actress hair dresser corona positive Archives - Daily Post Punjabi

‘ਭਾਬੀ ਜੀ’ ਫੇਮ ਸੌਮਿਆ ਟੰਡਨ ਦੀ ਹੇਅਰ ਡ੍ਰੈਸਰ ਨੂੰ ਹੋਇਆ ਕੋਰੋਨਾ, ਕੀ ਛੱਡ ਦੇਵੇਗੀ ਅਦਾਕਾਰਾ ਇਹ ਸ਼ੋਅ?
saumya hair dresser corona:ਅਨਲਾਕ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ ਸ਼ੋਅ ਨੂੰ ਤੈਅ ਸ਼ਰਤਾਂ ਦੇ ਨਾਲ ਸ਼ੂਟਿੰਗ ਦੀ ਇਜਾਜ਼ਤ ਮਿਲ ਗਈ ਹੈ। ਹਾਲਾਂਕਿ ਇਸ ਨਾਲ ਅਦਾਕਾਰਾ ਅਤੇ ਬਾਕੀ ਕਰਿਊ ਦੇ ਲਈ ਖਤਰਾ ਕਾਫੀ ਹੱਦ ਤੱਕ ਵੱਧ ਗਿਆ ਹੈ।ਐਂਡ ਟੀਵੀ ਦੇ ਚਰਚਿਤ ਸੀਰੀਅਲ ਭਾਬੀ ਜੀ ਘਰ ਪਰ ਹੈਂ ਵਿੱਚ ਗੌਰੀ ਮੇਮ ਅਨੀਤਾ ਮਿਸ਼ਰਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸੌਮਿਆ ਟੰਡਨ ਦੇ ਪਰਸਨਲ ਹੇਅਰ ਡ੍ਰੈਸਰ ਕੋਰੋਨਾ ਪਾਜੀਟਿਵ ਪਾਇਆ ਗਿਆ ਹੈ। ਖਬਰਾਂ ਅਨੁਸਾਰ ਸੌਮਿਆ ਦੀ ਪਰਸਨਲ ਹੇਅਰ ਡ੍ਰੈਸਰ ਨੂੰ ਕੋਰੋਨਾ ਪਾਜੀਟਿਵ ਪਾਇਆ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ ਕੁਆਰੰਟੀਨ ਵਿੱਚ ਰੱਖਿਆ ਗਿਆ ਹੈ ਨਾਲ ਹੀ ਸੌਮਿਆ ਨੂੰ ਵੀ ਕੁੱਝ ਦਿਨ ਸ਼ੂਟ ਤੇ ਨਾ ਆਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਕਈ ਖਬਰਾਂ ਵਿੱਚ ਅਦਾਕਾਰਾ ਦੇ ਸ਼ੋਅ ਛੱਡਣ ਦੀ ਚਰਚਾ ਵੀ ਤੇਜ ਹੈ। ਸ਼ੋਅ ਦੇ ਮੇਕਰਜ਼ ਤੋਂ ਲੈ ਕੇ ਉਨ੍ਹਾਂ ਦੀ ਟੀਮ ਤੱਕ ਸਾਰੇ ਸੌਮਿਆ ਦੀ ਸਿਹਤ ਨੂੰ ਲੈ ਕੇ ਚਿੰਤਿਤ ਹਨ ਅਤੇ ਉਨ੍ਹਾਂ ਨੂੰ ਘਰ ਵਿੱਚ ਰਹਿ ਕੇ ਆਰਾਮ ਕਰਨ ਦੀ ਗੱਲ ਕਹਿ ਰਹੇ ਹਨ।

ਸ਼ੋਅ ਦੇ ਪ੍ਰੋਡਿਊਸਰ ਬੇਨਿਫਰ ਕੋਹਲੀ ਖੁਦ ਸੈੱਟ ਤੇ ਵਿਜਿਟ ਕਰ ਕੇ ਇਸ ਗੱਲ ਦੀ ਤਸੱਲੀ ਕਰ ਰਹੇ ਹਨ ਕਿ ਸ਼ੂਟਿੰਗ ਦੇ ਦੌਰਾਨ ਹਰ ਤਰ੍ਹਾਂ ਦੇ ਪ੍ਰੀਕਾਸ਼ਨਜ਼ ਲਏ ਜਾ ਰਹੇ ਹਨ। ਕੁੱਝ ਦਿਨਾਂ ਪਹਿਲਾਂ ਸੌਮਿਆ ਨੇ ਆਪਣੀ ਹੇਅਰ ਡਰੈਸਰ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਲਿਖਿਆ ‘ ਚਲੋ ਆਪਣੇ ਸਟਾਫ ਨੂੰ ਪ੍ਰੋਟੈਕਟ ਕਰੋ। ਚਲੋ ਬੁਰੇ ਸਮਾਂ ਵਿੱਚ ਉਨ੍ਹਾਂ ਦੀ ਮਦਦ ਕਰੋ , ਚਲੋ ਥੋੜੀ ਤਰਸ ਦਿਖਾਓ’

ਇਸ ਟਵੀਟ ਵਿੱਚ ਸੌਮਿਆ ਨੇ ਲਿਖਿਆ ਕਿ ਪਲੀਜ ਪਲੀਜ ਬਿਨ੍ਹਾਂ ਦੋਸਤੀ ਅਤੇ ਤਰਸ ਭਾਵ ਦੇ ਕੁੱਝ ਵੀ ਨਹੀਂ ਹੈ।ਤਸਵੀਰ ਵਿੱਚ ਸੌਮਿਆ ਹੇਅਰ ਸਟਾਈਲਿੰਗ ਕਰਵਾਉਂਦੇ ਹੋਏ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਭਾਬੀਜੀ ਘਰ ਪਰ ਹੈਂ ਛੋਟੇ ਪਰਦੇ ਦਾ ਸਭ ਤੋਂ ਪ੍ਰਸਿੱਧ ਟੀਵੀ ਸ਼ੋਅ ਵਿੱਚੋਂ ਇੱਕ ਹੈ। ਸ਼ੂਟਿੰਗ ਦੁਬਾਰਾ ਸ਼ੁਰੂ ਹੋਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਪੂਰੀ ਸਾਵਧਾਨੀ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਖਤਰਾ ਬਣਿਆ ਹੋਇਆ ਹੈ। ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੌਮਿਆ ਦੇ ਨਿਜੀ ਹੇਅਰ ਡ੍ਰੈਸਰ ਦੇ ਕੋਵਿਡ-19 ਪਾਜੀਟਿਵ ਪਾਏ ਜਾਣ ਤੋਂ ਬਾਅਦ ਹੁਣ ਸੌਮਿਆ ਦਾ ਵੀ ਕੋਰੋਨਾ ਟੈਸਟ ਕੀਤਾ ਜਾਵੇਗਾ।

The post ‘ਭਾਬੀ ਜੀ’ ਫੇਮ ਸੌਮਿਆ ਟੰਡਨ ਦੀ ਹੇਅਰ ਡ੍ਰੈਸਰ ਨੂੰ ਹੋਇਆ ਕੋਰੋਨਾ, ਕੀ ਛੱਡ ਦੇਵੇਗੀ ਅਦਾਕਾਰਾ ਇਹ ਸ਼ੋਅ? appeared first on Daily Post Punjabi.