actress Shruti Haasan Archives - Daily Post Punjabi

ਸ਼ਰੂਤੀ ਹਾਸਨ ਦਾ ਦਾ ਟੁੱਟਿਆ ਦਿਲ, ਸਾਲਾਂ ਬਾਅਦ ਬੁਆਏਫ੍ਰੈਂਡ ਸ਼ਾਂਤਨੂ ਹਜ਼ਾਰਿਕਾ ਨਾਲ ਹੋਇਆ ਬ੍ਰੇਕਅੱਪ
shruti haasan santanu brokeup: ਸ਼ਰੂਤੀ ਹਾਸਨ ਸਾਊਥ ਫਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਹੈ। ਸੁਪਰਸਟਾਰ ਕਮਲ ਹਾਸਨ ਦੀ ਬੇਟੀ ਹੋਣ ਦੇ ਨਾਲ-ਨਾਲ ਉਸ ਨੇ ਇਕ ਮਹਾਨ ਅਦਾਕਾਰਾ ਵਜੋਂ ਆਪਣੀ ਪਛਾਣ ਬਣਾਈ ਹੈ। ਸ਼ਰੂਤੀ ਅਕਸਰ ਆਪਣੀ ਪ੍ਰੋਫੈਸ਼ਨਲ ਅਤੇ ਪਰਸਨਲ ਲਾਈਫ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਪਰ ਇਸ ਸਮੇਂ ਉਸ ਬਾਰੇ ਜੋ ਖਬਰ ਆ ਰਹੀ ਹੈ ਉਹ ਹੈਰਾਨ ਕਰਨ ਵਾਲੀ ਹੈ।

shruti haasan santanu breakup

ਬੁਆਏਫ੍ਰੈਂਡ ਸ਼ਾਂਤਨੂ ਹਜ਼ਾਰਿਕਾ ਨਾਲ ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ ‘ਚ ਰਹਿਣ ਤੋਂ ਬਾਅਦ ਸ਼ਰੂਤੀ ਹਾਸਨ ਨੇ ਹੁਣ ਉਨ੍ਹਾਂ ਨਾਲ ਬ੍ਰੇਕਅੱਪ ਕਰ ਲਿਆ ਹੈ। ਕੁਝ ਦਿਨ ਪਹਿਲਾਂ ਇਹ ਖਬਰ ਸਾਹਮਣੇ ਆਈ ਸੀ ਕਿ ਸ਼ਰੂਤੀ ਹਾਸਨ ਅਤੇ ਉਨ੍ਹਾਂ ਦੇ ਪਾਰਟਨਰ ਸ਼ਾਂਤਨੂ ਹਜ਼ਾਰਿਕਾ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਇਸ ਦੌਰਾਨ ਹੁਣ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਹ ਜੋੜਾ ਟੁੱਟ ਗਿਆ ਹੈ ਅਤੇ ਦੋਵੇਂ ਹਮੇਸ਼ਾ ਲਈ ਵੱਖ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ਰੂਤੀ ਅਤੇ ਸ਼ਾਂਤਨੂ ਦਾ ਕਰੀਬ ਇਕ ਮਹੀਨਾ ਪਹਿਲਾਂ ਬ੍ਰੇਕਅੱਪ ਹੋ ਗਿਆ ਸੀ ਅਤੇ ਅਦਾਕਾਰਾ ਨੇ ਫਿਲਹਾਲ ਇਸ ਮਾਮਲੇ ‘ਤੇ ਗੱਲ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਰੂਤੀ ਹਾਸਨ ਅਤੇ ਸ਼ਾਂਤਨੂ ਨਿੱਜੀ ਮੁੱਦਿਆਂ ਕਾਰਨ ਇਕ-ਦੂਜੇ ਤੋਂ ਵੱਖ ਹੋ ਗਏ ਹਨ।

ਇੰਨਾ ਹੀ ਨਹੀਂ ਸ਼ਰੂਤੀ ਅਤੇ ਸ਼ਾਂਤਨੂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਤੋਂ ਇਕ-ਦੂਜੇ ਦੀਆਂ ਤਸਵੀਰਾਂ ਵੀ ਹਟਾ ਦਿੱਤੀਆਂ ਹਨ, ਜੋ ਉਨ੍ਹਾਂ ਦੇ ਰਿਸ਼ਤੇ ਦੇ ਟੁੱਟਣ ਦੀ ਪੁਸ਼ਟੀ ਨੂੰ ਦਰਸਾਉਂਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ਰੂਤੀ ਹਾਸਨ ਅਤੇ ਸ਼ਾਂਤਨੂ ਹਜ਼ਾਰਿਕਾ ਕਈ ਸਾਲਾਂ ਤੋਂ ਇੱਕ ਦੂਜੇ ਦੇ ਨਾਲ ਰਹਿ ਰਹੇ ਸਨ । ਸ਼ਰੂਤੀ ਹਾਸਨ ਨੂੰ ਆਖਰੀ ਵਾਰ ਪ੍ਰਭਾਸ ਅਤੇ ਪ੍ਰਿਥਵੀਰਾਜ ਸੁਕੁਮਾਰਨ ਸਟਾਰਰ ਫਿਲਮ ‘ਸਲਾਰ-ਪਾਰਟ 1 ਸੀਜ਼ਫਾਇਰ’ ਵਿੱਚ ਇੱਕ ਅਦਾਕਾਰਾ ਵਜੋਂ ਦੇਖਿਆ ਗਿਆ ਸੀ। ਧਿਆਨ ਰਹੇ ਕਿ ਅਦਾਕਾਰਾ ਦੀ ਅਗਲੀ ਫਿਲਮ ਦਾ ਨਾਂ ਕੁਲੀ ਹੈ, ਜਿਸ ‘ਚ ਉਹ ਸੁਪਰਸਟਾਰ ਰਜਨੀਕਾਂਤ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਸ਼ਰੂਤੀ ਹਾਸਨ ਦਾ ਦਾ ਟੁੱਟਿਆ ਦਿਲ, ਸਾਲਾਂ ਬਾਅਦ ਬੁਆਏਫ੍ਰੈਂਡ ਸ਼ਾਂਤਨੂ ਹਜ਼ਾਰਿਕਾ ਨਾਲ ਹੋਇਆ ਬ੍ਰੇਕਅੱਪ appeared first on Daily Post Punjabi.