administration Archives - Daily Post Punjabi

ਬੰਦ ਦੌਰਾਨ ਵੀ ਸਿਹਤ ਵਿਭਾਗ ਨੇ ਕਾਇਮ ਕੀਤਾ ਰਿਕਾਰਡ, ਲਏ ਗਏ 5500 ਤੋਂ ਵੱਧ ਸੈਂਪਲ
administration relief corona patient reduced: ਲੁਧਿਆਣਾ (ਤਰਸੇਮ ਭਾਰਦਵਾਜ)- ਭਲਾ ਹੀ ਪਿਛਲੇ ਕੁਝ ਦਿਨਾਂ ਤੋਂ ਮਾਮਲਿਆਂ ‘ਚ ਕਮੀ ਆਈ ਹੈ, ਜਿਸ ਨਾਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਰਾਹਤ ਭਰੀ ਸਾਹ ਲਿਆ ਹੈ ਪਰ ਸਿਹਤ ਵਿਭਾਗ ਦੀ ਸੈਂਪਲ ਲੈਣ ਅਤੇ ਟੈਸਟਿੰਗ ‘ਚ ਕੋਈ ਕਮੀ ਨਹੀਂ ਆਈ ਹੈ। ਵਿਭਾਗ ਵੱਲੋਂ ਪਿਛਲੇ ਇਕ ਹਫਤੇ ਤੋਂ ਰੋਜ਼ਾਨਾ 4500 ਤੋਂ 5000 ਦੇ ਵਿਚਾਲੇ ਸੈਂਪਲ ਲੈ ਜਾ ਰਹੇ ਸੀ ਜਦਕਿ ਸ਼ੁੱਕਰਵਾਰ ਨੂੰ ਬੰਦ ਦੌਰਾਨ ਵੀ ਵਿਭਾਗ ਨੇ ਰਿਕਾਰਡ 5636 ਸੈਂਪਲ ਲਏ ਹਨ। ਵਿਭਾਗ ਨੇ ਹੁਣ ਤੱਕ 2 ਲੱਖ 51 ਹਜ਼ਾਰ 345 ਸੈਂਪਲ ਲਏ ਚੁੱਕਾ ਹੈ।

administration relief corona patient reduced

ਦੱਸਣਯੋਗ ਹੈ ਕਿ ਇਕੱਲੇ 18 ਅਗਸਤ ਤੋਂ ਸਤੰਬਰ ਤੱਕ ਕੋਰੋਨਾ ਪੀੜਤ 10 ਹਜ਼ਾਰ ਤੋਂ ਜਿਆਦਾ ਮਾਮਲੇ ਸਾਹਮਣੇ ਆਏ ਹਨ ਅਤੇ ਪੰਜਾਬ ‘ਚ ਲੁਧਿਆਣਾ ਪਹਿਲੇ ਨੰਬਰ ‘ਤੇ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਦੁਖ ਭਰੀ ਖਬਰ ਇਹ ਹੈ ਕਿ 702 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ‘ਚ 60 ਤੋਂ 80 ਸਾਲ ਦੇ ਪੀੜਤ ਮਰੀਜ਼ਾਂ ਦੀ ਗਿਣਤੀ ਸਭ ਤੋਂ ਜਿਆਦਾ ਰਹੀ ਹੈ। ਮਰਨ ਵਾਲਿਆਂ ਪੀੜਤਾਂ ‘ਚ ਜਿਆਦਾਤਰ ਅਜਿਹੇ ਸੀ , ਜਿਨ੍ਹਾਂ ‘ਚ ਕੋਰੋਨਾ ਦੇ ਨਾਲ ਦੂਜੀਆਂ ਬੀਮਾਰੀਆਂ ਸ਼ੂਗਰ, ਬਲੱਡ, ਕਿਡਨੀ ਅਤੇ ਦਮੇ ਦੀਆਂ ਬੀਮਾਰੀਆਂ ਨਾਲ ਪੀੜਤ ਸੀ।

administration relief corona patient reduced

ਇਸ ਦੌਰਾਨ ਰਾਹਤ ਭਰੀ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਹੁਣ ਤੱਕ 15033 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹੈ। ਹੁਣ ਤੱਕ ਜ਼ਿਲ੍ਹੇ ‘ਚੋਂ ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦੀ ਦਰ 87.67 ਫੀਸਦੀ ‘ਤੇ ਪਹੁੰਚ ਚੁੱਕੀ ਹੈ। ਇਹ ਅੰਕੜਾ ਨਵੀਂ ਉਮੀਦ ਪੈਦਾ ਕਰਦਾ ਹੈ ਕਿ ਕੋਰੋਨਾ ਖਿਲਾਫ ਲੜਾਈ ਨੂੰ ਸਾਵਧਾਨੀਆਂ ਵਰਤ ਕੇ ਅਤੇ ਸਮੇਂ ‘ਤੇ ਜਾਂਚ ਅਤੇ ਇਲਾਜ ਕਰਵਾ ਕੇ ਲੜਿਆ ਜਾ ਸਕਦਾ ਹੈ। ਸਿਹਤ ਵਿਭਾਗ ਮੁਤਾਬਕ ਜ਼ਿਲ੍ਹੇ ਦੇ ਹਸਪਤਾਲਾਂ ‘ਚ 41 ਪੀੜਤ ਮਰੀਜ਼ ਵੈਂਟੀਲੇਟਰ ‘ਤੇ ਹਨ ਜਿਨ੍ਹਾਂ ‘ਚੋਂ 21 ਲੁਧਿਆਣਾ ਦੇ ਅਤੇ ਬਾਕੀ ਹੋਰ ਜ਼ਿਲ੍ਹਿਆਂ ਦੇ ਹਨ।

