Actor bjp leader mithun chakraborty Archives - Daily Post Punjabi

ਮਿਥੁਨ ਚੱਕਰਵਰਤੀ ਵੋਟ ਪਾ ਕੇ ਬਾਹਰ ਆਏ ਤਾਂ ਲੋਕਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ ਤੇ ਨਾਅਰੇਬਾਜ਼ੀ, ਜਾਣੋ ਪੂਰਾ ਮਾਮਲਾ
Mithun Chakraborty caste vote: ਅਦਾਕਾਰ ਅਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਆਪਣੀ ਵੋਟ ਪਾਉਣ ਲਈ ਸ਼ਨੀਵਾਰ (1 ਜੂਨ 2024) ਨੂੰ ਕੋਲਕਾਤਾ ਜ਼ਿਲ੍ਹੇ ਦੇ ਬੇਲਗਾਚੀਆ ਦੇ ਪੋਲਿੰਗ ਬੂਥ ‘ਤੇ ਪਹੁੰਚੇ। ਇਸ ਦੌਰਾਨ ਉਹ ਕਤਾਰ ‘ਚ ਖੜ੍ਹੇ ਨਜ਼ਰ ਆਏ ਪਰ ਜਦੋਂ ਉਹ ਵੋਟ ਪਾ ਕੇ ਬਾਹਰ ਆਏ ਤਾਂ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

Mithun Chakraborty caste vote

ਦੱਸਿਆ ਜਾ ਰਿਹਾ ਹੈ ਕਿ ਪੋਲਿੰਗ ਬੂਥ ਤੋਂ ਬਾਹਰ ਆਉਣ ਤੋਂ ਬਾਅਦ ਅਦਾਕਾਰ ਨੇ ਕੁਝ ਵੋਟਰਾਂ ਨਾਲ ਸੈਲਫੀ ਲਈ। ਇਸ ਦੌਰਾਨ ਤ੍ਰਿਣਮੂਲ ਕਾਂਗਰਸ ਦੀ ਸਥਾਨਕ ਕੌਂਸਲਰ ਦੇਬਿਕਾ ਚੱਕਰਵਰਤੀ ਵੀ ਮੌਜੂਦ ਸਨ। ਦੇਬਿਕਾ ਚੱਕਰਵਰਤੀ ਨੇ ਸ਼ਿਕਾਇਤ ਕੀਤੀ ਕਿ ਮਿਥੁਨ ਚੱਕਰਵਰਤੀ ਕਤਾਰ ਵਿੱਚ ਖੜ੍ਹੇ ਵੋਟਰਾਂ ਨੂੰ ਸੈਲਫੀ ਖਿੱਚ ਕੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਪੋਲਿੰਗ ਬੂਥ ਦੇ ਬਾਹਰ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਚੋਰ-ਚੋਰ ਦੇ ਨਾਅਰੇ ਲਾਏ। ਵਿਰੋਧ ਦੌਰਾਨ ਚੱਕਰਵਰਤੀ ਮੁਸਕਰਾਉਂਦੇ ਹੋਏ ਉਥੋਂ ਚਲੇ ਗਏ। ਤ੍ਰਿਣਮੂਲ ਕਾਂਗਰਸ ਦੇ ਕੌਂਸਲਰ ਦੇ ਦੋਸ਼ਾਂ ‘ਤੇ ਅਭਿਨੇਤਾ ਨੇ ਕਿਹਾ, ”ਮੇਰੇ ਕੋਲ ਇਨ੍ਹਾਂ ਗੱਲਾਂ ਬਾਰੇ ਕਹਿਣ ਲਈ ਕੁਝ ਨਹੀਂ ਹੈ। ਕਿਸੇ ਹੋਰ ਵੋਟਰ ਵਾਂਗ ਮੈਂ ਵੀ ਸਵੇਰੇ ਆਪਣੀ ਵੋਟ ਪਾਉਣ ਲਈ ਕਤਾਰ ਵਿੱਚ ਖੜ੍ਹਾ ਸੀ।

