actress depression Archives - Daily Post Punjabi

ਮੁੰਬਈ ਤੋਂ ਵਾਪਸ ਆਈ ਅਦਾਕਾਰਾ ਨੇ ਘਰ ‘ਚ ਹੀ ਲਗਾਈ ਫਾਂਸੀ, ਫੇਸਬੁੱਕ ‘ਤੇ ਲਿਖਿਆ ਆਖਰੀ ਮੈਸਿਜ
actress preksha commit suicide:ਟੀਵੀ ਸੀਰੀਅਲ ਕ੍ਰਾਇਮ ਪੈਟਰੋਲ ਅਜੇ ਯੂ ਟਿਊਬ ਦੀ ਵੀਡੀਓ ਵਿੱਚ ਸੁਰਖੀਆ ਵਿੱਚ ਆਉਣ ਵਾਲੀ ਅਦਾਕਾਰਾ ਪ੍ਰੇਕਸ਼ਾ ਮਹਿਤਾ ਨੇ ਇੰਦੌਰ ਵਿੱਚ ਫਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ। ਲਾਕਡਾਊਨ ਤੋਂ ਬਾਅਦ ਹੀ ਪ੍ਰੇਕਸ਼ਾ ਆਪਣੇ ਘਰ ਇੰਦੌਰ ਵਿੱਚ ਰਹਿ ਰਹੀ ਸੀ। 25 ਸਾਲ ਦੀ ਪ੍ਰੇਕਸ਼ਾ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਦੀ ਪੈਡਮੈਨ ਸਮੇਤ ਕਈ ਟੀਵੀ ਸੀਰੀਅਲ ਤੋਂ ਪਹਿਚਾਣ ਬਣਾ ਚੁੱਕੀ ਸੀ।

ਪੁਲਿਸ ਦੇ ਮੁਤਾਬਿਕ ਪ੍ਰੇਕਸ਼ਾ ਨੇ ਲਾਕਡਾਊਨ ਦੌਰਾਨ ਮੁੰਬਈ ਵਿੱਚ ਫੈਲੇ ਕੋਰੋਨਾ ਨੂੰ ਲੈ ਕੇ ਉਹ ਪਰੇਸ਼ਾਨ ਰਹੀ ਰਹੀ ਸੀ ਅਤੇ ਡਿਪ੍ਰੈਸ਼ਨ ਵਿੱਚ ਚਲੀ ਗਈ ਸੀ। ਪ੍ਰੇਕਸ਼ਾ ਇੰਦੋਰ ਦੇ ਬਜਰੰਗ ਨਗਰ ਵਿੱਚ ਰਹਿ ਰਹੀ ਸੀ, ਉਹਨਾ ਦੇ ਪਿਤਾ ਰਵਿੰਦਰ ਮਹਿਤਾ ਦਾ ਜਨਰਲ ਸਟੋਰ ਹੈ। ਉਨ੍ਹਾਂ ਦੇ ਪਿਤਾ ਦੇ ਮੁਤਾਬਿਕ ਪ੍ਰੇਕਸ਼ਾ ਕਾਫੀ ਸਮੇਂ ਤੋਂ ਪਰੇਸ਼ਾਨ ਸੀ। ਉਸ ਨੂੰ ਲੱਗਣ ਲੱਗਾ ਸੀ ਕਿ ਹੁਣ ਮੁੰਬਈ ਦੀ ਚਕਾਚੋਂਧ ਭਰੀ ਜ਼ਿੰਦਗੀ ਵਿੱਚ ਲੰਬੇ ਸਮੇਂ ਤੱਕ ਕੰਮ ਮਿਲਣਾ ਮੁਸ਼ਕਿਲ ਹੋ ਜਾਏਗਾ। ਇਸ ਤੋੰ ਡਰਨ ਬਾਅਦ ਉਸ ਨੇ ਮਰਨ ਦਾ ਮਨ ਬਣਾ ਲਿਆ। ਪ੍ਰੇਕਸ਼ਾ ਦੇ ਰਿਸ਼ਤੇਦਾਰਾਂ ਦੇ ਅਨੁਸਾਰ ਮੰਗਲਵਾਰ ਸਵੇਰੇ ਜਦੋਂ ਪ੍ਰੇਕਸ਼ਾ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਸਾਈਡ ਤੋਂ ਦੇਖਿਆ ਤਾਂ ਉਹ ਫਾਂਸੀ ਦੇ ਫੰਦੇ ‘ਤੇ ਝੂਲਦੀ ਹੋਈ ਨਜ਼ਰ ਆਈ। ਹੀਰਾ ਨਗਰ ਪੁਲਿਸ ਮਾਮਲੇ ਦੀ ਜਾਂਚ ‘ਚ ਲੱਗੀ ਹੋਈ ਹੈ।

ਪ੍ਰੇਕਸ਼ਾ ਨੇ ਫੇਸਬੁੱਕ ਪੇਜ ‘ਤੇ ਇੱਕ ਅੰਤਿਮ ਪੋਸਟ ਲਿਖੀ ਹੈ। ਉਸ ਨੇ ਲਿਖਿਆ ਹੈ ਕਿ ਸਭ ਤੋਂ ਬੁਰਾ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ ਅਤੇ ਬਲੈਕ ਬੈਕਗਰਾਊਂਡ ਦੀ ਇਹ ਪੋਸਟ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਪ੍ਰੇਕਸ਼ਾ ਆਪਣੇ ਕੰਮ ਅਤੇ ਸੁਪਨਿਆਂ ਨੂੰ ਲੈ ਕੇ ਕਿੰਨੀ ਸਮਰਪਿਤ ਸੀ ਅਤੇ ਉਹ ਅੰਦਰ ਹੀ ਅੰਦਰ ਟੁੱਟ ਚੁੱਕੀ ਸੀ। ਇਸ ਤੋਂ ਬਾਅਦ ਉਸ ਨੇ ਆਤਮ ਹੱਤਿਆ ਵਰਗਾ ਕਦਮ ਚੁੱਕ ਲਿਆ। ਹਾਲਾਂਕਿ ਪ੍ਰੇਕਸ਼ਾ ਦੀ ਪੋਸਟ ‘ਤੇ ਕੁਮੈਂਟ ਅਤੇ ਲਾਈਕ ਨਾ ਦੇ ਬਰਾਬਰ ਸਨ ਪਰ ਜਿਸ ਨੇ ਵੀ ਸੁਣਿਆ ਉਹ ਹੈਰਾਨ ਰਹਿ ਗਿਆ ਕਿ ਪ੍ਰੇਕਸ਼ਾ ਇਸ ਦੁਨੀਆ ਵਿੱਚ ਨਹੀਂ ਰਹੀ।

The post ਮੁੰਬਈ ਤੋਂ ਵਾਪਸ ਆਈ ਅਦਾਕਾਰਾ ਨੇ ਘਰ ‘ਚ ਹੀ ਲਗਾਈ ਫਾਂਸੀ, ਫੇਸਬੁੱਕ ‘ਤੇ ਲਿਖਿਆ ਆਖਰੀ ਮੈਸਿਜ appeared first on Daily Post Punjabi.