸਬੁੱਕ ‘ਤੇ ਲਾਈਵ ਚੱਲ ਰਿਹਾ ਸੀ, ਜਿਸ ਤੋਂ ਬਾਅਦ ਉਹ ਕਮਿਸ਼ਨਰ ਦਫ਼ਤਰ ਬਾਹਰ ਧਰਨੇ ‘ਤੇ ਬੈਠ ਗਏ ਤੇ ਕਾਰਵਾਈ ਦੀ ਮੰਗ ਕੀਤੀ। ਪਹਿਲਾਂ ਤਾਂ ਅਧਿਕਾਰੀ ਸਾਫ਼ ਮੁਕਰ ਗਏ ਕਿ ਅਮਰੀਸ਼ ਖੰਨਾ ਸਰਕਾਰੀ ਮੁਲਾਜ਼ਮ ਨਹੀਂ ਹੈ, ਜਦ ਪੁੱਛਿਆ ਕਿ ਉਸ ਕੋਲ ਨਗਰ ਨਿਗਮ ਦੀ ਰਸੀਦ ਕਿਵੇਂ ਆ ਗਈ ਤਾਂ ਉੱਚ ਅਧਿਕਾਰੀਆਂ ਨੇ ਐਸ.ਡੀ.ਓ. ਨੂੰ ਪਲੰਬਰ ਦਾ ਲਾਇਸੈਂਸ ਰੱਦ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ।

The post ਰੰਗੇ ਹੱਥੀ ਫੜ੍ਹੇ ਪਲੰਬਰ ਨੂੰ ਰਿਸ਼ਵਤ ਲੈਣੀ ਪਈ ਮਹਿੰਗੀ, ਕੀਤੀ ਗਈ ਵੱਡੀ ਕਾਰਵਾਈ appeared first on Daily Post Punjabi.

ਜ਼ਹਿਰੀਲੀ ਸ਼ਰਾਬ ਮੁੱਦੇ ‘ਤੇ ਡੀ.ਸੀ. ਦਫਤਰ ਪਹੁੰਚੇ ਭਾਜਪਾ ਆਗੂ, ਸੌਪਿਆ ਮੰਗ ਪੱਤਰ
DC office poisonous liquor bjp: ਜ਼ਹਿਰੀਲੀ ਸ਼ਰਾਬ ਦੇ ਮੁੱਦਾ ਸਿਆਸੀ ਆਗੂਆਂ ਵੱਲੋਂ ਦਿਨ-ਦਿਨ ਭੱਖਦਾ ਹੀ ਜਾ ਰਿਹਾ ਹੈ, ਜਿਸ ਨੂੰ ਲੈ ਕੇ ਅੱਜ ਜ਼ਿਲਾ ਭਾਜਪਾ ਇਕਾਈ ਦਾ ਵਫਦ ਡਿਪਟੀ ਕਮਿਸ਼ਨਰ ਦਫਤਰ ਪਹੁੰਚਿਆ, ਜਿੱਥੇ ਉਨ੍ਹਾਂ ਨੇ ਡੀ.ਸੀ ਨੂੰ ਇਕ ਮੰਗ ਪੱਤਰ ਸੌਪਿਆਂ ਗਿਆ, ਜਿਸ ‘ਚ ਭਾਜਪਾ ਵਲੋਂ ਜ਼ਹਿਰੀਲੀ ਸ਼ਰਾਬ ਦੇ ਦੋਸ਼ੀਆਂ ਖਿਲਾਫ ਕੋਈ ਸਖਤ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਗਿਆ। ਇਸ ਦੌਰਾਨ ਏ.ਡੀ.ਸੀ ਵੀ ਮੌਜੂਦ ਸੀ।

DC office poisonous liquor bjp

ਭਾਜਪਾ ਜ਼ਿਲਾ ਪ੍ਰਧਾਨ ਪੁਸ਼ਪਿੰਦਰ ਸਿੰਗਲਾ ਨੇ ਇਸ ਮੌਕੇ ਕਿਹਾ ਕਿ ਸਰਕਾਰ ਇਸ ਮਾਮਲੇ ‘ਚ ਛੋਟੇ ਅਪਰਾਧੀਆਂ ਖਿਲਾਫ ਕਾਰਵਾਈ ਕਰਕੇ ਵੱਡੇ ਅਪਰਾਧੀਆਂ ਨੂੰ ਬਚਾ ਰਹੀ ਹੈ। ਇਹ ਬਿਲਕੁਲ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਦੋਂ ਤੱਕ ਇਸ ਮਾਮਲੇ ਦੇ ਅਸਲ ਦੋਸ਼ੀਆਂ ਨੂੰ ਸਜ਼ਾ ਨਹੀ ਮਿਲਦੀ ਉਦੋਂ ਤੱਕ ਪੂਰੇ ਪੰਜਾਬ ‘ਚ ਇਸ ਤਰਾਂ ਧਰਨੇ ਪ੍ਰਦਰਸ਼ਨ ਜਾਰੀ ਰਹਿਣਗੇ। ਇਸ ਮੌਕੇ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਸੁਨੀਲ ਮੌਦਗਿਲ, ਭਾਜਪਾ ਜ਼ਿਲ੍ਹਾਂ ਸਕੱਤਰ ਕਾਂਤੇਂਦੂ ਸ਼ਰਮਾ, ਯਸ਼ਪਾਲ ਜਨੋਤਰਾ, ਲੱਕੀ ਚਪੋੜਾ, ਗੋਸਾਈ- ਭਾਜਪਾ ਪਰਿਸ਼ਦ ਦਲ ਦੇ ਨੇਤਾ ਸੁਨੀਤਾ ਸ਼ਰਮਾ, ਪਰਿਸ਼ਦ ਸਰਿੰਦਰ ਅਟਵਾਲ ਸਮੇਤ ਕਈ ਹੋਰ ਨੇਤਾ ਵੀ ਪਹੁੰਚੇ।

