actor death case Archives - Daily Post Punjabi

ਅਧੂਰਾ ਰਹਿ ਗਿਆ ਭਾਣਜੀ ਮਲਿੱਕਾ ਨਾਲ ਕੀਤਾ ਸੁਸ਼ਾਂਤ ਸਿੰਘ ਦਾ ਵਾਅਦਾ, ਸਾਹਮਣੇ ਆਈਆਂ ਤਸਵੀਰਾਂ
sushant niece mallika unseen pictures:ਸੁਸ਼ਾਂਤ ਸਿੰਘ ਰਾਜਪੂਤ ਦੀ ਸਭ ਤੋਂ ਵੱਡੀ ਭੈਣ ਦੀ ਬੇਟੀ ਮਲਿੱਕਾ ਸਿੰਘ ਨੂੰ ਮਾਮਾ ਦੀ ਬੇਹੱਦ ਯਾਦ ਆ ਰਹੀ ਹੈ।ਸੁਸ਼ਾਂਤ ਦਾ ਅਤੇ ਮਲਿੱਕਾ ਦਾ ਰਸ਼ਤਾ ਬਹੁਤ ਡੁੰਘਾ ਰਿਹਾ ਸੀ ਅਤੇ ਦੋਵੇਂ ਅਕਸਰ ਇਕੱਠੇ ਵਿੱਚ ਸਮਾਂ ਬਤੀਤ ਕਰਦੇ ਹੁੰਦੇ ਸਨ। ਹੁਣ ਮਲਿੱਕਾ ਅਤੇ ਸੁਸ਼ਾਂਤ ਦੀਆਂ ਕੁੱਝ ਪੁਰਾਣੀ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਸਾਲ 2017  ਅਤੇ 2018  ਦੀਆਂ ਹਨ। ਅਜੇ ਮਲਿੱਕਾ ਸਿੰਘ 21 ਸਾਲ ਦੀ ਹੈ। ਉਨ੍ਹਾਂ ਦਾ ਜਨਮ ਉਦੋਂ ਹੋਇਆ ਜਦੋਂ ਸੁਸ਼ਾਂਤ ਸਿੰਗ ਕੇਵਲ 14 ਸਾਲ ਦੇ ਸਨ। ਮਲਿੱਕਾ ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਭਾਣਜੀ ਹੈ ਅਤੇ ਸ਼ੁਰੂ ਤੋਂ ਹੀ ਸੁਸ਼ਾਂਤ ਦੇ ਬੇਹੱਦ ਕਰੀਬ ਰਹੀ ਹੈ। ਮਲਿੱਕਾ ਸਿੰਘ ਅਤੇ ਸੁਸ਼ਾਂਤ ਇੱਕ ਦੂਜੇ ਦੇ ਬੇਹੱਦ ਕਰੀਬ ਸਨ। ਸੁਸ਼ਾਂਤ ਮਲਿੱਕਾ ਦੇ ਮਾਮਾ ਹੋਣ ਦੇ ਨਾਲ-ਨਾਲ ਮੇਂਟਰ ਵੀ ਸਨ। ਸੁਸ਼ਾਂਤ ਸਿੰਘ ਰਾਜਪੂਤ ਮਲਿੱਕਾ ਨੂੰ ਆਪਣੀ ਫਿਲਮਾਂ ਦੇ ਸੈੱਟ ਤੇ ਬੁਲਾਇਆ ਕਰਦੇ ਸਨ।

