actress sruthi shanmuga husband Archives - Daily Post Punjabi

ਸਾਊਥ ਅਦਾਕਾਰਾ ਦੇ ਪਤੀ ਦੀ ਹਾਰਟ ਅ.ਟੈਕ ਨਾਲ ਹੋਈ ਮੌ.ਤ, 1 ਸਾਲ ਪਹਿਲਾਂ ਹੋਇਆ ਸੀ ਵਿਆਹ
ਸਾਊਥ ਦੀ ਮਸ਼ਹੂਰ ਟੀਵੀ ਅਦਾਕਾਰਾ ਸ਼ਰੂਤੀ ਸ਼ਨਮੁਗ ਪ੍ਰਿਆ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਸ਼ਰੂਤੀ ਦੇ ਪਤੀ ਅਰਵਿੰਦ ਸ਼ੇਖਰ ਦੀ ਅਚਾਨਕ ਮੌ.ਤ ਹੋ ਗਈ ਹੈ। ਅਰਵਿੰਦ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ। 2 ਅਗਸਤ ਨੂੰ ਅਰਵਿੰਦ ਦੀ ਮੌਤ ਹੋ ਗਈ ਸੀ। 30 ਸਾਲ ਦਾ ਅਰਵਿੰਦ ਸ਼ੇਖਰ ਬਾਡੀ ਬਿਲਡਰ ਸੀ। ਇਸ ਜੋੜੇ ਦਾ ਮਈ 2022 ਵਿੱਚ ਵਿਆਹ ਹੋਇਆ ਸੀ।

actress sruthi shanmuga husband

ਦੱਸਿਆ ਜਾ ਰਿਹਾ ਹੈ ਕਿ ਅਰਵਿੰਦ ਸ਼ੇਖਰ ਪੇਸ਼ੇ ਤੋਂ ਫਿਟਨੈੱਸ ਕੋਚ ਸਨ। ਉਸਦੀ ਉਮਰ 30 ਸਾਲ ਸੀ। ਰਿਪੋਰਟਾਂ ਮੁਤਾਬਕ ਅਰਵਿੰਦ ਸ਼ੇਖਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਤੁਰੰਤ ਹਸਪਤਾਲ ਲਿਜਾਇਆ ਗਿਆ। ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ…

ਅਰਵਿੰਦ ਨੇ ਪਿਛਲੇ ਸਾਲ ਆਯੋਜਿਤ ਮਿਸਟਰ ਤਾਮਿਲਨਾਡੂ 2022 ਮੁਕਾਬਲੇ ਦਾ ਖਿਤਾਬ ਵੀ ਜਿੱਤਿਆ ਸੀ। ਇਸ ਜੋੜੇ ਨੇ ਮਈ ਮਹੀਨੇ ਵਿੱਚ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਵੀ ਮਨਾਈ ਸੀ। ਜੇਕਰ ਅਰਵਿੰਦ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਧਿਆਨ ਦਿੱਤਾ ਜਾਵੇ ਤਾਂ ਪਤਾ ਚੱਲਦਾ ਹੈ ਕਿ ਉਹ ਇੰਜੀਨੀਅਰ ਵੀ ਸੀ। ਸ਼ਰੂਤੀ ਸ਼ਨਮੁਗ ਪ੍ਰਿਆ ਆਪਣੇ ਪਤੀ ਦੀ ਮੌਤ ਤੋਂ ਬਾਅਦ ਸੋਗ ਵਿੱਚ ਡੁੱਬੀ ਹੋਈ ਹੈ।

The post ਸਾਊਥ ਅਦਾਕਾਰਾ ਦੇ ਪਤੀ ਦੀ ਹਾਰਟ ਅ.ਟੈਕ ਨਾਲ ਹੋਈ ਮੌ.ਤ, 1 ਸਾਲ ਪਹਿਲਾਂ ਹੋਇਆ ਸੀ ਵਿਆਹ appeared first on Daily Post Punjabi.