actress chitra passes away Archives - Daily Post Punjabi

Chithra Passed Away : ਮਸ਼ਹੂਰ ਅਦਾਕਾਰਾ ਚਿੱਤਰਾ ਦਾ 56 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ
south actress chitra passes away :  ਮਨੋਰੰਜਨ ਜਗਤ ਤੋਂ ਬਹੁਤ ਦੁਖਦਾਈ ਖਬਰ ਸਾਹਮਣੇ ਆਈ ਹੈ। ਮਲਿਆਲਮ ਅਦਾਕਾਰਾ ਚਿੱਤਰਾ ਦਾ 21 ਅਗਸਤ ਯਾਨੀ ਅੱਜ ਦੇ ਦਿਨ ਦਿਹਾਂਤ ਹੋ ਗਿਆ। ਚਿੱਤਰਾ ਨੇ ਆਪਣੇ ਘਰ ਵਿੱਚ ਆਖਰੀ ਸਾਹ ਲਿਆ। ਉਹ ਸਿਰਫ 56 ਸਾਲਾਂ ਦੀ ਸੀ। ਦਿਲ ਦਾ ਦੌਰਾ ਪੈਣ ਕਾਰਨ ਚਿੱਤਰਾ ਦੀ ਮੌਤ ਹੋ ਗਈ।

ਤੁਹਾਨੂੰ ਦੱਸ ਦੇਈਏ ਕਿ ਚਿੱਤਰਾ ਨੇ 100 ਤੋਂ ਵੱਧ ਦੱਖਣ ਭਾਰਤੀ ਫਿਲਮਾਂ ਵਿੱਚ ਕੰਮ ਕੀਤਾ ਸੀ। ਉਨ੍ਹਾਂ ਦੀ ਮੌਤ ਨਾਲ ਦੱਖਣੀ ਭਾਰਤੀ ਸਿਨੇਮਾ ਨੂੰ ਡੂੰਘਾ ਘਾਟਾ ਪਿਆ ਹੈ।ਚਿੱਤਰਾ ਨਿਰਦੇਸ਼ਕ ਕੇ.ਐਸ ਰਵਿਕੁਮਾਰ ਦੇ ਚੇਰਨ ਪਾਂਡਿਅਨ ਅਤੇ ਪਾਂਡਿਆਰਾਜਨ ਦੇ ਗੋਪਾਲਾ ਗੋਪਾਲਾ ਵਿੱਚ ਆਪਣੀਆਂ ਭੂਮਿਕਾਵਾਂ ਲਈ ਮਸ਼ਹੂਰ ਹੈ।

Malayalam actress #Chitra (56) who has done many films in multiple languages passed away in Chennai due to a cardiac arrest.#RIPActressChitra pic.twitter.com/S2qLLWpm3J
— Sreedhar Pillai (@sri50) August 21, 2021

ਨੈਲਨਾਈ ਵਿਗਿਆਪਨ ਦੇ ਵਾਇਰਲ ਹੋਣ ਤੋਂ ਬਾਅਦ ਉਸਨੂੰ ਨੈਲਨਾਈ ਚਿੱਤਰਾ ਨਾਮ ਦਿੱਤਾ ਗਿਆ ਸੀ। ਉਸਨੇ ਬਹੁਤ ਸਾਰੀਆਂ ਮਹਾਨ ਫਿਲਮਾਂ ਵਿੱਚ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਉਨ੍ਹਾਂ ਦੇ ਅਚਾਨਕ ਦਿਹਾਂਤ ਨੇ ਉਨ੍ਹਾਂ ਦੇ ਸਾਥੀ ਕਲਾਕਾਰਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਹਰ ਕੋਈ ਉਸਦੀ ਮੌਤ ਤੇ ਸੋਗ ਮਨਾ ਰਿਹਾ ਹੈ ਅਤੇ ਉਸਨੂੰ ਸ਼ਰਧਾਂਜਲੀ ਦੇ ਰਿਹਾ ਹੈ।

ਇਹ ਵੀ ਦੇਖੋ : ਜੇਕਰ ਤੁਹਾਡਾ ਵੀ ਬੈਂਕ ‘ਚ ਹੈ ਲਾਕਰ ਤਾਂ ਇਹ ਖ਼ਬਰ ਤੁਹਾਡੇ ਲਈ ਖਾਸ ਹੈ, ਕੀ ਡੁੱਬ ਜਾਏਗਾ ਹੈ ਤੁਹਾਡਾ ਪੈਸਾ!

The post Chithra Passed Away : ਮਸ਼ਹੂਰ ਅਦਾਕਾਰਾ ਚਿੱਤਰਾ ਦਾ 56 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ appeared first on Daily Post Punjabi.