actress fatima bigg boss Archives - Daily Post Punjabi

ਆਮਿਰ ਖਾਨ ਨਾਲ ਫਿਲਮ ਕਰਨ ਤੋਂ ਬਾਅਦ ਅਦਾਕਾਰਾ ਨੂੰ ਹੋਇਆ 220 ਕਰੋੜ ਦਾ ਨੁਕਸਾਨ !
fatima loss working aamir:ਬਾਲੀਵੁੱਡ ਇੰਡਸਟਰੀ ਦੀ ਮੰਨੀ ਪ੍ਰਮੰਨੀ ਅਦਾਕਾਰਾ ਫਾਤਿਮਾ ਸਨਾ ਸ਼ੇਖ ਨੂੰ ਤਾਂ ਸਾਰੇ ਜਾਣਦੇ ਹਨ। ਜਿਨ੍ਹਾਂ ਨੇ ਆਪਣੀ ਦਮਦਾਰ ਅਦਾਕਾਰੀ ਅਤੇ ਖ਼ੂਬਸੂਰਤੀ ਨਾਲ ਹਰ ਕਿਸੇ ਨੂੰ ਦੀਵਾਨਾ ਬਣਾਇਆ ਹੋਇਆ ਹੈ। ਫਾਤਿਮਾ ਸਨਾ ਸ਼ੇਖ ਬਾਲੀਵੁੱਡ ਦੀ ਇੱਕ ਅਜਿਹੀ ਅਦਾਕਾਰਾ ਹੈ ਜਿਨ੍ਹਾਂ ਨੇ ਦੋ ਹਜ਼ਾਰ ਕਰੋੜ ਦੀ ਬਲਾਕਬਸਟਰ ਫਿਲਮ ਵਿੱਚ ਕੰਮ ਕੀਤਾ ਹੈ। ਦੱਸ ਦੇਈਏ ਕਿ ਫਾਤਿਮਾ ਸਨਾ ਸ਼ੇਖ ਆਮਿਰ ਖਾਨ ਦੀ ਵਜ੍ਹਾ ਨਾਲ ਦੋ ਸੌ ਵੀਹ ਕਰੋੜ ਰੁਪਏ ਦਾ ਨੁਕਸਾਨ ਝੇਲ ਚੁੱਕੀ ਹੈ। ਆਓ ਤੁਹਾਨੂੰ ਇਸ ਬਾਰੇ ਵਿਸਤਾਰ ਨਾਲ ਦੱਸਦੇ ਹਾਂ।

ਫਾਤਿਮਾ ਸਨਾ ਸ਼ੇਖ ਨੇ ਆਮਿਰ ਖਾਨ ਦੀ ਬਲਾਕਬਸਟਰ ਫਿਲਮ ਦੰਗਲ ਵਿੱਚ ਕੰਮ ਕੀਤਾ ਸੀ। ਇਸ ਫਿਲਮ ਨੇ ਬਾਕਸ ਆਫਿਸ ‘ਤੇ ਇੱਕ ਨਵਾਂ ਇਤਿਹਾਸ ਰਚਿਆ ਸੀ। ਇਸ ਸਫਲਤਾ ਤੋਂ ਬਾਅਦ ਫਾਤਿਮਾ ਸਨਾ ਸ਼ੇਖ ਨੂੰ ਆਮਿਰ ਖਾਨ ਦੀ ਫਿਲਮ  ਠੱਗਜ਼ ਆਫ਼ ਹਿੰਦੁਸਤਾਨ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਿਆ। ਹਾਲਾਂਕਿ ਇਸ ਫ਼ਿਲਮ ਵਿੱਚ ਫ਼ਾਤਿਮਾ ਸਨਾ ਸ਼ੇਖ ਨੂੰ ਆਮਿਰ ਖਾਨ ਦੇ ਨਾਲ ਕੰਮ ਕਰਨਾ ਕਾਫੀ ਮਹਿੰਗਾ ਪਿਆ। ਇਹ ਫ਼ਿਲਮ ਆਪਣਾ ਬਜਟ ਤੱਕ ਕੱਢਣ ਵਿੱਚ ਸਫਲ ਨਹੀਂ ਹੋਈ। ਜਿਸ ਕਾਰਨ ਦੋ ਸੌ ਵੀਹ ਕਰੋੜ ਰੁਪਏ ਦਾ ਨੁਕਸਾਨ ਹੋਇਆ। ਜਲਦ ਹੀ ਫਾਤਿਮਾ ਸਨਾ ਸ਼ੇਖ ਫਿਲਮ ਲੂਡੋ ਵਿੱਚ ਨਜ਼ਰ ਆਉਣ ਵਾਲੀ ਹੈ।

ਫਾਤਿਮਾ ਸਿਰਫ਼ 28 ਸਾਲ ਦੀ ਹੈ। ਉਹ ਬਹੁਤ ਹੀ ਜ਼ਿਆਦਾ ਖੂਬਸੂਰਤ ਅਤੇ ਹੌਟ ਦਿਖਦੀ ਹੈ। ਪਿਛਲੇ ਕਾਫ਼ੀ ਸਮੇਂ ਤੋਂ ਫਾਤਿਮਾ ਸਨਾ ਸ਼ੇਖ ਕਿਸੇ ਵੀ ਫ਼ਿਲਮ ਵਿੱਚ ਨਜ਼ਰ ਨਹੀਂ ਆਈ ਹੈ। ਇਨ੍ਹੀਂ ਦਿਨੀਂ ਉਹ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਨੂੰ ਲੈ ਕੇ ਕਾਫੀ ਐਕਸਾਈਟਿਡ ਹੈ। ਇਸ ਫਿਲਮ ਦੇ ਇਕ ਸੀਨ ਦੇ ਲਈ ਉਹ ਬਿਨਾਂ ਮੇਕਅੱਪ ਦੇ ਸਕੂਲ ਪੜਾਉਣ ਚਲੀ ਗਈ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਫਾਤਿਮਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਫਾਤਿਮਾ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਫੈਨ ਫਾਲੋਇੰਗ ਕਾਫ਼ੀ ਜ਼ਿਆਦਾ ਹੈ। ਉਨ੍ਹਾਂ ਨੇ ਹੁਣ ਤਕ ਜਿੰਨੀਆਂ ਵੀ ਫ਼ਿਲਮਾਂ ਚ ਕੰਮ ਕੀਤਾ ਉਹ ਸਭ ਸੁਪਰਹਿੱਟ ਸਾਬਿਤ ਹੋਈਆਂ ਹਨ।

The post ਆਮਿਰ ਖਾਨ ਨਾਲ ਫਿਲਮ ਕਰਨ ਤੋਂ ਬਾਅਦ ਅਦਾਕਾਰਾ ਨੂੰ ਹੋਇਆ 220 ਕਰੋੜ ਦਾ ਨੁਕਸਾਨ ! appeared first on Daily Post Punjabi.