Aditya L-1 launching Archives - Daily Post Punjabi

ਇਸਰੋ ਦੇ ਆਦਿਤਯ L-1 ਦੀ ਲਾਂਚਿੰਗ ਅੱਜ, ਧਰਤੀ ਤੋਂ 15 ਲੱਖ ਕਿ.ਮੀ.ਦੂਰ ਲੈਗਰੇਂਜ ਪੁਆਇੰਟ ਤੱਕ ਜਾਏਗਾ
ਚੰਦਰਯਾਨ-3 ਦੀ ਸਫਲ ਲੈਂਡਿੰਗ ਦੇ ਬਾਅਦ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ ਸੂਰਜ ਦੀ ਸਟੱਡੀ ਕਰਨ ਦੀ ਤਿਆਰੀ ਵਿਚ ਹੈ। ਇਸ ਲਈ ਅੱਜ ਸਵੇਰੇ 11 ਵਜੇ ਕੇ 50 ਮਿੰਟ ‘ਤੇ PSLV XL ਰਾਕੇਟ ਜ਼ਰੀਏ ਸ੍ਰੀਹਰਿਕੋਟਾ ਤੋਂ ਆਦਿਤਯ L1 ਸਪੇਸਕ੍ਰਾਫਟ ਲਾਂਚ ਕੀਤਾ ਜਾਵੇਗਾ।

ਆਦਿਤਯ L1 ਸੂਰਜ ਦੀ ਸਟੱਡੀ ਕਰਨ ਵਾਲਾ ਪਹਿਲਾ ਭਾਰਤੀ ਮਿਸ਼ਨ ਹੋਵੇਗਾ। ਇਹ ਸਪੇਸਕ੍ਰਾਫਟ ਲਾਂਚ ਹੋਣ ਦੇ 4 ਮਹੀਨੇ ਬਾਅਦ ਲੈਗਰੇਂਜ ਪੁਆਇੰਟ-1 (L1) ਤਕ ਪਹੁੰਚੇਗਾ। ਇਸ ਪੁਆਇੰਟ ‘ਤੇ ਗ੍ਰਹਿਣ ਦਾ ਪ੍ਰਭਾਵ ਨਹੀਂ ਪੈਂਦਾ ਜਿਸ ਕਾਰਨ ਇਥੋਂ ਸੂਰਜ ਦੀ ਸਟੱਡੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਇਸ ਮਿਸ਼ਨ ਦੀ ਅਨੁਮਾਨਤ ਲਾਗਤ 378 ਕਰੋੜ ਰੁਪਏ ਹੈ।

ਲੈਗਰੇਂਜ ਪੁਆਇੰਟ ਦਾ ਨਾਂ ਇਤਾਲਵੀ-ਫ੍ਰੈਂਚ ਮੈਥਮੀਟੀਸ਼ੀਅਨ ਜੋਸੇਫੀ-ਲੁਈ ਲੈਗਰੇਂਜ ਦੇ ਨਾਂ ‘ਤੇ ਰੱਖਿਆ ਗਿਆ ਹੈ।ਇਸ ਨੂੰ ਬੋਲਚਾਰ ‘ਚ L1 ਨਾਂ ਤੋਂ ਜਾਣਿਆ ਜਾਂਦਾ ਹੈ। ਅਜਿਹੇ 5 ਪੁਆਇੰਟ ਧਰਤੀ ਤੇ ਸੂਰਜ ਦੇ ਵਿਚ ਹਨ, ਜਿਥੇ ਸੂਰਜ ਤੇ ਧਰਤੀ ਦਾ ਗੁਰਾਤਵਆਕਰਸ਼ਣ ਬਲ ਬੈਲੇਂਸ ਹੋ ਜਾਂਦਾ ਹੈ ਤੇ ਸੇਂਟ੍ਰਿਫਿਯੂਗਲ ਫੋਰਸ ਬਣ ਜਾਂਦਾ ਹੈ।

ਅਜਿਹੇ ਵਿਚ ਇਸ ਜਗ੍ਹਾ ‘ਤੇ ਜੇਕਰ ਕਿਸੇ ਆਬਜੈਕਟ ਨੂੰ ਰੱਖਿਆ ਜਾਂਦਾ ਹੈ ਤਾਂ ਉਹ ਆਸਾਨੀ ਨਾਲ ਦੋਵਾਂ ਵਿਚ ਸਥਿਰ ਰਹਿੰਦਾ ਹੈ ਤੇ ਐਨਰਜੀ ਵੀ ਘੱਟ ਲੱਗਦੀ ਹੈ। ਪਹਿਲਾਂ ਲੈਗਰੇਂਜ ਪੁਆਇੰਟ ਧਰਤੀ ਤੇ ਸੂਰਜ ਵਿਚ 15 ਲੱਖ ਕਿਲੋਮੀਟਰ ਦੀ ਦੂਰੀ ‘ਤੇ ਹੈ।

ਆਦਿਤਯ ਯਾਨ ਨੂੰ ਸੂਰਜ ਤੇ ਧਰਤੀ ਦੇ ਵਿਚ ਹੇਲੋ ਆਰਬਿਟ ਵਿਚ ਰੱਖਿਆ ਗਿਆ ਸੈਟੇਲਾਈਟ ਸੂਰਜ ਨੂੰ ਬਿਨਾਂ ਕਿਸੇ ਗ੍ਰਹਿਣ ਦੇ ਲਗਾਤਾਰ ਦੇਖ ਸਕਦਾ ਹੈ। ਇਸ ਨਾਲ ਰੀਅਲ ਟਾਈਮ ਸੋਲਰ ਐਕਟੀਵਿਟੀਜ਼ ਤੇ ਪੁਲਾੜ ਦੇ ਮੌਸਮ ‘ਤੇ ਵੀ ਨਜ਼ਰ ਰੱਖੀ ਜਾ ਸਕੇਗੀ।