ਅਜਿਹੇ ਵਿੱਚ ਦੋਵੇਂ ਮਾਮਾ ਭਾਣਜੀ ਇਕੱਠੇ ਸਮਾਂ ਬਤੀਤ ਕਰਦੇ ਸਨ। ਇੰਨਾ ਹੀ ਨਹੀਂ ਦੋਹਾਂ ਨੂੰ ਸਨੈਪਚੈਟ ਦੇ ਫਿਲਟਰਜ਼ ਨਾਲ ਵੀ ਪਿਆਰ ਸੀ। ਦੋਵੇਂ ਇਕੱਠੇ ਵਿੱਚ ਖੂਬ ਮਸਤੀ ਕਰਿਆ ਕਰਦੇ ਸਨ। ਸੁਸ਼ਾਂਤ ਹਮੇਸ਼ਾ ਮਲਿੱਕਾ ਨੂੰ ਵੱਡੇ ਸਪਨੇ ਦੇਖਣ ਦੀ ਸਿੱਖ ਦਿੰਦੇ ਸਨ ਨਾਲ ਹੀ ਉਨ੍ਹਾਂ ਨੇ ਮਲਿੱਕਾ ਨੂੰ ਯੂ ਐਸ ਦੀ ਯੂਨੀਵਰਿਸਟੀ ਆਫ ਆਯੋਵਾ ਵਿੱਚ ਕ੍ਰਿਏਟਿਵ ਰਾਈਟਿੰਗ ਦੀ ਪੜਾਈ ਕਰਨ ਦੇ ਲਈ ਕਿਹਾ ਸੀ। ਮਲਿੱਕਾ ਅਤੇ ਸੁਸ਼ਾਂਤ ਹਰ ਚੀਜ ਸ਼ੇਅਰ ਕਰਦੇ ਸਨ। ਅਜਿਹੇ ਵਿੱਚ ਸੁਸਾਂਤ, ਮਲਿੱਕਾ ਨੂੰ ਅਦਾਕਾਰੀ ਦੇ ਬਾਰੇ ਵਿੱਚ ਵੀ ਦੱਸਦੇ ਸਨ। ਸੁਸ਼ਾਂਤ ਦੇ ਲਈ ਅਦਾਕਾਰੀ ਇੱਕ ਵਧੀਆ ਆਰਟ ਫਾਰਮ ਸੀ ਨਾ ਕਿ ਗਲੈਮਰ ਦੀ ਦੁਨੀਆ ਵਿੱਚ ਜਾਣ ਦਾ ਜਰੀਆ।

ਸੁਸ਼ਾਂਤ ਨੇ ਮਲਿੱਕਾ ਦੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਉਹ ਯੂਨੀਵਰਸਿਟੀ ਤੋਂ ਗਰੈਜੁਏਟ ਹੋ ਜਾਵੇਗੀ ਤਾਂ ਦੋਵੇਂ ਮਿਲ ਕੇ ਨਾਰਵੇ ਦੀ ਟ੍ਰਿਪ ਤੇ ਜਾਣਗੇ। ਅਫਸੋਸ ਅਜਿਹਾ ਨਹੀਂ ਹੋਇਆ। ਹੁਣ ਸੁਸ਼ਾਂਤ ਦੇ ਗੁਜਰ ਜਾਣ ਤੋਂ ਬਾਅਦ ਮਲਿੱਕਿਾ ਸਿੰਘ ਉਨ੍ਹਾਂ ਦੀ ਯਾਦ ਵਿੱਚ ਐਸਟਰੋਨਾਮੀ ਦੀ ਪੜਾਈ ਕਰ ਰਹੀ ਹੈ। ਸਾਰਿਆਂ ਨੂੰ ਪਤਾ ਹੈ ਕਿ ਸੁਸ਼ਾਂਤ ਨੂੰ ਐਸਟਰਾਨਾਮੀ ਅਤੇ ਉਸ ਨਾਲ ਜੁੜੀ ਹਰ ਚੀਜ ਨਾਲ ਪਿਆਰ ਸੀ। ਸੁਸ਼ਾਂਤ ਦੇ ਦੇਹਾਂਤ ਤੋਂ ਬਾਅਦ ਮਲਿੱਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਉਨ੍ਹਾਂ ਦੇ ਨਾਲ ਖਿਚਵਾਇਆ ਆਪਣਾ ਬਚਪਨ ਦੀ ਤਸਵੀਰ ਸ਼ੇਅਰ ਕਰ ਲਿਖਿਆ ਸੀ ਕਿ ਉਹ ਆਪਣੇ ਗੁਲਸ਼ਾਨ ਮਾਮਾ ਨੂੰ ਬੇਹੱਦ ਪਿਆਰ ਕਰਦੀ ਹੈ ਅਤੇ ਹਮੇਸ਼ਾ ਉਨ੍ਹਾਂ ਨੂੰ ਯਾਦ ਕਰਦੀ ਰਹੇਗੀ।