The post ਬੰਦ ਦੌਰਾਨ ਵੀ ਸਿਹਤ ਵਿਭਾਗ ਨੇ ਕਾਇਮ ਕੀਤਾ ਰਿਕਾਰਡ, ਲਏ ਗਏ 5500 ਤੋਂ ਵੱਧ ਸੈਂਪਲ appeared first on Daily Post Punjabi.

ਲੁਧਿਆਣਾ ਦੇ ਕੰਟੇਨਮੈਂਟ ਜ਼ੋਨਾਂ ‘ਚ ਜ਼ਰੂਰਤਮੰਦਾਂ ਨੂੰ ਰਾਸ਼ਨ ਦੇਵੇਗਾ ਪ੍ਰਸ਼ਾਸਨ
administration ration containment zone: ਲੁਧਿਆਣਾ ਜ਼ਿਲ੍ਹੇ ‘ਚ ਬਣਾਏ ਗਏ 3 ਕੰਟੇਨਮੈਂਟ ਅਤੇ 3 ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ‘ਚ ਜ਼ਿਲ੍ਹਾਂ ਪ੍ਰਸ਼ਾਸਨ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡੇਗਾ, ਜਿਸ ਦੀ ਜ਼ਿੰਮੇਵਾਰੀ ਖੁਰਾਕ ਸਪਲਾਈ ਵਿਭਾਗ ਨੂੰ ਸੌਂਪੀ ਗਈ ਹੈ। ਬੱਚਤ ਵਿਭਾਗ ‘ਚ ਮੀਟਿੰਗ ਤੋਂ ਬਾਅਦ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਹੈ ਕਿ ਮਿਸ਼ਨ ਫਤਿਹ ਦੇ ਤਹਿਤ ਅਧਿਕਾਰੀਆਂ ਨੂੰ ਛੋਟੇ-ਛੋਟੇ ਕੰਟੇਨਮੈਂਟ ਜ਼ੋਨ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

administration ration containment zone

ਦੱਸਣਯੋਗ ਹੈ ਕਿ ਕੰਟੇਨਮੈਂਟ ਅਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਉਣ ਦੇ ਲਈ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਇਸ ‘ਚ ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ ਸੰਜਮ ਅਗਰਵਾਲ, ਸਿਵਲ ਸਰਜਨ ਡਾਕਟਰ ਰਾਜੇਸ਼ ਕੁਮਾਰ ਬੱਗਾ, ਐਪੀਡੈਮੋਲੋਜਿਸਟ ਡਾਕਟਰ ਰਮੇਸ਼ ਕੁਮਾਰ ਅਤੇ ਮੈਡੀਕਲ ਕਾਲਜ ਦੇ ਮੁਖੀ ਡਾਕਟਰ ਕਲੀਅਰੈਂਸ ਸੈਮੂਅਲ ਨੂੰ ਸ਼ਾਮਲ ਕੀਤਾ ਗਿਆ ਹੈ। ਕਮੇਟੀ ਦੀ ਸ਼ਿਫਾਰਿਸ਼ ‘ਤੇ ਕਿਸੇ ਵੀ ਇਲਾਕੇ ਨੂੰ ਉਕਤ ਕੈਟਾਗਿਰੀ ‘ਚ ਸ਼ਾਮਲ ਕੀਤਾ ਜਾਵੇਗੀ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਇਹ ਵੀ ਕਿਹਾ ਹੈ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਨਾ ਕਰਨ ਵਾਲੇ ਲੋਕਾਂ ‘ਤੇ ਪੁਲਿਸ ਹੋਰ ਸਖਤ ਕਾਰਵਾਈ ਕਰੇਗੀ।

The post ਲੁਧਿਆਣਾ ਦੇ ਕੰਟੇਨਮੈਂਟ ਜ਼ੋਨਾਂ ‘ਚ ਜ਼ਰੂਰਤਮੰਦਾਂ ਨੂੰ ਰਾਸ਼ਨ ਦੇਵੇਗਾ ਪ੍ਰਸ਼ਾਸਨ appeared first on Daily Post Punjabi.