advisory Archives - Daily Post Punjabi

ਭਾਰਤ ਨੇ ਕੈਨੇਡਾ ‘ਚ ਰਹਿ ਰਹੇ ਭਾਰਤੀ ਨਾਗਰਿਕਾਂ ਤੇ ਵਿਦਿਆਰਥੀਆਂ ਲਈ ਜਾਰੀ ਕੀਤੀ ਐਡਵਾਇਜ਼ਰੀ
ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਵਧਦਾ ਜਾ ਰਿਹਾ ਹੈ। ਇਸੇ ਵਿਚਾਲੇ ਬੁੱਧਵਾਰ ਨੂੰ ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਤੇ ਵਿਦਿਆਰਥੀਆਂ ਦੇ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੈਨੇਡਾ ਦੇ ਉਨ੍ਹਾਂ ਖੇਤਰਾਂ ਤੇ ਸੰਭਾਵਿਤ ਸਥਾਨਾਂ ਦੀ ਯਾਤਰਾ ਕਰਨ ਤੋਂ ਬਚਣ ਜਿੱਥੇ ਭਾਰਤੀਆਂ ਖਿਲਾਫ਼ ਘਟਨਾਵਾਂ ਦੇਖੀਆਂ ਗਈਆਂ ਹਨ।

India issues travel advisory

ਸਰਕਾਰ ਨੇ ਆਪਣੀ ਐਡਵਾਇਜ਼ਰੀ ਵਿੱਚ ਕਿਹਾ ਹੈ ਕਿ ਕੈਨੇਡਾ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਤੇ ਹੇਟ ਕ੍ਰਾਇਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਯਾਤਰਾ ਕਰਦੇ ਹੋਏ ਵਿਸ਼ੇਸ਼ ਵਰਤਣ। ਦੱਸ ਦੇਈਏ ਕਿ ਭਾਰਤ ਸਰਕਾਰ ਦੀ ਇਹ ਐਡਵਾਇਜ਼ਰੀ ਕੈਨੇਡਾ ਦੀ ਐਡਵਾਇਜ਼ਰੀ ਦੇ ਠੀਕ ਬਾਅਦ ਆਈ ਹੈ। ਇੱਕ ਦਿਨ ਪਹਿਲਾਂ ਕੈਨੇਡਾ ਨੇ ਵੀ ਆਪਣੇ ਨਾਗਰਿਕਾਂ ਦੇ ਲਈ ਅਜਿਹੀ ਹੀ ਐਡਵਾਇਜ਼ਰੀ ਜਾਰੀ ਕੀਤੀ ਸੀ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਭਾਰਤ ਨੇ ਕੈਨੇਡਾ ‘ਚ ਰਹਿ ਰਹੇ ਭਾਰਤੀ ਨਾਗਰਿਕਾਂ ਤੇ ਵਿਦਿਆਰਥੀਆਂ ਲਈ ਜਾਰੀ ਕੀਤੀ ਐਡਵਾਇਜ਼ਰੀ appeared first on Daily Post Punjabi.

ਭਾਰਤ ਬੰਦ ਤੋਂ ਠੀਕ ਪਹਿਲਾਂ ਕੇਂਦਰ ਨੇ ਜਾਰੀ ਕੀਤੀ ਐਡਵਾਈਜ਼ਰੀ, ਸੂਬਿਆਂ ਨੂੰ ਜਾਰੀ ਕੀਤੇ ਦਿਸ਼ਾ-ਨਿਰਦੇਸ਼….
bharat bandh advisory issued: ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਆਪਣੇ ਅੰਦੋਲਨ ਨੂੰ ਤੇਜ ਕਰਦੇ ਹੋਏ ਕਿਸਾਨਾਂ ਨੇ 8 ਦਸੰਬਰ ਨੂੰ ‘ਭਾਰਤ ਬੰਦ’ ਦਾ ਐਲਾਨ ਕੀਤਾ ਹੈ।ਇਸ ਐਲਾਨ ਦੇ ਮੱਦੇਨਜ਼ਰ ਸੋਮਵਾਰ ਨੂੰ ਕੇਂਦਰ ਨੇ ਸੂਬਿਆਂ ਲਈ ਭਾਰਤ ਬੰਦ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।ਇਸ ‘ਚ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਨਿਰਦੇਸ਼ਿਤ ਕੀਤਾ ਗਿਆ ਹੈ।ਇਸ ਦੇ ਇਲਾਵਾ ਕੋਰੋਨਾ ਪ੍ਰੋਟੋਕਾਲ ਦਾ ਪਾਲਨ ਕਰਾਉਣਾ ਅਤੇ ਕੋਈ ਵੀ ਅਣਸੁਖਾਵੀਂ ਘਟਨਾ ਨਾ ਹੋਣ ਦੇਣ ਲਈ ਸੂਬਿਆਂ ਨੂੰ ਨਿਰਦੇਸ਼ਿਤ ਕੀਤਾ ਗਿਆ ਹੈ।ਕਿਸਾਨ ਸੰਗਠਨਾਂ ਦੇ ਮੁਤਾਬਕ 8 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 3 ਵਜੇ ਤੱਕ ਭਾਰਤ ਬੰਦ ਹੋਵੇਗਾ।

