ADANI GROUPS Archives - Daily Post Punjabi

ਗੌਤਮ ਅਡਾਣੀ ਬਣੇ ਦੁਨੀਆ ਦੇ ਤੀਜੇ ਸਭ ਤੋਂ ਅਮੀਰ, ਟੌਪ-3 ਤੱਕ ਪਹੁੰਚਣ ਵਾਲੇ ਪਹਿਲੇ ਭਾਰਤੀ
ਭਾਰਤੀ ਅਰਬਪਤੀ ਗੌਤਮ ਅਡਾਨੀ 137.4 ਅਰਬ ਡਾਲਰ (ਲਗਭਗ 11 ਲੱਖ ਕਰੋੜ ਰੁਪਏ) ਦੀ ਜਾਇਦਾਦ ਨਾਲ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ ਹਨ। ਉਨ੍ਹਾਂ ਨੇ ਫਰਾਂਸ ਦੇ ਬਰਨਾਰਡ ਅਰਨੌਲਟ ਨੂੰ ਪਛਾੜ ਕੇ ਇਹ ਮੁਕਾਮ ਹਾਸਲ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਕੋਈ ਏਸ਼ੀਅਨ ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਟੌਪ ਥ੍ਰੀ ਵਿੱਚ ਸ਼ਾਮਲ ਹੋਇਆ ਹੈ।

ਹੁਣ ਉਹ ਰੈਂਕਿੰਗ ਵਿੱਚ ਮਸਕ ਅਤੇ ਬੇਜੋਸ ਤੋਂ ਪਿੱਛੇ ਹੈ। ਟੇਸਲਾ ਦੇ ਬਾਨੀ ਐਲਨ ਮਸਕ $251 ਬਿਲੀਅਨ ਦੀ ਕੁੱਲ ਜਾਇਦਾਦ ਨਾਲ ਲਿਸਟ ਵਿੱਚ ਟੌਪ ‘ਤੇ ਹਨ, ਬੇਜੋਸ 153 ਅਰਬ ਡਾਲਰ ਦੇ ਨਾਲ ਦੂਜੇ ਸਥਾਨ ‘ਤੇ ਹਨ। ਟੌਪ-10 ਦੀ ਸੂਚੀ ਵਿਚ ਅਡਾਨੀ ਇਕੱਲੇ ਭਾਰਤੀ ਹਨ। ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ 91.9 ਅਰਬ ਡਾਲਰ (7.3 ਲੱਖ ਕਰੋੜ ਰੁਪਏ) ਦੀ ਜਾਇਦਾਦ ਨਾਲ 11ਵੇਂ ਨੰਬਰ ‘ਤੇ ਹਨ।

Gautam Adani becomes third

ਪਿਛਲੇ ਮਹੀਨੇ ਅਡਾਨੀ ਚੌਥੇ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ ਸਨ। ਉਨ੍ਹਾਂ ਨੇ ਬਿਲ ਗੇਟਸ ਨੂੰ ਪਛਾੜ ਦਿੱਤਾ। ਅਡਾਨੀ ਨੇ ਇਕੱਲੇ 2022 ਵਿੱਚ ਆਪਣੀ ਕੁੱਲ ਜਾਇਦਾਦ ਵਿੱਚ 60.9 ਅਰਬ ਡਾਲਰ ਜੋੜੇ ਹਨ। ਇਹ ਕਿਸੇ ਵੀ ਕਾਰੋਬਾਰੀ ਨਾਲੋਂ 5 ਗੁਣਾ ਵੱਧ ਹੈ। ਉਨ੍ਹਾਂ ਨੇ ਫਰਵਰੀ ਵਿੱਚ ਸਭ ਤੋਂ ਅਮੀਰ ਏਸ਼ੀਅਨ ਵਜੋਂ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਪਛਾੜਿਆ।

ਅਪ੍ਰੈਲ 2021 ਵਿੱਚ ਅਡਾਨੀ ਦੀ ਕੁੱਲ ਜਾਇਦਾਦ 57 ਅਰਬ ਡਾਲਰ ਸੀ
ਅਡਾਨੀ 4 ਅਪ੍ਰੈਲ ਨੂੰ ਸੈਂਟੀਬਿਲਿਅਨੀਅਰਜ਼ ਕਲੱਬ ‘ਚ ਸ਼ਾਮਲ ਹੋਏ ਸਨ। 100 ਬਿਲੀਅਨ ਡਾਲਰ ਤੋਂ ਵੱਧ ਦੀ ਕੁੱਲ ਜਾਇਦਾਦ ਵਾਲੇ ਵਿਅਕਤੀਆਂ ਨੂੰ ਸੈਂਟੀਬਿਲੀਅਨਰ ਕਿਹਾ ਜਾਂਦਾ ਹੈ। ਇੱਕ ਸਾਲ ਪਹਿਲਾਂ ਅਪ੍ਰੈਲ 2021 ਵਿੱਚ ਅਡਾਨੀ ਦੀ ਕੁੱਲ ਜਾਇਦਾਦ 57 ਅਰਬ ਡਾਲਰ ਸੀ। ਵਿੱਤੀ ਸਾਲ 2021-2022 ਵਿੱਚ ਅਡਾਨੀ ਦੀ ਕੁੱਲ ਜਾਇਦਾਦ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧੀ। ਅਡਾਨੀ ਗਰੁੱਪ ਦੀਆਂ ਸੱਤ ਪਬਲਿਕਲੀ ਸੂਚੀਬੱਧ ਕੰਪਨੀਆਂ ਹਨ।

