Adar poonawalla takes vaccine Archives - Daily Post Punjabi

ਅਦਾਰ ਪੂਨਾਵਾਲਾ ਨੇ ਲਗਵਾਇਆ ਕੋਰੋਨਾ ਟੀਕਾ, ਕਿਹਾ – ਸੁਰੱਖਿਅਤ ਤੇ ਪ੍ਰਭਾਵਸ਼ਾਲੀ ‘COVISHIELD’
Adar poonawalla takes vaccine : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਅਜੱਜ ਕੋਰੋਨਾ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੀਕੇ ਬਾਰੇ ਫੈਲਾਈਆਂ ਜਾ ਰਹੀਆਂ ਸਾਰੀਆਂ ਅਫਵਾਹਾਂ ਵੱਲ ਧਿਆਨ ਨਾ ਦੇਣ। ਉਨ੍ਹਾਂ ਵੈਕਸੀਨ ਲੱਗਵਾਉਣ ਦੇ ਬਾਅਦ ਵੀ ਸਮਾਜਿਕ ਦੂਰੀਆਂ ਦਾ ਧਿਆਨ ਰੱਖਣ ਅਤੇ ਮਾਸਕ ਪਾਉਣ ਅਪੀਲ ਕੀਤੀ ਹੈ। ਉਸੇ ਸਮੇਂ, ਸੀਰਮ ਇੰਸਟੀਟਿਊਟ ਆਫ਼ ਇੰਡੀਆ ਦੇ ਸੀਈਓ, ਅਦਾਰ ਪੂਨਾਵਾਲਾ ਨੇ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲਈ ਹੈ। ਅਦਾਰ ਨੇ ਟੀਕੇ ਦੀ ਖੁਸ਼ੀ ਨੂੰ ਸੋਸ਼ਲ ਮੀਡੀਆ ‘ਤੇ ਲੋਕਾਂ ਨਾਲ ਸਾਂਝਾ ਕੀਤਾ। ਅਦਾਰ ਨੇ ਪੀਐਮ ਮੋਦੀ ਦੀ ਪ੍ਰਸ਼ੰਸਾ ਕੀਤੀ ਅਤੇ ਪੂਰੇ ਭਾਰਤ ਨੂੰ ਵਧਾਈ ਵੀ ਦਿੱਤੀ ਹੈ।

I wish India & Sri @narendramodi ji great success in launching the world’s largest COVID vaccination roll-out. It brings me great pride that #COVISHIELD is part of this historic effort & to endorse it’s safety & efficacy, I join our health workers in taking the vaccine myself. pic.twitter.com/X7sNxjQBN6
— Adar Poonawalla (@adarpoonawalla) January 16, 2021

ਅਦਾਰ ਨੇ ਟੀਕਾ ਲਗਾਉਂਦੇ ਹੋਏ ਆਪਣੀ ਇੱਕ ਵੀਡੀਓ ਟਵਿੱਟਰ ‘ਤੇ ਸਾਂਝੀ ਕੀਤੀ ਅਤੇ ਲਿਖਿਆ, “ਮੈਂ ਭਾਰਤ ਅਤੇ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਦੁਨੀਆ ਦੇ ਸਭ ਤੋਂ ਵੱਡੇ ਕੋਵਿਡ ਟੀਕਾਕਰਣ ਰੋਲ-ਆਊਟ ਦੀ ਸ਼ੁਰੂਆਤ ਵਿੱਚ ਵੱਡੀ ਸਫਲਤਾ ਲਈ ਵਧਾਈ ਦਿੰਦਾ ਹਾਂ। ਅੱਗੇ ਲਿਖਿਆ ਕਿ ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ #COVISHIELD ਇਸ ਇਤਿਹਾਸਕ ਕੋਸ਼ਿਸ਼ ਦਾ ਹਿੱਸਾ ਹੈ।”

ਇਹ ਵੀ ਦੇਖੋ : ਦੇਖੋ ਛੋਟੇ ਤੇ ਵੱਡੇ ਭਰਾ, ਪੰਜਾਬ-ਹਰਿਆਣਾ ਵਾਲੇ ਕਹਿੰਦੇ 26 ਦੀ ਫੁੱਲ ਤਿਆਰੀ ਐ, ਸਾਂਝੇ ਲਾਏ ਲੰਗਰ ਤੋਂ LIVE…

The post ਅਦਾਰ ਪੂਨਾਵਾਲਾ ਨੇ ਲਗਵਾਇਆ ਕੋਰੋਨਾ ਟੀਕਾ, ਕਿਹਾ – ਸੁਰੱਖਿਅਤ ਤੇ ਪ੍ਰਭਾਵਸ਼ਾਲੀ ‘COVISHIELD’ appeared first on Daily Post Punjabi.