bharat bandh advisory issued

ਇਸ ਦੌਰਾਨ ਸਾਰੇ ਦੁਕਾਨਾਂ ਅਤੇ ਕਾਰੋਬਾਰ ਬੰਦ ਰਹਿਣਗੇ।ਹਰਿਆਣਾ, ਪੰਜਾਬ ਅਤੇ ਰਾਜਸਥਾਨ ‘ਚ ਸਾਰੀਆਂ ਮੰਡੀਆਂ ਬੰਦ ਰਹਿਣਗੀਆਂ।ਪਰ ਵਿਆਹ ਦੇ ਪ੍ਰੋਗਰਾਮ ਨੂੰ ਬੰਦ ਤੋਂ ਛੁੱਟ ਦਿੱਤੀ ਗਈ।ਐਂਬੂਲੈਂਸ ਅਤੇ ਐਮਰਜੈਂਸੀ ਸੇਵਾਵਾਂ ਨੂੰ ਵੀ ਛੋਟ ਰਹੇਗੀ।ਹਾਲਾਂਕਿ ਇਸ ਦੌਰਾਨ ਮੀਡੀਆ ਤੋਂ ਇਲਾਵਾ ਸਾਰੀਆਂ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ।ਕਿਸਾਨ ਨੇਤਾ ਬਲਦੇਵ ਸਿੰਘ ਮੁਤਾਬਕ, ਇਹ ਬੰਦ ਸ਼ਾਂਤੀਪੂਰਨ ਰਹੇਗਾ।ਕਿਸੇ ਨੂੰ ਵੀ ਹਿੰਸਕ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ।ਜੇਕਰ ਕਿਸੇ ਨੇ ਹਿੰਸਾ ਦੀ ਕੋਸ਼ਿਸ਼ ਕੀਤੀ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਨੇ ਦੱਸਿਆ ਕਿ ਇਸ ਅੰਦੋਲਨ ਨੂੰ ਸਮਰਥਨ ਦੇਣ ਲਈ ਗੁਜਰਾਤ ਦੇ 250 ਕਿਸਾਨ ਬੰਦ ਨੂੰ ਸਮਰਥਨ ਦੇਣ ਲਈ ਦਿੱਲੀ ਆਵਾਂਗੇ।
ਇਹ ਵੀ ਦੇਖੋ:ਕਿਸਾਨਾਂ ਘੋਲ ਨੇ ਭਰਿਆ ਨੋਜਵਾਨਾ ਵਿੱਚ ਜੋਸ਼, ਹੁਣ ਪੰਜਾਬ ਦੇ ਨੋਜਵਾਨ ਸਾਈਕਲ ਚਲਾ ਪਹੁੰਚ ਰਹੇ ਕੁੰਡਲੀ ਬਾਰਡਰ

The post ਭਾਰਤ ਬੰਦ ਤੋਂ ਠੀਕ ਪਹਿਲਾਂ ਕੇਂਦਰ ਨੇ ਜਾਰੀ ਕੀਤੀ ਐਡਵਾਈਜ਼ਰੀ, ਸੂਬਿਆਂ ਨੂੰ ਜਾਰੀ ਕੀਤੇ ਦਿਸ਼ਾ-ਨਿਰਦੇਸ਼…. appeared first on Daily Post Punjabi.

