Adipurush Release Date Out Archives - Daily Post Punjabi

ਮਹਾਸ਼ਿਵਰਾਤਰੀ ‘ਤੇ ਪ੍ਰਭਾਸ ਦੇ ਪ੍ਰਸ਼ੰਸਕਾਂ ਨੂੰ ਤੋਹਫਾ, ‘Adipurush’ ਦੀ ਰਿਲੀਜ਼ ਡੇਟ ਹੋਈ Out
Adipurush Release Date Out: ਸੁਪਰਸਟਾਰ ਪ੍ਰਭਾਸ ‘ਤੇ ਅਦਾਕਾਰਾ ਕ੍ਰਿਤੀ ਸੈਨਨ ਦੀ ਬਹੁਤ ਉਡੀਕੀ ਜਾ ਰਹੀ ਫਿਲਮ ‘ਆਦਿਪੁਰਸ਼’ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਮਹਾਸ਼ਿਵਰਾਤਰੀ ਦੇ ਮਹੱਤਵਪੂਰਨ ਦਿਨ ਪ੍ਰਭਾਸ ਅਤੇ ਕ੍ਰਿਤੀ ਦੀ ਫਿਲਮ ‘ਆਦਿਪੁਰਸ਼’ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ।

Adipurush Release Date Out

ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ ਪ੍ਰਭਾਸ ਦੀ ਫਿਲਮ ‘ਆਦਿਪੁਰਸ਼’ ਇਸ ਸਾਲ ਸਿਨੇਮਾਘਰਾਂ ‘ਚ ਨਹੀਂ ਸਗੋਂ ਅਗਲੇ ਸਾਲ ਜਨਵਰੀ ‘ਚ ਰਿਲੀਜ਼ ਹੋਵੇਗੀ। ਵੱਡੇ ਬਜਟ ਦੀ ਇਹ ਫਿਲਮ ਹੁਣ 12 ਜਨਵਰੀ 2023 ਨੂੰ ਸਕ੍ਰੀਨ ‘ਤੇ 3ਡੀ ‘ਚ ਰਿਲੀਜ਼ ਹੋਵੇਗੀ। ਫਿਲਮ ਦੇ ਨਿਰਦੇਸ਼ਕ ਓਮ ਰਾਉਤ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ‘ਤੇ ਫਿਲਮ ਦੀ ਰਿਲੀਜ਼ ਡੇਟ ਦੀ ਜਾਣਕਾਰੀ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਫਿਲਮ ਆਦਿਪੁਰਸ਼ ਪਹਿਲਾਂ 11 ਅਗਸਤ 2022 ਨੂੰ ਰਿਲੀਜ਼ ਹੋਣੀ ਸੀ। ਪਰ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਦੇ ਕਾਰਨ ਮੇਕਰਸ ਨੇ ਇਸ ਫਿਲਮ ਦੀ ਰਿਲੀਜ਼ ਡੇਟ ਨੂੰ ਅੱਗੇ ਵਧਾ ਦਿੱਤਾ ਹੈ।

ਟੀ-ਸੀਰੀਜ਼, ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਓਮ ਰਾਉਤ, ਪ੍ਰਸਾਦ ਸੁਤਾਰ ਅਤੇ ਰੀਟਰੋਫਿਲਜ਼ ਦੇ ਰਾਜੇਸ਼ ਨਾਇਰ ਦੁਆਰਾ ਨਿਰਮਿਤ, ‘ਆਦਿਪੁਰਸ਼’ 12 ਜਨਵਰੀ 2023 ਨੂੰ ਰਿਲੀਜ਼ ਹੋਣ ਵਾਲੀ ਹੈ। ‘ਆਦਿਪੁਰਸ਼’ ਇੱਕ ਵੱਡੇ ਬਜਟ ਦੀ ਫਿਲਮ ਹੈ। ਰਿਪੋਰਟ ਮੁਤਾਬਕ ਪ੍ਰਭਾਸ ਦੀ ਇਸ ਫਿਲਮ ਦਾ ਬਜਟ 350 ਕਰੋੜ ਤੋਂ 400 ਕਰੋੜ ਰੁਪਏ ਦੇ ਵਿਚਕਾਰ ਦੱਸਿਆ ਜਾ ਰਿਹਾ ਹੈ। ਪ੍ਰਭਾਸ ਅਤੇ ਕ੍ਰਿਤੀ ਤੋਂ ਇਲਾਵਾ ਫਿਲਮ ਵਿੱਚ ਸੈਫ ਅਲੀ ਖਾਨ ਅਤੇ ਦੇਵਦੱਤ ਨਾਗੇ ਵੀ ਹਨ। ਫਿਲਮ ਦਾ ਨਿਰਦੇਸ਼ਨ ਓਮ ਰਾਉਤ ਨੇ ਕੀਤਾ ਹੈ ਅਤੇ ਇਹ ਫਿਲਮ ਵਾਲਮੀਕਿ ਦੀ ਰਾਮਾਇਣ ‘ਤੇ ਆਧਾਰਿਤ ਹੈ। ਫਿਲਮ ‘ਚ ਪ੍ਰਭਾਸ ਸ਼੍ਰੀ ਰਾਮ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਲੰਕੇਸ਼ ਦਾ ਕਿਰਦਾਰ ਸੈਫ ਅਲੀ ਖਾਨ ਨਿਭਾਉਣਗੇ ਅਤੇ ਜਾਨਕੀ ਦੇ ਕਿਰਦਾਰ ‘ਚ ਕ੍ਰਿਤੀ ਸੈਨਨ ਨਜ਼ਰ ਆਵੇਗੀ।

The post ਮਹਾਸ਼ਿਵਰਾਤਰੀ ‘ਤੇ ਪ੍ਰਭਾਸ ਦੇ ਪ੍ਰਸ਼ੰਸਕਾਂ ਨੂੰ ਤੋਹਫਾ,  ‘Adipurush’ ਦੀ ਰਿਲੀਜ਼ ਡੇਟ ਹੋਈ Out appeared first on Daily Post Punjabi.