Adipurush Advance Ticket Bookings Archives - Daily Post Punjabi

ਕ੍ਰਿਤੀ ਸੈਨਨ- ਪ੍ਰਭਾਸ ਸਟਾਰਰ ‘ਆਦਿਪੁਰਸ਼’ ਦੀ ਐਡਵਾਂਸ ਬੁਕਿੰਗ ਇਸ ਦਿਨ ਤੋਂ ਹੋਵੇਗੀ ਸ਼ੁਰੂ
Adipurush Advance Ticket Bookings: ਕ੍ਰਿਤੀ ਸੈਨਨ ਅਤੇ ਪ੍ਰਭਾਸ ਸਟਾਰਰ ਆਦਿਪੁਰਸ਼ 16 ਜੂਨ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਵੇਗੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਇਹ ਵਿਵਾਦਾਂ ‘ਚ ਘਿਰ ਚੁੱਕੀ ਹੈ। ਇਸ ਦੌਰਾਨ ਖਬਰ ਹੈ ਕਿ ਇਸ ਵੀਕੈਂਡ ਤੋਂ ਹੀ ਫਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਜਾਵੇਗੀ। ਇਹ ਵੀ ਜਾਣਕਾਰੀ ਹੈ ਕਿ ਆਦਿਪੁਰਸ਼ ਦੀ ਟੀਮ ਹਿੰਦੀ ਸਕ੍ਰੀਨਿੰਗ ਲਈ 4000 ਤੋਂ ਵੱਧ ਸਕ੍ਰੀਨਾਂ ‘ਤੇ ਆਪਣੀ ਸ਼ਾਨਦਾਰ ਰਚਨਾ ਰਿਲੀਜ਼ ਕਰੇਗੀ।

Adipurush Advance Ticket Bookings

ਤੁਹਾਨੂੰ ਦੱਸ ਦੇਈਏ ਕਿ ਓਮ ਰਾਉਤ ਦੀ ਫਿਲਮ ਆਦਿਪੁਰਸ਼ ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਘਿਰੀ ਰਹੀ ਹੈ। ਇਸ ਤੋਂ ਪਹਿਲਾਂ ਜਦੋਂ ਇਸ ਦਾ ਟ੍ਰੇਲਰ ਰਿਲੀਜ਼ ਹੋਇਆ ਸੀ, ਉਦੋਂ ਵੀ ਹਨੂੰਮਾਨ ਜੀ ਨੂੰ ਚਮੜਾ ਪਹਿਨਣ ਤੋਂ ਲੈ ਕੇ ਇਸ ਦੇ VFX ਤੱਕ ਕਾਫੀ ਵਿਰੋਧ ਹੋਇਆ ਸੀ। ਜਿਸ ਤੋਂ ਬਾਅਦ ਮੇਕਰਸ ਨੇ ਪੂਰੀ ਫਿਲਮ ਦਾ ਟ੍ਰੇਲਰ ਦੁਬਾਰਾ ਰਿਲੀਜ਼ ਕੀਤਾ ਪਰ ਇਸ ਵਾਰ ਵੀ ਦਰਸ਼ਕ ਕਈ ਗੱਲਾਂ ਨੂੰ ਲੈ ਕੇ ਇਤਰਾਜ਼ ਉਠਾ ਰਹੇ ਹਨ। ‘ਆਦਿਪੁਰਸ਼’ ਦੇਸ਼ ਭਰ ‘ਚ 6200 ਤੋਂ ਵੱਧ ਸਕ੍ਰੀਨਜ਼ ‘ਤੇ ਰਿਲੀਜ਼ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਐਤਵਾਰ ਤੋਂ ਹੀ ਟਿਕਟਾਂ ਦੀ ਐਡਵਾਂਸ ਬੁਕਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਇਕੱਲੇ ਰਣਬੀਰ ਕਪੂਰ ਨੇ ਗਰੀਬ ਅਨਾਥ ਬੱਚਿਆਂ ਲਈ 10,000 ਟਿਕਟਾਂ ਖਰੀਦੀਆਂ ਹਨ, ਜਦਕਿ ਫਿਲਮ ਦੇ ਨਿਰਮਾਤਾ ਰਾਮਚਰਨ ਨੇ ਵੀ ਗਰੀਬ ਅਨਾਥ ਬੱਚਿਆਂ ਨੂੰ ‘ਆਦਿਪੁਰਸ਼’ ਦਿਖਾਉਣ ਲਈ 10,000 ਟਿਕਟਾਂ ਖਰੀਦੀਆਂ ਹਨ। ਇਨ੍ਹਾਂ ‘ਚ ਕੁਝ ਖਾਸ ਪ੍ਰਸ਼ੰਸਕਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

‘ਆਦਿਪੁਰਸ਼’ ਦੇ ਟ੍ਰੇਲਰ ਨੂੰ ਲੈ ਕੇ ਹੰਗਾਮਾ ਹੋਣ ਤੋਂ ਬਾਅਦ ਮੇਕਰਸ ਨੇ ਕਾਫੀ ਬਦਲਾਅ ਤੋਂ ਬਾਅਦ ਫਿਲਮ ਦਾ ਨਵਾਂ ਟ੍ਰੇਲਰ ਰਿਲੀਜ਼ ਕੀਤਾ ਹੈ। ਪਰ ਹੁਣ ਵੀ ਇਹ ਦਰਸ਼ਕਾਂ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉਤਰ ਸਕਿਆ। ‘ਰਾਮਾਇਣ’ ‘ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਚਿਖਲੀਆ ਨੇ ਫਿਲਮ ਦੇ ਟ੍ਰੇਲਰ ਨੂੰ VFX ਨਾਲ ਭਰਿਆ ਦੱਸਿਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਸੀਤਾਹਰਨ ਦੇ ਸੀਨ ਨੂੰ ਗਲਤ ਤਰੀਕੇ ਨਾਲ ਦਿਖਾਏ ਜਾਣ ਦੀ ਗੱਲ ਵੀ ਕਹੀ। ਫਿਲਮ ‘ਆਦਿਪੁਰਸ਼’ ਨੂੰ ਪ੍ਰਮੋਸ਼ਨ ਦੌਰਾਨ ਵੀ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਹਾਲ ਹੀ ‘ਚ ਫਿਲਮ ਦੀ ਲੀਡ ਅਦਾਕਾਰਾ ਕ੍ਰਿਤੀ ਸੈਨਨ ਤਿਰੂਪਤੀ ਮੰਦਰ ਦੇ ਦਰਸ਼ਨਾਂ ਲਈ ਗਈ ਸੀ, ਜਿੱਥੇ ਓਮ ਰਾਉਤ ਦੇ ਉਸ ਨੂੰ ਚੁੰਮਣ ਨੂੰ ਲੈ ਕੇ ਹੰਗਾਮਾ ਹੋਇਆ ਸੀ।

The post ਕ੍ਰਿਤੀ ਸੈਨਨ- ਪ੍ਰਭਾਸ ਸਟਾਰਰ ‘ਆਦਿਪੁਰਸ਼’ ਦੀ ਐਡਵਾਂਸ ਬੁਕਿੰਗ ਇਸ ਦਿਨ ਤੋਂ ਹੋਵੇਗੀ ਸ਼ੁਰੂ appeared first on Daily Post Punjabi.