Actor Abhishek Bachchan Archives - Daily Post Punjabi

ਅਭਿਸ਼ੇਕ ਬੱਚਨ ਬਣੇ ‘Houseful 5’ ਦਾ ਹਿੱਸਾ, ਸਾਜਿਦ ਨਾਡਿਆਡਵਾਲਾ ਨੇ ਕੀਤਾ ਐਲਾਨ
Abhishek Bachchan Part Houseful5: ਹਾਊਸਫੁੱਲ ਫਰੈਂਚਾਇਜ਼ੀ ਦੀਆਂ 4 ਸਫਲ ਫਿਲਮਾਂ ਤੋਂ ਬਾਅਦ ਹੁਣ ਇਸ ਦੀ ਪੰਜਵੀਂ ਫਿਲਮ ‘ਹਾਊਸਫੁੱਲ 5’ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਫਿਲਮ ‘ਚ ਅਕਸ਼ੈ ਕੁਮਾਰ ਅਤੇ ਰਿਤੇਸ਼ ਦੇਸ਼ਮੁਖ ਨੂੰ ਕਾਸਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਅਭਿਸ਼ੇਕ ਬੱਚਨ ਵੀ ਆ ਗਏ ਹਨ।

Abhishek Bachchan Part Houseful5

ਹਾਲ ਹੀ ‘ਚ ਫਿਲਮ ਦੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਨੇ ਅਭਿਸ਼ੇਕ ਬੱਚਨ ਦੀ ਕਾਸਟਿੰਗ ਨੂੰ ਲੈ ਕੇ ਅਧਿਕਾਰਤ ਐਲਾਨ ਕੀਤਾ ਹੈ। ਉਨ੍ਹਾਂ ਨੇ ਅਭਿਸ਼ੇਕ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਹੁਣ ਅਭਿਸ਼ੇਕ ਬੱਚਨ ਫਿਰ ਤੋਂ ਹਾਊਸਫੁੱਲ ਪਰਿਵਾਰ ਦਾ ਹਿੱਸਾ ਬਣ ਗਏ ਹਨ। ਅਸੀਂ ਤੁਹਾਨੂੰ ਪਾ ਕੇ ਬਹੁਤ ਖੁਸ਼ ਹਾਂ। ਫਿਲਮ ਹਾਊਸਫੁੱਲ 5 ਦੀ ਸ਼ੂਟਿੰਗ ਅਗਸਤ ਤੋਂ ਯੂਨਾਈਟਿਡ ਕਿੰਗਡਮ ਵਿੱਚ ਸ਼ੁਰੂ ਹੋਣ ਵਾਲੀ ਹੈ। ਫਿਲਮ ‘ਚ ਸ਼ਾਮਲ ਹੋਣ ‘ਤੇ ਅਭਿਸ਼ੇਕ ਬੱਚਨ ਨੇ ਕਿਹਾ, ਹਾਊਸਫੁੱਲ ਮੇਰੀ ਪਸੰਦੀਦਾ ਕਾਮੇਡੀ ਫ੍ਰੈਂਚਾਇਜ਼ੀ ‘ਚੋਂ ਇਕ ਹੈ ਅਤੇ ਇਸ ‘ਚ ਸ਼ਾਮਲ ਹੋਣਾ ਘਰ ਵਾਪਸੀ ਵਰਗਾ ਹੈ। ਸਾਜਿਦ ਨਾਡਿਆਡਵਾਲਾ ਨਾਲ ਜੁੜਨਾ ਬਹੁਤ ਵਧੀਆ ਅਨੁਭਵ ਹੈ। ਮੈਂ ਅਕਸ਼ੈ ਕੁਮਾਰ ਅਤੇ ਰਿਤੇਸ਼ ਨਾਲ ਸੈੱਟ ‘ਤੇ ਮਸਤੀ ਕਰਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ। ਮੈਂ ਆਪਣੇ ਕਰੀਬੀ ਦੋਸਤ ਤਰੁਣ ਮਨਸੁਖਾਨੀ ਨਾਲ ਦੂਜੀ ਵਾਰ ਕੰਮ ਕਰਨ ਲਈ ਵੀ ਉਤਸ਼ਾਹਿਤ ਹਾਂ।

Abhishek Bachchan Part Houseful5

ਤੁਹਾਨੂੰ ਦੱਸ ਦੇਈਏ ਕਿ ਫਿਲਮ ਹਾਊਸਫੁੱਲ 5 ਨੂੰ ਤਰੁਣ ਮਨਸੁਖਾਨੀ ਡਾਇਰੈਕਟ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਅਭਿਸ਼ੇਕ ਬੱਚਨ ਦੀ ਫਿਲਮ ਦੋਸਤਾਨਾ ਦਾ ਨਿਰਦੇਸ਼ਨ ਕਰ ਚੁੱਕੇ ਹਨ। ਫਿਲਮ ਹਾਊਸਫੁੱਲ 5 ਦਾ ਨਿਰਮਾਣ ਸਾਜਿਦ ਨਾਡਿਆਡਵਾਲਾ ਦੁਆਰਾ ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ। ਇਹ ਫਿਲਮ 6 ਜੂਨ 2025 ਨੂੰ ਰਿਲੀਜ਼ ਹੋਣ ਵਾਲੀ ਹੈ। ਤੁਹਾਨੂੰ ਦੱਸ ਦੇਈਏ ਕਿ ਹਾਊਸਫੁੱਲ ਫਰੈਂਚਾਇਜ਼ੀ ਦੀਆਂ ਹੁਣ ਤੱਕ 4 ਸਫਲ ਫਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। ਇਸ ਫਰੈਂਚਾਈਜ਼ੀ ਨੇ ਦੁਨੀਆ ਭਰ ਵਿੱਚ 800 ਕਰੋੜ ਰੁਪਏ ਕਮਾਏ ਹਨ, ਜਿਸ ਨਾਲ ਇਹ ਭਾਰਤ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਕਾਮੇਡੀ ਫਿਲਮ ਫ੍ਰੈਂਚਾਇਜ਼ੀ ਬਣ ਗਈ ਹੈ। ਇਹ ਭਾਰਤ ਦੀ 7ਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ੍ਰੈਂਚਾਇਜ਼ੀ ਫਿਲਮ ਵੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਅਭਿਸ਼ੇਕ ਬੱਚਨ ਬਣੇ ‘Houseful 5’ ਦਾ ਹਿੱਸਾ, ਸਾਜਿਦ ਨਾਡਿਆਡਵਾਲਾ ਨੇ ਕੀਤਾ ਐਲਾਨ appeared first on Daily Post Punjabi.