Actress Kajol Archives - Daily Post Punjabi

ਕਾਜੋਲ ਦੇ ਬੱਚੇ ਨਹੀ ਦੇਖਦੇ ਉਹਨਾਂ ਦੀ ਇੱਕ ਵੀ ਫ਼ਿਲਮ,ਅਦਾਕਾਰਾ ਨੇ ਦੱਸੀ ਇਸ ਦੀ ਵਜ੍ਹਾਂ
Actress Kajol Child News: ਬਾਲੀਵੁਡ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਕਾਜੋਲ ਨੇ ਆਪਣੇ 18 ਸਾਲ ਦੇ ਕਰੀਅਰ ਵਿੱਚ ਕਈ ਸੁਪਰਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸਨੇ ਹਰ ਵੱਡੇ ਸਿਤਾਰੇ ਨਾਲ ਕੰਮ ਕੀਤਾ ਅਤੇ ਐਕਟਿੰਗ ਦੀ ਦੁਨੀਆ ਵਿੱਚ ਕਈ ਰਿਕਾਰਡ ਬਣਾਏ ਹਨ। ਪਰ ਜਿਸ ਅਦਾਕਾਰਾ ਦੀ ਪੂਰੀ ਦੁਨੀਆ ਫੈਨ ਹੈ, ਖੁਦ ਉਹਨਾਂ ਦੇ  ਬੱਚੇ ਉਹਨਾਂ ਦੀਆ ਫਿਲਮਾਂ ਦੇਖਣਾ ਪਸੰਦ ਨਹੀਂ ਕਰਦੇ। ਜੀ ਹੈ ਕਾਜੋਲ ਨੇ ਖੁਦ ਇਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਸਦੇ ਬੱਚੇ ਉਸਦੀਆਂ ਫਿਲਮਾਂ ਦੇਖਣਾ ਪਸੰਦ ਨਹੀਂ ਕਰਦੇ। ਉਹਨਾਂ ਨੇ ਕਿਹਾ ਕਿ, “ਮੇਰੇ ਦੋਵੇਂ ਬੱਚਿਆਂ ਨੂੰ ਫਿਲਮਾਂ ਦੇਖਣ ਦਾ ਬਹੁਤ ਸ਼ੌਕੀਨ ਹੈ ਪਰ ਉਹ ਮੇਰੀਆਂ ਫਿਲਮਾਂ ਨਹੀਂ ਦੇਖਦੇ। ਪਹਿਲਾ ਕਾਰਨ ਇਹ ਹੈ ਕਿ ਮੈਂ ਜ਼ਿਆਦਾ ਫਿਲਮਾਂ ਨਹੀਂ ਬਣਾਈਆਂ ਅਤੇ ਦੂਜਾ ਕਾਰਨ ਇਹ ਹੈ ਕਿ ਮੈਂ ਫਿਲਮਾਂ ਵਿੱਚ ਬਹੁਤ ਰੋਂਦੀ ਹਾਂ।ਜਿਸ ਕਰਨ ਮੇਰੇ ਬੱਚੇ ਮੇਰੀਆਂ ਫ਼ਿਲਮਾਂ ਨਹੀਂ ਦੇਖ ਦੇ। ਇਸ ਤੋ ਇਲਾਵਾ ਤੁਹਾਨੂੰ ਦੱਸ ਦਈਏ ਕਿ ਕਾਜੋਲ ਅਤੇ ਅਜੇ ਦੇਵਗਨ ਬਾਲੀਵੁਡ ਦੇ ਪਾਵਰ ਕਪਲ ਵਿੱਚ ਸ਼ੁਮਾਰ ਕੀਤੇ ਜਾਂਦੇ ਹਨ।

Actress Kajol Child News

ਦੋਹਾਂ ਦੇ 2 ਬੱਚੇ ਹਨ, ਬੇਟੀ ਨਿਆਸਾ ਅਤੇ ਬੇਟਾ ਯੁਗ। ਕਾਜੋਲ ਅਤੇ ਅਜੇ ਦੇਵਗਨ ਅਕਸਰ ਹੀ ਆਪਣੇ ਬੱਚਿਆਂ ਦੇ ਨਾਲ ਕੁਆਲਿਟੀ ਟਾਈਮ ਸਪੈਂਡ ਕਰਦੇ ਨਜ਼ਰ ਆਉਂਦੇ ਹਨ। ਬੀਤੇ ਦਿਨੀ ਉਹਨਾਂ ਆਪਣੀ ਧੀ ਨਿਆਸਾ ਦੇਵਗਨ ਦਾ ਜਨਮਦਿਨ ਮਨਾਇਆ ਸੀ । ਪਿਤਾ ਅਜੇ ਦੇਵਗਨ ਨੇ ਆਪਣੀ ਲਾਡੋ ਰਾਣੀ ਲਈ ਬਹੁਤ ਹੀ ਪਿਆਰੀ ਜਿਹੀ ਪੋਸਟ ਆਪਣੇ ਇੰਸਟਾਗ੍ਰਾਮ ‘ਤੇ ਪਾਈ ਹੈ ਤੇ ਨਾਲ ਹੀ ਲਿਖਿਆ ਹੈ, ‘ਹੈਪੀ ਬਰਥਡੇਅ ਮੇਰੀ ਪਿਆਰੀ ਬੇਟੀ, ਮੈਂ ਇਹ ਦੁਆ ਕਰਦਾ ਹੈ ਕਿ ਸਾਰੇ ਹੀ ਦਿਨ ਖੁਸ਼ੀਆਂ ਭਰੇ ਹੋਣ, Stay Home, Stay Safe’ ।

ਉਧਰ ਮਾਂ ਕਾਜੋਲ ਨੇ ਵੀ ਵੀਡੀਓ ਬਣਾ ਕੇ ਸ਼ੇਅਰ ਕੀਤੀ ਹੈ ।ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਅਜੇ ਦੇਵਗਨ ਦਾ ਬੇਟੀ ਨਿਆਸਾ ਨਾਲ ਬਹੁਤ ਪਿਆਰ ਹੈ। ਦੱਸ ਦਈਏ ਅਜੇ ਦੇਵਗਨ ਤੇ ਕਾਜੋਲ ਨੇ ਬਹੁਤ ਸਾਰੀਆਂ ਫ਼ਿਲਮਾਂ ਇਕੱਠੇ ਕੀਤੀਆਂ ਨੇ ।ਫ਼ਿਲਮਾਂ ਦੌਰਾਨ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋਇਆ ਤੇ 24 ਫਰਵਰੀ 1999 ‘ਚ ਵਿਆਹ ਕਰਵਾ ਲਿਆ ਸੀ ।ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁਡ ਅਤੇ ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਸੋਸ਼ਲ ਮੀਡੀਆ ‘ਤੇ ਇਹ ਸਿਤਾਰੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਸੁਰਖੀਆਂ ‘ਚ ਆ ਜਾਂਦੇ ਹਨ।

The post ਕਾਜੋਲ ਦੇ ਬੱਚੇ ਨਹੀ ਦੇਖਦੇ ਉਹਨਾਂ ਦੀ ਇੱਕ ਵੀ ਫ਼ਿਲਮ,ਅਦਾਕਾਰਾ ਨੇ ਦੱਸੀ ਇਸ ਦੀ ਵਜ੍ਹਾਂ appeared first on Daily Post Punjabi.