actress maithili Archives - Daily Post Punjabi

ਅਦਾਕਾਰਾ Maithili ਨੇ ਨੀਂਦ ਦੀਆਂ ਗੋਲੀਆਂ ਖਾ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਪੁਲਿਸ ਨੇ ਬਚਾਈ ਜਾਨ
actress maithili attempt suicide: ਮਨੋਰੰਜਨ ਜਗਤ ਤੋਂ ਇੱਕ ਵਾਰ ਫਿਰ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਤੇਲਗੂ ਟੀਵੀ ਅਦਾਕਾਰਾ ਮੈਥਿਲੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਦਾਕਾਰਾ ਨੇ 8 ਕੈਨ Breezers ਅਤੇ ਨੀਂਦ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਪਰ ਰਾਹਤ ਦੀ ਗੱਲ ਇਹ ਹੈ ਕਿ ਪੁਲਿਸ ਨੇ ਅਦਾਕਾਰਾ ਨੂੰ ਬਚਾ ਲਿਆ ਹੈ।

actress maithili attempt suicide

ਜਾਣਕਾਰੀ ਮੁਤਾਬਕ ਪੁਲਿਸ ਉਸ ਦੇ ਫੋਨ ਦੇ ਸਿਗਨਲ ਨੂੰ ਟ੍ਰੈਕ ਕਰਦੇ ਹੋਏ ਸਹੀ ਸਮੇਂ ‘ਤੇ ਅਦਾਕਾਰਾ ਦੇ ਘਰ ਪਹੁੰਚੀ। ਅਦਾਕਾਰਾ ਆਪਣੇ ਘਰ ‘ਚ ਬੇਹੋਸ਼ੀ ਦੀ ਹਾਲਤ ‘ਚ ਮਿਲੀ ਸੀ। ਪੁਲਸ ਨੇ ਬਿਨਾਂ ਦੇਰੀ ਕੀਤੇ ਮੈਥਿਲੀ ਨੂੰ ਇਲਾਜ ਲਈ ਨਿਮਸ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ।

31 ਮਈ ਨੂੰ ਪੰਜਗੁਟਾ ਥਾਣੇ ਨੂੰ ਮੈਥਿਲੀ ਦੀ ਖੁਦਕੁਸ਼ੀ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਪੁਲਿਸ ਮੈਥਿਲੀ ਦੇ ਘਰ ਪਹੁੰਚ ਗਈ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ 6 ਮਹੀਨੇ ਪਹਿਲਾਂ ਮੈਥਿਲੀ ਨੇ ਆਪਣੇ ਪਤੀ ਖਿਲਾਫ ਛੇੜਛਾੜ ਦਾ ਮਾਮਲਾ ਦਰਜ ਕਰਵਾਇਆ ਸੀ। ਅਦਾਕਾਰਾ ਨੇ 27 ਸਤੰਬਰ 2021 ਨੂੰ ਪੀਐਸ ਪੰਜਗੁਟਾ ਪੁਲਿਸ ਸਟੇਸ਼ਨ ਵਿੱਚ ਇੱਕ ਕੇਸ ਦਰਜ ਕਰਵਾਇਆ ਸੀ, ਜਿਸ ਵਿੱਚ ਮੈਥਿਲੀ ਨੇ ਆਪਣੇ ਪਤੀ ਸ਼੍ਰੀਧਰ ਰੈਡੀ ਅਤੇ 4 ਹੋਰਾਂ ‘ਤੇ ਉਸ ਨੂੰ ਤੰਗ ਕਰਨ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ ਦੀ ਸ਼ੁਰੂਆਤੀ ਜਾਂਚ ਪੂਰੀ ਕਰ ਲਈ ਗਈ ਹੈ ਅਤੇ ਹੁਣ ਮਾਮਲਾ ਕਾਨੂੰਨੀ ਕਾਰਵਾਈ ਲਈ ਭੇਜ ਦਿੱਤਾ ਗਿਆ ਹੈ।

The post ਅਦਾਕਾਰਾ Maithili ਨੇ ਨੀਂਦ ਦੀਆਂ ਗੋਲੀਆਂ ਖਾ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਪੁਲਿਸ ਨੇ ਬਚਾਈ ਜਾਨ appeared first on Daily Post Punjabi.