addicted youth Archives - Daily Post Punjabi

ਨਸ਼ੇ ਦੀ ਪੂਰਤੀ ਲਈ ਨੌਜਵਾਨਾਂ ਨੇ ਆਪਣੇ ਹੀ ਘਰ ਨੂੰ ਬਣਾਇਆ ਨਿਸ਼ਾਨਾ
addicted youth stole house: ਲੁਧਿਆਣਾ ‘ਚ ਇਕ ਨਸ਼ੇੜੀ ਨੌਜਵਾਨ ਨੇ ਨਸ਼ੇ ਦੀ ਪੂਰਤੀ ਕਰਨ ਲਈ ਆਪਣੇ ਹੀ ਘਰ ‘ਚ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇ ਦਿੱਤਾ। ਜਾਣਕਾਰੀ ਮੁਤਾਬਕ ਇੱਥੋ ਦੇ ਦੁੱਗਰੀ ਇਲਾਕੇ ਦੇ ਧਾਂਦਰਾ ਰੋਡ ਸਥਿਤ ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲੇ ਨਸ਼ੇੜੀ ਨੌਜਵਾਨ ਪਾਰਸ ਨੇ ਆਪਣੇ ਘਰ ‘ਚ 10 ਤੋਲੇ ਸੋਨੇ ਦੇ ਗਹਿਣੇ ਅਤੇ 30,000 ਰੁਪਏ ਚੋਰੀ ਕਰ ਲਏ। ਪਰਿਵਾਰਿਕ ਮੈਂਬਰਾਂ ਨੂੰ ਘਰ ‘ਚ ਹੋਈ ਚੋਰੀ ਦਾ ਉਸ ਸਮੇਂ ਪਤਾ ਲੱਗਿਆ, ਜਦੋਂ ਉਹ ਬੀਤੇ ਦਿਨੀਂ ਵਿਆਹ ‘ਤੇ ਜਾਣਾ ਸੀ ਪਰ ਘਰ ‘ਚ ਅਲਮਾਰੀ ‘ਚ ਰੱਖੇ ਗਹਿਣੇ ਅਤੇ ਪੈਸੇ ਗਾਇਬ ਸੀ, ਜਿਸ ਤੋਂ ਬਾਅਦ ਪੁਲਸ ਨੂੰ ਜਾਣਕਾਰੀ ਦਿੱਤੀ। ਮੌਕੇ ‘ਤੇ ਬਸੰਤ ਐਵੇਨਿਊ ਚੌਕੀ ਦੀ ਪੁਲਸ ਪਹੁੰਚੀ।

addicted youth stole house

ਦੂਜੇ ਪਾਸੇ ਪੀੜ੍ਹਤ ਮਾਤਾ-ਪਿਤਾ ਨੇ ਦੱਸਿਆ ਕਿ 20 ਸਾਲਾਂ ਪਾਰਸ ਕੁਝ ਸਮਾਂ ਪਹਿਲਾਂ ਲਾਟਰੀਆਂ ਦੇ ਕੰਮ ‘ਚ ਪੈ ਗਿਆ ਸੀ, ਜਿਸ ਤੋਂ ਬਾਅਦ ਗਲਤ ਸੰਗਤ ਦੇ ਅਸਰ ਕਾਰਨ ਪਾਰਸ ਚਿੱਟੇ ਦਾ ਆਦੀ ਹੋ ਗਿਆ। ਮੌਕੇ ‘ਤੇ ਪਹੁੰਚੇ ਥਾਣੇਦਾਰ ਹਰਮੇਸ਼ ਸਿੰਘ ਵੱਲੋਂ ਕੀਤੀ ਜਾਂਚ ਤੋਂ ਬਾਅਦ ਇਸ ਵਾਰਦਾਤ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਦੋਸ਼ੀ ਨੂੰ ਮੋਬਾਇਲ ਲੋਕੇਸ਼ਨ ਰਾਹੀਂ ਲੱਭਿਆ ਜਾ ਰਿਹਾ ਹੈ।

The post ਨਸ਼ੇ ਦੀ ਪੂਰਤੀ ਲਈ ਨੌਜਵਾਨਾਂ ਨੇ ਆਪਣੇ ਹੀ ਘਰ ਨੂੰ ਬਣਾਇਆ ਨਿਸ਼ਾਨਾ appeared first on Daily Post Punjabi.