Adipurush saif ali khan Archives - Daily Post Punjabi

ਆਦਿਪੁਰਸ਼ ਦੇ ਪ੍ਰਮੋਸ਼ਨ ‘ਚ ਨਜ਼ਰ ਨਹੀਂ ਆ ਰਹੇ ਸੈਫ ਅਲੀ ਖਾਨ, ਕਿਸ ਵਿਵਾਦ ਤੋਂ ਬਚਣਾ ਚਾਹੁੰਦੇ ਹਨ ਅਦਾਕਾਰ?
ਓਮ ਰਾਉਤ ਦੀ ‘ਆਦਿਪੁਰਸ਼’ ਨੂੰ ਲੈ ਕੇ ਦਰਸ਼ਕਾਂ ‘ਚ ਜ਼ਬਰਦਸਤ ਕ੍ਰੇਜ਼ ਦੇਖਿਆ ਜਾ ਰਿਹਾ ਹੈ। ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਲੋਕਾਂ ਵੱਲੋਂ ਵੀ ਕਾਫੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਹ ਫਿਲਮ ਰਾਮਾਇਣ ‘ਤੇ ਆਧਾਰਿਤ ਹੈ, ਜਿਸ ‘ਚ ਪ੍ਰਭਾਸ ਭਗਵਾਨ ਰਾਮ ਦੀ ਭੂਮਿਕਾ ‘ਚ, ਕ੍ਰਿਤੀ ਸੈਨਨ ਮਾਂ ਸੀਤਾ ਦੇ ਕਿਰਦਾਰ ‘ਚ ਅਤੇ ਸੈਫ ਅਲੀ ਖਾਨ ਰਾਵਣ ਦੇ ਕਿਰਦਾਰ ‘ਚ ਨਜ਼ਰ ਆਉਣਗੇ।

Adipurush saif ali khan

ਫਿਲਮ ਦੇ ਟ੍ਰੇਲਰ ਲਾਂਚ ਜਾਂ ਪ੍ਰਮੋਸ਼ਨ ਦੌਰਾਨ ਪ੍ਰਭਾਸ ਅਤੇ ਕ੍ਰਿਤੀ ਨਜ਼ਰ ਆ ਰਹੇ ਹਨ ਪਰ ਸੈਫ ਨੇ ਇਨ੍ਹਾਂ ਪ੍ਰਮੋਸ਼ਨ ਤੋਂ ਦੂਰੀ ਬਣਾ ਰੱਖੀ ਹੈ। ਹੁਣ ਪ੍ਰਸ਼ੰਸਕ ਇਸ ਮਾਮਲੇ ‘ਤੇ ਸਵਾਲ ਉਠਾ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਇਵੈਂਟਸ ‘ਚ ਸੈਫ ਕਿਉਂ ਨਹੀਂ ਨਜ਼ਰ ਆ ਰਹੇ ਹਨ ਅਤੇ ਪ੍ਰਸ਼ੰਸਕਾਂ ਨੂੰ ਇਹ ਵੀ ਸਵਾਲ ਹੈ ਕਿ ਟ੍ਰੇਲਰ ‘ਚ ਵੀ ਸੈਫ ਦੀਆਂ ਕੁਝ ਝਲਕੀਆਂ ਹੀ ਕਿਉਂ ਦਿਖਾਈਆਂ ਗਈਆਂ ਹਨ।

The post ਆਦਿਪੁਰਸ਼ ਦੇ ਪ੍ਰਮੋਸ਼ਨ ‘ਚ ਨਜ਼ਰ ਨਹੀਂ ਆ ਰਹੇ ਸੈਫ ਅਲੀ ਖਾਨ, ਕਿਸ ਵਿਵਾਦ ਤੋਂ ਬਚਣਾ ਚਾਹੁੰਦੇ ਹਨ ਅਦਾਕਾਰ? appeared first on Daily Post Punjabi.