ਉਨ੍ਹਾਂ ਕਿਹਾ ਕਿ ਮੈਂ 30 ਮਈ ਤੱਕ ਆਪਣੀ ਚੋਣ ਮੁਹਿੰਮ ਦੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਹੈ। ਹੁਣ ਸਮਾਂ ਆ ਗਿਆ ਹੈ ਕਿ ਸਿਨੇਮਾ ਅਤੇ ਅਦਾਕਾਰੀ ‘ਤੇ ਧਿਆਨ ਦਿੱਤਾ ਜਾਵੇ। ਮਿਥੁਨ ਚੱਕਰਵਰਤੀ ਦੇ ਜਾਣ ਤੋਂ ਬਾਅਦ ਇਲਾਕੇ ‘ਚ ਤਣਾਅ ਘੱਟ ਗਿਆ। ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖਰੀ ਪੜਾਅ ਵਿੱਚ ਪੱਛਮੀ ਬੰਗਾਲ ਦੀਆਂ 9 ਸੀਟਾਂ ਲਈ ਵੋਟਿੰਗ ਹੋ ਰਹੀ ਹੈ । ਇਸ ਦੌਰਾਨ ਸੰਦੇਸ਼ਖੇੜੀ ਅਤੇ ਭੰਗੜ ਸਮੇਤ ਕਈ ਇਲਾਕਿਆਂ ਤੋਂ ਚੋਣ ਹਿੰਸਾ ਦੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ। ਰਾਜ ਦੀਆਂ 9 ਲੋਕ ਸਭਾ ਸੀਟਾਂ ਜਿੱਥੇ ਵੋਟਿੰਗ ਹੋ ਰਹੀ ਹੈ, ਕੋਲਕਾਤਾ ਜ਼ਿਲ੍ਹੇ ਵਿੱਚ ਕੋਲਕਾਤਾ-ਦੱਖਣੀ ਅਤੇ ਕੋਲਕਾਤਾ-ਉੱਤਰੀ ਸ਼ਾਮਲ ਹਨ; ਦੱਖਣੀ 24 ਪਰਗਨਾ ਜ਼ਿਲ੍ਹੇ ਵਿੱਚ ਜਾਦਵਪੁਰ, ਜੈਨਗਰ, ਮਥੁਰਾਪੁਰ ਅਤੇ ਡਾਇਮੰਡ ਹਾਰਬਰ, ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ ਬਸੀਰਹਾਟ, ਬਾਰਾਸਾਤ ਅਤੇ ਦਮਦਮ ਸ਼ਾਮਲ ਹਨ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਮਿਥੁਨ ਚੱਕਰਵਰਤੀ ਵੋਟ ਪਾ ਕੇ ਬਾਹਰ ਆਏ ਤਾਂ ਲੋਕਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ ਤੇ ਨਾਅਰੇਬਾਜ਼ੀ, ਜਾਣੋ ਪੂਰਾ ਮਾਮਲਾ appeared first on Daily Post Punjabi.

‘ਇੱਥੇ ਮਾਰਾਂਗਾ, ਸ਼ਮਸ਼ਾਨ ‘ਚ ਡਿੱਗੋਗੇ’ BJP ਦੀ ਰੈਲੀ ਦੌਰਾਨ ਇਹ ਸਬਦ ਬੋਲ ਬੁਰੇ ਫਸੇ ਮਿਥੁਨ ਦਾ, ਜਨਮਦਿਨ ਮੌਕੇ ‘ਤੇ ਹੀ ਪੁਲਿਸ ਕਰ ਰਹੀ ਹੈ ਪੁੱਛਗਿੱਛ
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਅਤੇ ਅਭਿਨੇਤਾ ਮਿਥੁਨ ਚੱਕਰਵਰਤੀ ਤੋਂ ਅੱਜ ਉਨ੍ਹਾਂ ਦੇ ਜਨਮਦਿਨ ‘ਤੇ ਮਾਨਿਕਤਾਲਾ ਪੁਲਿਸ ਵਰਚੁਅਲ ਪੁੱਛਗਿੱਛ ਕਰ ਰਹੀ ਹੈ। ਸਵੇਰੇ 10:05 ਵਜੇ ਤੋਂ ਮਿਥੁਨਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲਿਸ ਮਿਥੁਨ ਦਾ ਬਿਆਨ ਦਰਜ ਕਰ ਰਹੀ ਹੈ।

