ADC Archives - Daily Post Punjabi

ਹੁਣ ADC ਨੀਰੂ ਕਤਿਆਲ ਦੀ ਰਿਪੋਰਟ ਮਿਲੀ ਕੋਰੋਨਾ ਪਾਜ਼ੀਟਿਵ
Jagraon ADC corona positive: ਲੁਧਿਆਣਾ ‘ਚ ਦਿਨ-ਬ-ਦਿਨ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਹੁਣ ਜਗਰਾਓ ਦੀ ਏ.ਡੀ.ਸੀ. ਨੀਰੂ ਕਤਿਆਲ ਗੁਪਤਾ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਸਾਹਮਣੇ ਆਈ ਹੈ। ਸਿਹਤ ਵਿਭਾਗ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਡੀ.ਸੀ. ਦਫਤਰ ‘ਚ ਕੰਮ ਕਰਨ ਵਾਲੇ 40 ਤੋਂ ਜ਼ਿਆਦਾ ਕਰਮਚਾਰੀਆਂ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਹਨ।

Jagraon ADC corona positive

ਦੱਸਣਯੋਗ ਹੈ ਕਿ ਬੀਤੇ ਇਕ ਦਿਨ ਭਾਵ ਮੰਗਲਵਾਰ ਨੂੰ ਏ.ਡੀ.ਸੀ ਜਨਰਲ ਅਮਰਜੀਤ ਬੈਂਸ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਮਿਲੀ ਸੀ। ਇਸ ਦੇ ਨਾਲ ਹੀ ਐੱਸ.ਡੀ.ਐੱਮ ਖੰਨਾ ਸੰਦੀਪ ਸਿੰਘ ਸਮੇਤ 78 ਲੋਕ ਕੋਰੋਨਾ ਪਾਜ਼ੀਟਿਵ ਮਿਲੇ ਸੀ। ਸ਼ਹਿਰ ‘ਚ ਹੁਣ ਤੱਕ ਕੋਰੋਨਾ ਪੀੜ੍ਹਤਾਂ ਦਾ ਅੰਕੜਾ 1183 ਤੱਕ ਪਹੁੰਚ ਚੁੱਕੀ ਹੈ ਜਦਕਿ 27 ਮੌਤਾਂ ਹੋ ਚੁੱਕੀਆਂ ਹਨ।

The post ਹੁਣ ADC ਨੀਰੂ ਕਤਿਆਲ ਦੀ ਰਿਪੋਰਟ ਮਿਲੀ ਕੋਰੋਨਾ ਪਾਜ਼ੀਟਿਵ appeared first on Daily Post Punjabi.