ਆਦਿਤਯ ਯਾਨ, L1 ਯਾਨੀ ਸੂਰਜ-ਧਰਤੀ ਦੇ ਲੈਗ੍ਰੇਂਜੀਅਨ ਪੁਆਇੰਟ ‘ਤੇ ਰਹਿ ਕੇ ਸੂਰਜ ‘ਤੇ ਉਠਣ ਵਾਲੇ ਤੂਫਾਨਾਂ ਨੂੰ ਸਮਝੇਗਾ।ਇਹ ਲੈਗ੍ਰੇਂਜੀਅਨ ਪੁਆਇੰਟ ਦੇ ਚਾਰੇ ਪਾਸੇ ਦੀ ਕਲਾਸ, ਫੋਟੋਸਫੀਅਰ, ਕ੍ਰੋਮੋਸਫੀਅਰ ਤੋਂ ਇਲਾਵਾ ਬਾਹਰੀ ਪਰਤ ਕੋਰੋਨਾ ਦੀਆਂ ਵੱਖ-ਵੱਖ ਵੇਬ ਬੈਂਡਸ ਤੋਂ 7 ਪੇਲੋਡ ਜ਼ਰੀਏ ਟੈਸਟਿੰਗ ਕਰੇਗਾ।

ਆਦਿਤਯ L1 ਦੇ 7 ਪੇਲੋਡ ਕੋਰੋਨਲ ਹੀਟਿੰਗ, ਕੋਰੋਨਲ ਮਾਸਇੰਜੈਕਸ਼ਨ, ਪ੍ਰੀ-ਫਲੇਯਰ ਤੇ ਫਰੇਯਰ ਐਕਟੀਵਿਟੀਜ਼ ਦੀਆਂ ਵਿਸ਼ੇਸ਼ਤਾਵਾਂ, ਪਾਰਟੀਕਲਸ ਦੇ ਮੂਵਮੈਂਟ ਤੇ ਸਪੇਸ ਮੌਸਮ ਨੂੰ ਸਮਝਣ ਲਈ ਜਾਣਕਾਰੀ ਦੇਣਗੇ। ਆਦਿਤਯ L-1 ਸੋਲਰ ਕੋਰੋਨਾ ਤੇ ਉਸ ਦੇ ਹੀਟਿੰਗ ਮੈਕੇਨਿਜ਼ਮ ਦੀ ਸਟੱਡੀ ਕਰੇਗਾ।

ਆਦਿਤਯ L1 ਮਿਸ਼ਨ ਨਾਲ ਜੋ 7 ਪੇਲੋਡ ਭੇਜੇ ਜਾਣਗੇ, ਉਨ੍ਹਾਂ ਦੇ ਨਾਂ ਹਨ-ਵਿਜੀਬਲ ਏਮੀਸ਼ਨ ਲਾਇ ਕੋਰੋਨਾਗ੍ਰਾਫ (VELC), ਸੋਲਰ ਅਲਟ੍ਰਾ ਵਾਇਲੇਟ ਇਮੇਜਿੰਗ ਟੈਲੀਸਕੋਪ (SUIT), ਆਦਿਤਯ ਸੋਲਰ ਵਿੰਡ ਪਾਰਟੀਕਲ ਐਕਸਪੈਰੀਮੈਂਟ(ASPEX), ਪਲਾਜ਼ਮ ਐਨਾਲਾਈਜਰ ਪੈਕੇਜ ਫਾਰ ਆਦਿਤਯ (PAPA), ਸੋਲਰ ਲੋਅ ਐਨਰਜੀ ਐਕਸਰੇ ਸਪੇਕਟੋਮੀਟਰ (SoLEXS), ਹਾਈ ਐਨਰਜੀ L1 ਆਰਬਿਟਿੰਗ ਐਕਸਰੇ ਸਪੇਕਟੋਮੀਟਰ (HEL1OS) ਤੇ ਮੈਗਨੇਟੋਮੀਟਰ ਪੇਲੋਡ।

ਵੀਡੀਓ ਲਈ ਕਲਿੱਕ ਕਰੋ -:

“ਮਾਣਕ ਦੇ ਦੋਹਤੇ’ ਹਸਨ ਮਾਣਕ ਨੂੰ ਫਿਰ ਗਾਉਣ ਤੋਂ ਰੋਕੂ ਇੰਦੀ ਬਲਿੰਗ? ਕਚਿਹਰੀਆਂ ‘ਚ ਪਹੁੰਚਕੇ ਕਰ’ਤੇ ਵੱਡੇ ਖੁਲਾਸੇ, ਸੁਣੋ 25 ਲੱਖ ‘ਚ ਕੌਣ ਕਰਦਾ ਸੀ ਸਮਝੌਤਾ? “

The post ਇਸਰੋ ਦੇ ਆਦਿਤਯ L-1 ਦੀ ਲਾਂਚਿੰਗ ਅੱਜ, ਧਰਤੀ ਤੋਂ 15 ਲੱਖ ਕਿ.ਮੀ.ਦੂਰ ਲੈਗਰੇਂਜ ਪੁਆਇੰਟ ਤੱਕ ਜਾਏਗਾ appeared first on Daily Post Punjabi.