Actor bjp leader mithun chakraborty

ਇਹ ਜਾਂਚ ਮਿਥੁਨ ਚੱਕਰਵਰਤੀ ਦੇ ਵਿਵਾਦਪੂਰਨ ਬਿਆਨਾਂ ‘ਤੇ ਕੀਤੀ ਜਾ ਰਹੀ ਹੈ, ਜੋ ਮਿਥੁਨ ਨੇ ਭਾਜਪਾ ਦੀ ਚੋਣ ਰੈਲੀ ਦੌਰਾਨ ਦਿੱਤੇ ਸਨ। ਮਹੱਤਵਪੂਰਣ ਗੱਲ ਇਹ ਹੈ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਭਿਨੇਤਾ ਮਿਥੁਨ ਚੱਕਰਵਰਤੀ ਮਾਰਚ ਦੇ ਪਹਿਲੇ ਹਫਤੇ ਭਾਜਪਾ ਵਿੱਚ ਸ਼ਾਮਿਲ ਹੋ ਗਿਆ ਸੀ। ਚੱਕਰਵਰਤੀ ਕੋਲਕਾਤਾ ਦੇ ਬ੍ਰਿਗੇਡ ਗਰਾਉਂਡ ਵਿੱਚ ਭਾਜਪਾ ਵਿੱਚ ਸ਼ਾਮਿਲ ਹੋਇਆ ਸੀ। ਇਸ ਦੌਰਾਨ ਮਿਥੁਨ ਨੇ ਸਟੇਜ ਤੋਂ ਬੋਲਦਿਆਂ ਆਪਣੇ ਬਹੁਤ ਸਾਰੇ ਡਾਇਲੌਗ ਲੋਕਾਂ ਨੂੰ ਸੁਣਾਏ ਸੀ। ਮਿਥੁਨ ਨੇ ਕਿਹਾ ਸੀ ਕਿ ਮੈਂ ਇੱਕ ਕੋਬਰਾ ਹਾਂ। ਜੇ ਕੋਈ ਮੇਰੇ ਅਧਿਕਾਰ ਖੋਹੇਗਾਂ ਤਾਂ ਮੈਂ ਖੜ੍ਹਾ ਹੋ ਜਾਵਾਂਗਾ।

ਇਸ ਸਮੇਂ ਦੌਰਾਨ ਮਿਥੁਨ ਚੱਕਰਵਰਤੀ ਨੇ ਆਪਣੇ ਮਸ਼ਹੂਰ ਡਾਇਲੌਗ‘ਮਾਰਾਂਗਾ ਇੱਥੇ ਲਾਸ਼ ਡਿੱਗੇਗੀ ਸ਼ਮਸ਼ਾਨਘਾਟ ‘ਚ’ ਵੀ ਮੰਚ ਤੋਂ ਸੁਣਾਇਆ ਸੀ। ਇਸ ਤੋਂ ਬਾਅਦ ਮਿਥੁਨ ਨੇ ਕਿਹਾ ਕਿ ਇਹ ਡਾਇਲੌਗ ਪੁਰਾਣਾ ਹੋ ਗਿਆ ਹੈ, ਅਤੇ ਹੁਣ ਨਵਾਂ ਡਾਇਲੋਗ ਹੈ ‘ਮੈਂ ਪਾਣੀ ਦਾ ਸੱਪ ਨਹੀਂ ਹਾਂ, ਮੈਂ ਇੱਕ ਕੋਬਰਾ ਹਾਂ। ਡੰਗ ਮਾਰਨ ਨਾਲ ਕੰਮ ਖਤਮ ਹੋ ਜਾਵੇਗਾ।’ ਮਿਥੁਨ ਨੇ ਇਹ ਵੀ ਕਿਹਾ ਕਿ ਮੈਂ ਜੋਲਧਰਾ ਸੱਪ ਵੀ ਨਹੀਂ, ਬੇਲੇਬੋਰਾ ਸੱਪ ਵੀ ਨਹੀਂ, ਮੈਂ ਕੋਬਰਾ ਹਾਂ, ਮੈਂ ਇੱਕ ਡੰਗ ਨਾਲ ਹੀ ਕੰਮ ਖਤਮ ਕਰ ਦੇਵਾਂਗਾ। ਇਨ੍ਹਾਂ ਬਿਆਨਾਂ ਬਾਰੇ ਕੋਲਕਾਤਾ ਦੇ ਮਾਨਿਕਤਾਲਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਹ ਦੋਸ਼ ਲਾਇਆ ਗਿਆ ਸੀ ਕਿ ਮਿਥੁਨ ਚੱਕਰਵਰਤੀ ਦੇ ਇਸ ਨਫ਼ਰਤ ਭਰੇ ਭਾਸ਼ਣ ਕਾਰਨ ਚੋਣਾਂ ਤੋਂ ਬਾਅਦ ਬੰਗਾਲ ਵਿੱਚ ਹਿੰਸਾ ਹੋਈ ਹੈ। ਮਿਥੁਨ ਚੱਕਰਵਰਤੀ ਖਿਲਾਫ ਮਾਨਿਕਤਾਲਾ ਥਾਣੇ ਵਿੱਚ ਧਾਰਾ 153 ਏ, 504, 505 ਅਤੇ 120 ਬੀ ਦੇ ਤਹਿਤ ਸ਼ਿਕਾਇਤ ਕੀਤੀ ਗਈ ਸੀ।