The post ਅਧੂਰਾ ਰਹਿ ਗਿਆ ਭਾਣਜੀ ਮਲਿੱਕਾ ਨਾਲ ਕੀਤਾ ਸੁਸ਼ਾਂਤ ਸਿੰਘ ਦਾ ਵਾਅਦਾ, ਸਾਹਮਣੇ ਆਈਆਂ ਤਸਵੀਰਾਂ appeared first on Daily Post Punjabi.

ਸੁਸ਼ਾਂਤ ਦੀ ਭੈਣ ਤੋਂ ਬਾਅਦ ED ਨੇ ਦਰਜ ਕੀਤਾ ਪਿਤਾ ਦਾ ਬਿਆਨ , ਦਿੱਲੀ ਵਿੱਚ ਹੋਈ ਪੁੱਛਗਿੱਛ
ED records statement sushant father:ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਈਡੀ ਦੀ ਜਾਂਚ ਜਾਰੀ ਹੈ। ਇਸ ਕੇਸ ਵਿੱਚ ਸਿਲਸਿਲੇ ਵਿੱਚ ਹੁਣ ਤੱਕ ਕਈ ਲੋਕਾਂ ਨਾਲ ਪੁੱਛਗਿੱਛ ਕਰ ਉਨ੍ਹਾਂ ਦਾ ਬਿਆਨ ਦਰਜ ਕੀਤਾ ਜਾ ਚੁੱਕਿਆ ਹੈ।ਸੁਸ਼ਾਂਤ ਸਿੰਘ ਰਾਜਪੂਤ ਦੀ ਫੈਮਿਲੀ ਤੋਂ ਈਡੀ ਨੇ ਉਨ੍ਹਾਂ ਦੀ ਭੈਣ ਮੀਤੂ ਸਿੰਘ ਦਾ ਬਿਆਨ ਪਿਛਲੇ ਦਿਨੀਂ ਦਰਜ ਕੀਤਾ ਸੀ। ਹੁਣ ਈਡੀ ਨੇ ਸੁਸ਼ਾਂਤ ਸਿੰਘ ਦੇ ਪਿਤਾ ਦਾ ਬਿਆਨ ਵੀ ਦਰਜ ਕਰ ਲਿਆ ਹੈ।ਖਬਰਾਂ ਅਨੁਸਾਰ ਈਡੀ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਦਾ ਬਿਆਨ ਸੋਮਵਾਰ ਨੂੰ ਦਿੱਲੀ ਵਿੱਚ ਦਰਜ ਕੀਤਾ ਹੈ।ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਇਸਕੇਸ ਵਿੱਚ ਆਪਣਾ ਬਿਆਨ ਦਰਜ ਕਰਵਾਉਣ ਵਾਲੇ ਦੂਜੇ ਫੈਮਿਲੀ ਨੰਬਰ ਹਨ।ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਈਡੀ ਰਿਆ ਚਕਰਵਰਤੀ, ਉਨ੍ਹਾਂ ਦੇ ਭਰਾ ਸ਼ੌਵਿਕ ਅਤੇ ਪਿਤਾ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ।ਉੱਥੇ ਹੀ ਸੁਸ਼ਾਂਤ ਦੇ ਫਲੈੇਟਮੇਟ ਸਿਧਾਰਥ ਪਠਾਨੀ, ਐਕਸ ਬਿਜਨੈੱਸ ਮੈਨੇਜਰ ਸ਼ਰੂਤੀ ਮੋਦੀ ਨਾਲ ਵੀ ਈਡੀ ਨੇ ਪੁੱਛਗਿੱਛ ਕੀਤੀ।ਈਡੀ ਮਨੀ ਲਾਂਡਰਿੰਗ ਕੇਸ ਦੇ ਹੇਠਾਂ ਮਾਮਲੇ ਦੀ ਜਾਂਚ ਕਰ ਰਹੀ ਹੈ।