The post ਜ਼ਹਿਰੀਲੀ ਸ਼ਰਾਬ ਮੁੱਦੇ ‘ਤੇ ਡੀ.ਸੀ. ਦਫਤਰ ਪਹੁੰਚੇ ਭਾਜਪਾ ਆਗੂ, ਸੌਪਿਆ ਮੰਗ ਪੱਤਰ appeared first on Daily Post Punjabi.

ਗੁਰਪਤਵੰਤ ਪੰਨੂ ਦੀ ਟੀਮ ਖਿਲਾਫ ਸਰਕਾਰ ਕਰੇ ਕਰਵਾਈ, ਰਵਨੀਤ ਬਿੱਟੂ ਨੇ ਕੀਤੀ ਮੰਗ
Pannu ravneet bittu govt: ਲੁਧਿਆਣਾ ਦੇ ਸੰਸਦ ਮੈਂਬਰ ਅਤੇ ਕਾਂਗਰਸ ਨੇਤਾ ਰਵਨੀਤ ਬਿੱਟੂ ਨੇ ‘ਸਿੱਖ ਫਾਰ ਜਸਟਿਸ’ ਸੰਗਠਨ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਖਿਲਾਫ ਕੇਂਦਰ ਸਰਕਾਰ ਵੱਲੋਂ ਕਰਵਾਈ ਕਰਨ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਖਾਲਿਸਤਾਨੀ ਸਮਰੱਥਕ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਭਾਰਤ-ਚੀਨ ਤਣਾਅ ਦੌਰਾਨ ਭਾਰਤ ਨੂੰ ਹੀ ਗਲਤ ਠਹਿਰਾ ਕੇ ਸ਼ਹੀਦ ਹੋਏ ਜਵਾਨਾਂ ਦਾ ਅਪਮਾਣ ਕੀਤਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਸਿੱਖ ਫਾਰ ਜਸਟਿਸ ਸੰਗਠਨ ਪਹਿਲਾਂ ਹੀ ਦੇਸ਼ ਵਿਰੋਧੀ ਤਾਕਤਾਂ ਨੂੰ ਹਵਾ ਦੇ ਕੇ ਮਾਹੌਲ ਖਰਾਬ ਕਰ ਰਿਹਾ ਹੈ।

Pannu ravneet bittu govt

ਕਾਂਗਰਸੀ ਨੇਤਾ ਬਿੱਟੂ ਨੇ ਕਿਹਾ ਹੈ ਕਿ ਪੰਨੂ ਇਸ ਸਮੇਂ ਚੀਨ ਦਾ ਸਮਰੱਥਨ ਕਰਕੇ ਦੇਸ਼ ਨੂੰ ਵੰਡਣ ਦੀ ਸਾਜ਼ਿਸ਼ ਰਚ ਰਿਹਾ ਹੈ, ਜਿਸ ਕਾਰਨ ਪੰਜਾਬ ‘ਚ ਫਿਰ ਤੋਂ ਮਾਹੌਲ ਵਿਗੜ੍ਹਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਸਾਰਾ ਕੁਝ ਅਮਰੀਕਾ ਦੀ ਧਰਤੀ ‘ਤੇ ਬੈਠ ਕੇ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕੇਂਦਰ ਨੂੰ ਉੱਥੋਂ ਦੀ ਸਰਕਾਰ ਰਾਹੀਂ ਇਨ੍ਹਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।

ਇਸ ਤੋਂ ਇਲਾਵਾ ਰਵਨੀਤ ਬਿੱਟੂ ਨੇ ਖਾਲਿਸਤਾਨ ਦਾ ਸਮਰੱਥਨ ਕਰਨ ‘ਤੇ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਪੰਜਾਬੀ ਗਾਇਕ ਦਲਜੀਤ ਦੋਸਾਂਝ ਅਤੇ ਜੈਜੀ ਬੀ ਖਿਲਾਫ ਵੀ ਕਾਰਵਾਈ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ। ਦੱਸਣਯੋਗ ਹੈ ਕਿ ਬੀਤੀ ਦਿਨੀਂ ਭਾਰਤ-ਚੀਨ ਸਰਹੱਦ ‘ਤੇ ਚੀਨੀ ਸੈਨਿਕਾਂ ਦੇ ਨਾਲ ਝੜਪ ਵਿੱਚ ਪੰਜਾਬ ਦੇ 5 ਜਵਾਨ ਸ਼ਹੀਦ ਹੋ ਗਏ ਸੀ।

The post ਗੁਰਪਤਵੰਤ ਪੰਨੂ ਦੀ ਟੀਮ ਖਿਲਾਫ ਸਰਕਾਰ ਕਰੇ ਕਰਵਾਈ, ਰਵਨੀਤ ਬਿੱਟੂ ਨੇ ਕੀਤੀ ਮੰਗ appeared first on Daily Post Punjabi.