ਇਹ ਵੀ ਪੜ੍ਹੋ : ਅੱਜ ਸੱਤ ਸਾਲਾਂ ਬਾਅਦ ਟੈਸਟ ਮੈਚ ਖੇਡੇਗੀ ਭਾਰਤੀ ਮਹਿਲਾ ਟੀਮ, ਬ੍ਰਿਸਟਲ ‘ਚ ਇੰਗਲੈਂਡ ਨਾਲ ਹੋਵੇਗੀ ਟੱਕਰ

ਸ਼ਿਕਾਇਤ ਤੋਂ ਬਾਅਦ ਮਿਥੁਨ ਚੱਕਰਵਰਤੀ ਨੇ ਕਲਕੱਤਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਦਿਆਂ ਸਪੱਸ਼ਟ ਕੀਤਾ ਸੀ ਕਿ ਇਹ ਉਨ੍ਹਾਂ ਦੀ ਇੱਕ 2014 ਦੀ ਮਸ਼ਹੂਰ ਫਿਲਮ ਵਿੱਚ ਡਾਇਲੌਗ ਸੀ, ਜਿਸ ਨੂੰ ਉਨ੍ਹਾਂ ਨੇ ਜਨਤਕ ਮੀਟਿੰਗਾਂ ਵਿੱਚ ਸਿਰਫ ਲੋਕਾਂ ਦੇ ਮਨੋਰੰਜਨ ਲਈ ਬੋਲਿਆ ਸੀ। ਇਸਦਾ ਕੋਈ ਹੋਰ ਉਦੇਸ਼ ਨਹੀਂ ਸੀ। ਮਿਥੁਨ ਨੇ ਸ਼ਿਕਾਇਤ ਰੱਦ ਕਰਨ ਲਈ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਅਤੇ ਪੁਲਿਸ ਨੂੰ ਮਿਥੁਨ ਚੱਕਰਵਰਤੀ ਤੋਂ ਪੁੱਛਗਿੱਛ ਕਰਨ ਲਈ ਕਿਹਾ।

ਇਹ ਵੀ ਦੇਖੋ : ਮਿਲੋ ਕੁੜਤਾ-ਪਜ਼ਾਮਾ ਪਾ ਕੇ Auto ਚਲਾਉਣ ਵਾਲੀ ਸ਼ਿੰਦਰਪਾਲ ਕੌਰ ਨੂੰ, ਲੋਕਾਂ ਦੇ ਤਾਨਿਆਂ ਕਾਰਨ ਬਣਾਇਆ ਮਰਦਾਂ ਵਾਲਾ ਭੇਸ

The post ‘ਇੱਥੇ ਮਾਰਾਂਗਾ, ਸ਼ਮਸ਼ਾਨ ‘ਚ ਡਿੱਗੋਗੇ’  BJP ਦੀ ਰੈਲੀ ਦੌਰਾਨ ਇਹ ਸਬਦ ਬੋਲ ਬੁਰੇ ਫਸੇ ਮਿਥੁਨ ਦਾ, ਜਨਮਦਿਨ ਮੌਕੇ ‘ਤੇ ਹੀ ਪੁਲਿਸ ਕਰ ਰਹੀ ਹੈ ਪੁੱਛਗਿੱਛ appeared first on Daily Post Punjabi.