Gautam Adani becomes third

NDTV ਵਿੱਚ ਹਿੱਸੇਦਾਰੀ ਖਰੀਦਣ ਬਾਰੇ ਵੀ ਚਰਚਾ
ਅਡਾਨੀ ਸਮੂਹ ਨੇ ਆਪਣੀ ਸਹਾਇਕ ਕੰਪਨੀ ਵਿਸ਼ਵਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮਟਿਡ (VPCPL) ਰਾਹੀਂ NDTV ਦੀ ਪ੍ਰਮੋਟਰ ਕੰਪਨੀ RRPR ਹੋਲਡਿੰਗ ਪ੍ਰਾਈਵੇਟ ਲਿਮਟਿਡ ਦੇ 99.99% ਸ਼ੇਅਰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ ਪਰ ਕੁਝ ਕਾਨੂੰਨੀ ਕਾਰਨਾਂ ਕਰਕੇ ਮਾਮਲਾ ਅਟਕ ਗਿਆ ਹੈ।

ਸੀਮੈਂਟ ਦੇ ਕਾਰੋਬਾਰ ਵਿੱਚ ਵੀ ਚੁੱਕੇ ਗਏ ਕਦਮ
ਇਸ ਤੋਂ ਪਹਿਲਾਂ ਮਈ ਵਿੱਚ ਗੌਤਮ ਅਡਾਨੀ ਦੀ ਕੰਪਨੀ ਨੇ ਹੋਲਿਸਮ ਦੇ ਭਾਰਤੀ ਸੀਮੈਂਟ ਕਾਰੋਬਾਰ ਨੂੰ ਖਰੀਦਣ ਦਾ ਐਲਾਨ ਕੀਤਾ ਸੀ। ਇਹ ਡੀਲ 10.5 ਬਿਲੀਅਨ ਡਾਲਰ ਵਿੱਚ ਕੀਤੀ ਗਈ ਸੀ। ਇਸ ਡੀਲ ਦੇ ਨਾਲ ਅਡਾਨੀ ਗਰੁੱਪ ਭਾਰਤੀ ਸੀਮੈਂਟ ਬਾਜ਼ਾਰ ਵਿੱਚ ਇੱਕ ਪਲ ਵਿੱਚ ਦੂਜੇ ਸਥਾਨ ‘ਤੇ ਪਹੁੰਚ ਗਿਆ।

ਇਹ ਵੀ ਪੜ੍ਹੋ : PM ਮੋਦੀ ਤੇ ਕੈਪਟਨ ਦੀ ਮੁਲਾਕਾਤ ਨੇ ਛੇੜੀ ਨਵੀਂ ਚਰਚਾ, ਇੱਕ ਹੋ ਸਕਦੀਆਂ ਨੇ ਦੋਵੇਂ ਪਾਰਟੀਆਂ!

ਭਾਰਤ ਦਾ ਸਭ ਤੋਂ ਵੱਡਾ ਪ੍ਰਾਈਵੇਟ ਪੋਰਟ ਆਪਰੇਟਰ
ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨਾਮਿਕ ਜ਼ੋਨ ਲਿਮਿਟੇਡ (APSEZ Ltd.) ਭਾਰਤ ਦੀ ਸਭ ਤੋਂ ਵੱਡੀ ਪ੍ਰਾਈਵੇਟ ਪੋਰਟ ਆਪਰੇਟਰ ਅਤੇ ਐਂਡ-ਟੁ-ਐਂਡ ਲੌਜਿਸਟਿਕਸ ਪ੍ਰੋਵਾਈਡਰ ਹੈ। ਦੋ ਦਹਾਕਿਆਂ ਤੋਂ ਵੀ ਘੱਟ ਸਮੇਂ ਵਿੱਚ ਇਸਨੇ ਪੂਰੇ ਭਾਰਤ ਵਿੱਚ ਬੰਦਰਗਾਹਾਂ ਦੇ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਦਾ ਇੱਕ ਪੋਰਟਫੋਲੀਓ ਬਣਾਇਆ ਹੈ। ਇਸ ਦੀਆਂ 13 ਰਣਨੀਤਕ ਤੌਰ ‘ਤੇ ਸਥਿਤ ਬੰਦਰਗਾਹਾਂ ਅਤੇ ਟਰਮੀਨਲ ਦੇਸ਼ ਦੀ ਬੰਦਰਗਾਹ ਸਮਰੱਥਾ ਦੇ 24 ਫੀਸਦੀ ਨੂੰ ਦਰਸਾਉਂਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

The post ਗੌਤਮ ਅਡਾਣੀ ਬਣੇ ਦੁਨੀਆ ਦੇ ਤੀਜੇ ਸਭ ਤੋਂ ਅਮੀਰ, ਟੌਪ-3 ਤੱਕ ਪਹੁੰਚਣ ਵਾਲੇ ਪਹਿਲੇ ਭਾਰਤੀ appeared first on Daily Post Punjabi.