actress neelam Archives - Daily Post Punjabi

ਪਤੀ ਸਮੀਰ ਤੇ ਧੀ ਨਾਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਬਾਲੀਵੁੱਡ ਅਦਾਕਾਰਾ ਨੀਲਮ
ਬਾਲੀਵੁੱਡ ਅਦਾਕਾਰਾ ਨੀਲਮ ਕੋਠਾਰੀ ਸੋਨੀ ਸ਼ਨੀਵਾਰ ਨੂੰ ਅੰਮ੍ਰਿਤਸਰ ਪਹੁੰਚੀ। ਨੀਲਮ ਨਾਲ ਉਸ ਦਾ ਪਤੀ ਸਮੀਰ ਸੋਨੀ ਅਤੇ ਧੀ ਅਹਾਨਾ ਸੋਨੀ ਵੀ ਮੌਜੂਦ ਸੀ। ਨੀਲਮ ਪਤੀ ਤੇ ਧੀ ਨਾਲ ਲਗਭਗ 12 ਵਜੇ ਸ੍ਰੀ ਦਰਬਾਰ ਸਾਹਿਬ ਪਹੁੰਚੀ।

ਉਸ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਬਾਹਰ ਆ ਕੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਨਾਲ ਲਿਖਿਆ ਕਿ ਤਾਪਮਾਨ 8 ਡਿਗਰੀ ਹੈ। ਇਸ ਵੀਡੀਓ ਨੂੰ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਨੀਲਮ ਫਿਕਸੀ ਫਲੋ ਦੇ ਸਮਾਰੋਹ ਵਿੱਚ ਹਿੱਸਾ ਲੈਣ ਲਈ ਅੰਮ੍ਰਿਤਸਰ ਆਈ ਹੈ। ਇਸ ਤੋਂ ਪਹਿਲਾਂ ਉਸ ਨੇ ਵੀਡੀਓ ਰਾਹੀਂ ਕਿਹਾ ਸੀ ਕਿ ਉਸ ਦੇ ਦਿਲ ‘ਚ ਅੰਮ੍ਰਿਤਸਰ ਦਾ ਖਾਸ ਸਥਾਨ ਹੈ।

ਇਹ ਵੀ ਪੜ੍ਹੋ : ਕੇਂਦਰ ਖਿਲਾਫ਼ ਫੇਰ ਡਟਣਗੇ ਕਿਸਾਨ, ਹਜ਼ਾਰਾਂ ਟਰੈਕਟਰ-ਟਰਾਲੀਆਂ ਸਣੇ ਇਸ ਤਰੀਕ ਨੂੰ ਕਰਨਗੇ ਦਿੱਲੀ ਕੂਚ

ਨੀਲਮ ਹਿੰਦੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਹੈ। ਉਹ ਜਿਊਲਰੀ ਡਿਜ਼ਾਈਨਰ ਹੈ। ਉਸ ਨੇ ਜਵਾਨੀ ਤੋਂ ਆਪਣੇ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ, ਜਿਸ ਵਿੱਚ ਕਰਨ ਸ਼ਾਹ ਸੀ। ਫਿਰ ਉਸਨੇ ਲਵ 86, ਸਿੰਦੂਰ, ਖੁਦਗਰਜ਼, ਹਤਿਆ, ਫਰਜ਼ ਕੀ ਜੰਗ, ਤਕਤਾਵਰ ਅਤੇ ਦੋ ਕੈਦੀ ਵਰਗੀਆਂ ਬਾਕਸ ਆਫਿਸ ਹਿੱਟ ਫਿਲਮਾਂ ਵਿੱਚ ਗੋਵਿੰਦਾ ਦੇ ਨਾਲ ਕੰਮ ਕੀਤਾ। ਨੀਲਮ ਦਾ ਪਤੀ ਸਮੀਰ ਸੋਨੀ ਇੱਕ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰ ਹੈ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਪਤੀ ਸਮੀਰ ਤੇ ਧੀ ਨਾਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਬਾਲੀਵੁੱਡ ਅਦਾਕਾਰਾ ਨੀਲਮ appeared first on Daily Post Punjabi.