ADC Development raids Archives - Daily Post Punjabi

ਏ.ਡੀ.ਸੀ ਡਿਵੈਲਮੈੰਟ ਵੱਲੋਂ ਨਗਰ ਕੌਂਸਲ ਫਿਲੌਰ ਦਫਤਰ ‘ਤੇ ਛਾਪਾ, ਕਈ ਕਰਮਚਾਰੀ ਮਿਲੇ ਗ਼ੈਰ-ਹਾਜ਼ਰ
ਏੇਡੀਸੀ ਡਿਵਲਮੈੰਟ ਜੰਲਧਰ ਹਿਮਾਸ਼ੁ ਜੈਨ ਨੇ ਸਵੇਰੇ ਲਗਭਗ 9 ਵਜੇ ਦੇ ਕਰੀਬ ਨਗਰ ਕੌਸ਼ਂਲ ਫਿਲੌਰ ਦੇ ਦਫਤਰ ਵਿਚੱ ਛਾਪਾ ਮਾਰਿਆ। ਛਾਪੇ ਦੀ ਖਬਰ ਮਿਲਦੇ ਹੀ ਨਗਰ ਕੌਸਂਲ ਕਰਮਚਾਰੀਆਂ ਦੇ ਹੋਸ਼ ਉੱਡ ਗਏ। ਕਈ ਕਰਮਚਾਰੀ ਗੈਰ-ਹਾਜਰ ਪਾਏ ਗਏ।

ADC Development raids

ਸਟਾਫ਼ ਨੇ ਚੁਸਤੀ ਦਿਖਾਦੇ ਉਨ੍ਹਾਂ ਦੀ ਛੁੱਟੀ ਦਰਜ ਕਰ ਦਿੱਤੀ ਪਰ ਅਫਸਰ ਨੇ ਉਸ ਛੁੱਟੀ ਗੈਰ-ਹਾਜਰ ਮੰਨ ਕੇ ਗੈਰ-ਹਾਜਰੀ ਲਗਾ ਦਿੱਤੀ।

ਇਹ ਵੀ ਪੜ੍ਹੋ: CM ਚੰਨੀ ਵੱਲੋਂ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਤੇ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ

ਸ਼ਹਿਰ ਬਣ ਰਹੀ ਸੜਕ ਬਾਰੇ ਜਦੋਂ ਉਨ੍ਹਾਂ ਨਾਲ ਗੱਲ ਕੀਤੀ ਕਿ ਕਿਲ੍ਹਾ ਰੋਡ ਵਾਲੀ ਸੜਕ ਮਿੱਟੀ ਬਜਰੀ ਪਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਖਰਾਬ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਤੁਰੰਤ ਬਣਦੀ ਕਾਰਵਾਈ ਕਰਨ ਲਈ ਕਿਹਾ ਤੇ ਸ਼ਹਰ ਵਿੱਚ ਸਫਾਈ ਵਿਵਸਥਾ ਦੁਰਸਤ ਕਰਨ ਦੀ ਗੱਲ ਕਹੀ।

ਦੇਖੋ ਵੀਡੀਓ: Chana Recipe | ਨਰਾਤਿਆਂ ‘ਚ ਭੋਗ ਲਈ ਮਸਾਲੇਦਾਰ ਚਨੇ | Black Chana Masala | Easy Chana Masala

The post ਏ.ਡੀ.ਸੀ ਡਿਵੈਲਮੈੰਟ ਵੱਲੋਂ ਨਗਰ ਕੌਂਸਲ ਫਿਲੌਰ ਦਫਤਰ ‘ਤੇ ਛਾਪਾ, ਕਈ ਕਰਮਚਾਰੀ ਮਿਲੇ ਗ਼ੈਰ-ਹਾਜ਼ਰ appeared first on Daily Post Punjabi.