adopt son Archives - Daily Post Punjabi

ਬੁਢਾਪੇ ਦਾ ਸਹਾਰਾ ਬਣਨ ਦੇ ਬਜਾਏ ਗੋਦ ਲਏ ਪੁੱਤਰ ਨੇ ਮਾਂ ਨੂੰ ਦਿੱਤੀ ਖੌਫਨਾਕ ਮੌਤ
adopt son killed mother: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਇਕ ਪੁੱਤਰ ਨੇ ਆਪਣੀ ਹੀ ਮਾਂ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਨੂੰ ਅੰਜ਼ਾਮ ਦੇ ਦੋਸ਼ੀ ਮੌਕੇ ‘ਤੇ ਫਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ। ਮ੍ਰਿਤਕਾਂ ਦਾ ਪਛਾਣ ਮਨਜੀਤ ਕੌਰ (80) ਦੇ ਨਾਂ ਨਾਲ ਹੋਈ ਤੇ ਦੋਸ਼ੀ ਪੁੱਤਰ ਜਗਦੀਪ ਸਿੰਘ ਨਾਂ ਦੱਸਿਆ ਜਾ ਰਿਹਾ ਹੈ, ਜੋ ਕਿ ਨਸ਼ੇ ਦਾ ਆਦੀ ਸੀ।

adopt son killed mother

ਇਹ ਘਟਨਾ ਸਮਰਾਲਾ ਦੇ ਪਿੰਡ ਹੇਡੋਂ ‘ਚ ਉਸ ਸਮੇਂ ਵਾਪਰੀ, ਜਦੋਂ ਮ੍ਰਿਤਕਾ ਮਨਜੀਤ ਕੌਰ ਨੂੰ ਗੋਦ ਲਏ ਪੁੱਤਰ ਜਗਦੀਪ ਸਿੰਘ ਉਰਫ ਜੱਗੀ ਨੇ ਨਸ਼ੇ ਲਈ ਉਸ ਕੋਲੋਂ ਪੈਸੇ ਮੰਗੇ ਪਰ ਜਦੋਂ ਮਾਂ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਨੇ ਮਾਂ ਦੇ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕਾ ਦੇ ਪਤੀ ਗੁਲਜਾਰ ਸਿੰਘ ਦੀ 2 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਘਰ ‘ਚ ਔਲਾਦ ਨਾ ਹੋਣ ਕਾਰਨ ਇਨ੍ਹਾਂ ਵੱਲੋਂ ਜਗਦੀਪ ਸਿੰਘ ਉਰਫ ਜੱਗੀ ਨੂੰ ਗੋਦ ਲਿਆ ਗਿਆ ਸੀ।ਇਹ ਵੀ ਦੱਸਿਆ ਜਾਂਦਾ ਹੈ ਕਿ ਦੋਸ਼ੀ ਜਗਦੀਪ ਸਿੰਘ ਦੀ ਪਤਨੀ ਵੀ ਕੁਝ ਸਾਲ ਪਹਿਲਾਂ ਇਸਦੀਆਂ ਮਾੜੀਆਂ ਹਰਕਤਾਂ ਤੋਂ ਤੰਗ ਆ ਕੇ ਘਰੋਂ ਚਲੀ ਗਈ ਸੀ, ਜੋ ਕਿ ਮੁੜ ਵਾਪਸ ਨਹੀਂ ਆਈ। ਮ੍ਰਿਤਕਾ ਦਾ ਪਤੀ ਕਈ ਸਾਲ ਪਹਿਲਾਂ ਫੌਜ ‘ਚੋਂ ਸੇਵਾ ਕਰਕੇ ਆਇਆ ਸੀ, ਜਿਸਦੀ ਕਰੀਬ 2 ਸਾਲ ਪਹਿਲਾਂ ਮੌਤ ਹੋਣ ਕਾਰਨ ਮ੍ਰਿਤਕਾ ਇਕੱਲੀ ਹੀ ਘਰ ‘ਚ ਰਹਿੰਦੀ ਸੀ। ਪਿੰਡ ਵਾਲਿਆਂ ਨੇ ਦੱਸਿਆ ਹੈ ਕਿ ਮ੍ਰਿਤਕ ਜੋੜੇ ਨੇ ਆਪਣੇ ਰਿਸ਼ਤੇਦਾਰ ਤੋਂ ਜਗਦੀਪ ਸਿੰਘ ਨੂੰ ਇਸ ਲਈ ਗੋਦ ਲਿਆ ਸੀ ਕਿ ਉਹ ਬੁਢਾਪੇ ‘ਚ ਇਨ੍ਹਾਂ ਦਾ ਸਹਾਰਾ ਬਣੇਗਾ।

The post ਬੁਢਾਪੇ ਦਾ ਸਹਾਰਾ ਬਣਨ ਦੇ ਬਜਾਏ ਗੋਦ ਲਏ ਪੁੱਤਰ ਨੇ ਮਾਂ ਨੂੰ ਦਿੱਤੀ ਖੌਫਨਾਕ ਮੌਤ appeared first on Daily Post Punjabi.