ਸੁਸਾਂਤ ਦੇ ਪਿਤਾ ਨੇ ਬਿਹਾਰ ਦੇ ਰਾਜੀਵ ਨਗਰ ਥਾਣੇ ਵਿੱਚ ਰਿਆ ਚਕਰਵਰਤੀ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਸੀ।ਉਨ੍ਹਾਂ ਨੇ ਰਿਆ ਚਕਰਵਰਤੀ ਤੇ ਸੁਸ਼ਾਂਤ ਦੇ ਪੈਸੇ ਹੜਪਨ ਦਾ ਇਲਜਾਮ ਲਗਾਇਆ ਸੀ।ਉਦੋਂ ਤੋਂਂ ਰਿਆ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਹੈ। ਰਿਆ ਚਕਰਵਰਤੀ ਤੋਂ ਈਡੀ ਦੋ ਵਾਰ ਪੁੱਛਗਿੱਛ ਕਰ ਚੁੱਕੀ ਹੈ।

ਦੂਜੇ ਪਾਸੇ ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਸੀਬੀਆਈ ਜਾਂਚ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਮੁਹਿੰਮ ਚਲ ਰਹੀ ਹੈ।ਸੁਸ਼ਾਂਤ ਸੀ ਫੈਮਿਲੀ ਸਮੇਤ ਕਈ ਸਿਤਾਰਿਆਂ ਨੇ ਸੀਬੀਆਈ ਜਾਂਚ ਦੀ ਵਕਾਲਤ ਕੀਤੀ ਹੈ।ਇਸ ਕੇਸ ਨੂੰ ਲੈ ਕੇ ਪਹਿਲਾਂ ਹੀ ਬਿਹਾਰ ਅਤੇ ਮਹਾਰਾਸ਼ਟਰ ਪੁਲੁਸ ਦੇ ਵਿੱਚ ਮਤਭੇਦ ਸਾਹਮਣੇ ਆ ਚੁੱਕੇ ਹਨ।ਸੁਸ਼ਾਂਤ ਸਿੰਘ ਕੇਸ ਵਿੱਚ ਰਾਜਨੀਤੀ ਜਮ ਕੇ ਦੇਖਣ ਨੂੰ ਮਿਲ ਰਹੀ ਹੈ।ਸੁਸ਼ਾਂਤ ਸੀ ਮੌਤ ਮੁੰਬਈ ਵਿੱਚ ਹੋਈ ਸੀ ਇਸਲਈ ਉੱਥੇ ਦੀ ਪੁਲਿਸ ਇਸ ਨੂੰ ਆਪਣਾ ਕੇਸ ਦੱਸ ਰਹੀ ਹੈ। ਉੱਥੇ ਹੀ ਸੁਸ਼ਾਂਤ ਦੇ ਪਿਤਾ ਨੇ ਪਟਨਾ ਵਿੱਚ ਕੇਸ ਦਰਜ ਕਰਵਾਇਆ ਹੈ ਤਾਂ ਬਿਹਾਰ ਪੁਲਿਸ ਵੀ ਇਸ ਕੇਸ ਨਾਲ ਜੁੜ ਗਈ ਹੈ।ਹੁਣ ਆਖਿਰ ਵਿੱਚ ਕੇਸ ਦੀ ਜਾਂਚ ਕੌਣ ਕਰੇਗਾ ਇਸ ਤੇ ਫੈਸਲਾ ਸੁਪਰੀਮ ਕੋਰਟ ਦਾ ਹੋਵੇਗਾ।

The post ਸੁਸ਼ਾਂਤ ਦੀ ਭੈਣ ਤੋਂ ਬਾਅਦ ED ਨੇ ਦਰਜ ਕੀਤਾ ਪਿਤਾ ਦਾ ਬਿਆਨ , ਦਿੱਲੀ ਵਿੱਚ ਹੋਈ ਪੁੱਛਗਿੱਛ appeared first on Daily Post Punjabi.