actress mahek chahal fraud Archives - Daily Post Punjabi

ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਈ ‘ਨਾਗਿਨ 6’ ਫੇਮ ਮਹਿਕ, ਰਜਿਸਟ੍ਰੇਸ਼ਨ ਦੇ ਬਹਾਨੇ ਖਾਤੇ ‘ਚੋਂ ਕਢਵਾਏ ਪੈਸੇ
actress mahek chahal fraud: ਇਨ੍ਹੀਂ ਦਿਨੀਂ ਆਨਲਾਈਨ ਧੋਖਾਧੜੀ ਦੇ ਮਾਮਲੇ ਅਕਸਰ ਸਾਹਮਣੇ ਆ ਰਹੇ ਹਨ। ਹਾਲ ਹੀ ‘ਚ ਮਸ਼ਹੂਰ ਟੈਲੀਵਿਜ਼ਨ ਸੀਰੀਅਲ ‘ਨਾਗਿਨ 6’ ਫੇਮ ਅਦਾਕਾਰਾ ਮਹਿਕ ਚਹਿਲਭੀ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਗਈ ਹੈ। ਆਨਲਾਈਨ ਕੋਰੀਅਰ ਸਰਵਿਸ ਲੈਣ ਵੇਲੇ ਅਦਾਕਾਰਾ ਨਾਲ ਧੋਖਾ ਹੋਇਆ। ਮਹਿਕ ਚਾਹਲ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

actress mahek chahal fraud

ਦਰਅਸਲ, ਅਦਾਕਾਰਾ ਮਹਿਕ ਚਾਹਲ ਨੂੰ ਗੁਰੂਗ੍ਰਾਮ ਇੱਕ ਪਾਰਸਲ ਭੇਜਣਾ ਸੀ, ਜਿਸ ਲਈ ਉਸਨੇ 12 ਜੁਲਾਈ ਨੂੰ ਆਨਲਾਈਨ ਕੋਰੀਅਰ ਭੇਜਣ ਲਈ ਇੰਟਰਨੈਟ ‘ਤੇ ਖੋਜ ਕੀਤੀ।

ਮਹਿਕ ਨੇ ਕਿਹਾ, “ਮੈਂ ਗੁਰੂਗ੍ਰਾਮ ਵਿੱਚ ਇੱਕ ਕੋਰੀਅਰ ਭੇਜਣ ਲਈ ਆਨਲਾਈਨ ਕੋਰੀਅਰ ਸੇਵਾ ਦੀ ਸਰਚ ਕੀਤੀ ਸੀ। ਇਸ ਤੋਂ ਬਾਅਦ ਮੈਨੂੰ ਇੱਕ ਵਿਅਕਤੀ ਦਾ ਫ਼ੋਨ ਆਇਆ ਜਿਸ ਨੇ ਕਿਹਾ ਕਿ ਉਹ ਇੱਕ ਵੱਡੀ ਕੋਰੀਅਰ ਕੰਪਨੀ ਨਾਲ ਗੱਲ ਕਰ ਰਿਹਾ ਹੈ। ਮੈਂ ਉਸ ਵਿਅਕਤੀ ਦੇ ਦੱਸੇ ਅਨੁਸਾਰ ਸਾਈਟ ‘ਤੇ ਗਿਆ ਅਤੇ 10 ਰੁਪਏ ਵਿਚ ਰਜਿਸਟਰ ਕੀਤਾ। ਸਾਈਟ ਤੋਂ ਹੀ ਕੋਰੀਅਰ ਲਈ ਭੁਗਤਾਨ ਕਰਨਾ

ਪਿਆ।

ਇਸ ਤੋਂ ਬਾਅਦ ਮਹਿਕ ਨੇ ਦੱਸਿਆ ਕਿ ਜਦੋਂ ਵਿਅਕਤੀ ਨੇ ਉਸ ਨੂੰ ਲੈਣ-ਦੇਣ ਬਾਰੇ ਪੁੱਛਿਆ ਤਾਂ ਉਸ ਨੇ ਗੂਗਲ ਪੇਅ ਨੂੰ ਦੱਸਿਆ, ਪਰ ਭੁਗਤਾਨ ਨਹੀਂ ਹੋਇਆ।

ਇਸ ਤੋਂ ਬਾਅਦ ਉਸ ਨੂੰ ਇੱਕ ਲਿੰਕ ਭੇਜਿਆ ਗਿਆ ਅਤੇ ਦੱਸਿਆ ਗਿਆ ਕਿ 20 ਸੈਕਿੰਡ ਵਿੱਚ ਓਟੀਪੀ ਆ ਜਾਵੇਗਾ ਅਤੇ ਭੁਗਤਾਨ ਹੋ ਜਾਵੇਗਾ। ਪਰ ਜਿਵੇਂ ਹੀ ਲਿੰਕ ਆਇਆ ਤਾਂ ਉਸਦੇ ਖਾਤੇ ਵਿੱਚੋਂ 49000 ਰੁਪਏ ਕਢਵਾ ਲਏ ਗਏ।

ਜਿਵੇਂ ਹੀ ਮਹਿਕ ਨੂੰ ਧੋਖਾਧੜੀ ਦਾ ਅਹਿਸਾਸ ਹੋਇਆ, ਉਸਨੇ ਆਪਣੇ ਸਾਰੇ ਕਾਰਡ ਅਤੇ ਖਾਤੇ ਫ੍ਰੀਜ਼ ਕਰ ਦਿੱਤੇ।

The post ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਈ ‘ਨਾਗਿਨ 6’ ਫੇਮ ਮਹਿਕ, ਰਜਿਸਟ੍ਰੇਸ਼ਨ ਦੇ ਬਹਾਨੇ ਖਾਤੇ ‘ਚੋਂ ਕਢਵਾਏ ਪੈਸੇ appeared first on Daily Post Punjabi.