ਹੁਣ ਡਾਕਟਰ ਦੀ ਸਲਾਹ ਦੀ ਲੋੜ ਨਹੀਂ, ਆਨ-ਡਿਮਾਂਡ ਹੋਵੇਗੀ ਕੋਰੋਨਾ ਜਾਂਚ
IMCR issue advisory  : ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਡ -19 ਜਾਂਚ ਨੂੰ ਲੈ ਕੇ ਸ਼ਨੀਵਾਰ ਨੂੰ ਆਪਣੇ ਦਿਸ਼ਾ-ਨਿਰਦੇਸ਼ਾਂ ‘ਚ ਬਦਲਾਵ ਕੀਤਾ ਹੈ।ਹੁਣ ਪਰਚੀ ਦੇ ਬਿਨਾਂ ਆਨ-ਡਿਮਾਂਡ ਜਾਂਚ ਕੀਤੀ ਜਾਵੇਗੀ।ਅਜਿਹੇ ਵਿਅਕਤੀ ਜੋ ਜਾਂਚ ਕਰਵਾਉਣਾ ਚਾਹੁੰਦੇ ਹਨ, ਜਾਂ ਯਾਤਰਾ ਕਰ ਰਹੇ ਹੋਣ,’ਆਨ-ਡਿਮਾਂਡ’ ਜਾਂਚ ਕਰਵਾ ਸਕਦੇ ਹਨ।ਹਾਲਾਂਕਿ, ਸੂਬਿਆਂ ਨੂੰ ਆਪਣੇ ਆਧਾਰ ‘ਤੇ ਇਸ ‘ਚ ਤਬਦੀਲੀ ਦੀ ਆਗਿਆ ਦਿੱਤੀ ਗਈ ਹੈ।ਆਈ.ਸੀ.ਐੱਮ.ਆਰ. ਨੇ ਦੇਸ਼ਾਂ ਜਾਂ ਭਾਰਤੀ ਸੂਬਿਆਂ ‘ਚ ਪ੍ਰਵੇਸ਼ ਦੌਰਾਨ ਕੋਵਿਡ-19 ਦੀ ਰਿਪੋਰਟ ਨੈਗੇਟਿਵ ਆਉਣਾ ਜਰੂਰੀ ਕੀਤੇ ਜਾਣ ਦੇ ਮੱਦੇਨਜ਼ਰ ਸਾਰੇ ਵਿਅਕਤੀਆਂ ਨੂੰ ਮੰਗ ਦੇ ਆਧਾਰ ‘ਤੇ ਜਾਂਚ ਕਰਵਾਉਣ ਦਾ ਸੁਝਾਅ ਦਿੱਤਾ ਹੈ।ਆਈ.ਸੀ.ਐੱਮ.ਆਰ ਨੇ ਸ਼ੁੱਕਰਵਾਰ ਨੂੰ ਭਾਰਤ ‘ਚ ਕੋਵਿਡ-19 ਜਾਂਚ ਜਾਰੀ ਕੀਤੀ।ਇਸ ‘ਚ ਕਿਹਾ ਗਿਆ ਹੈ ਕਿ ਸੂਬੇ ਦੀ ਮੰਗ ਦੇ ਅਨੁਸਾਰ ਜਾਂਚ ਅਤੇ ਨਿਯਮਾਂ ‘ਚ ਬਦਲਾਵ ਕੀਤਾ ਜਾ ਸਕਦਾ ਹੈ।ਇਸ ‘ਚ ਇਹ ਵੀ ਕਿਹਾ ਗਿਆ ਹੈ ਕਿ ਪੀੜਤ ਇਲਾਕੇ ‘ਚ 100 ਫੀਸਦੀ ਲੋਕਾਂ ਦੀ ਰੈਪਿਡ ਐਂਟੀਜਨ ਜਾਂਚ ਕੀਤੀ ਜਾਣੀ ਚਾਹੀਦੀ ਹੈ।ਖਾਸਤੌਰ ‘ਤੇ ਉਨ੍ਹਾਂ ਸ਼ਹਿਰਾਂ ‘ਚ ਜਿਥੇ ਵੱਡੇ ਪੈਮਾਨੇ ‘ਤੇ ਇਨਫੈਕਸ਼ਨ ਫੈਲੀ ਹੈ ।

health ministry updates advisory covid-19

ਆਈਸੀਐਮਆਰ ਨੇ ਜ਼ੋਰ ਦੇ ਕੇ ਕਿਹਾ ਕਿ ਐਮਰਜੈਂਸੀ ਸੇਵਾ ਵਿੱਚ ਹੋ ਰਹੀ ਦੇਰੀ ਨੂੰ ਗਰਭਵਤੀ ਔਰਤਾਂ ਨੂੰ ਜਾਂਚ ਦੀ ਘਾਟ ਅਤੇ ਗਰਭਵਤੀ ਔਰਤਾਂ ਕੋਲ ਜਾਂਚ ਦੀ ਸਹੂਲਤ ਨਾ ਹੋਣ ਦੇ ਕਾਰਨ ਨਹੀਂ ਭੇਜਿਆ ਜਾਣਾ ਚਾਹੀਦਾ। ਕੋਵਿਡ -19 ਜਾਂਚ ਦੀਆਂ ਮੌਜੂਦਾ ਸਿਫਾਰਸ਼ਾਂ ਨੂੰ ਵਿਸ਼ਾਲ ਕਰਦਾ ਹੈ ਅਤੇ ਚਾਰ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ – ਵਰਜਿਤ ਖੇਤਰ ਵਿਚ ਨਿਯਮਤ ਨਿਗਰਾਨੀ, ਪ੍ਰਵੇਸ਼ ਪੁਆਇੰਟ ‘ਤੇ ਚੈਕਿੰਗ, ਗੈਰ-ਵਰਜਿਤ ਖੇਤਰ ਵਿਚ ਨਿਯਮਤ ਨਿਗਰਾਨੀ, ਹਸਪਤਾਲਾਂ ਦੀ ਸਥਾਪਨਾ ਅਤੇ ਮੰਗ ਦੀ ਜਾਂਚ. ਪ੍ਰੋਬ ਦੀਆਂ ਕਿਸਮਾਂ (ਆਰਟੀ-ਪੀਸੀਆਰ, ਟਰੂਨੇਟ ਜਾਂ ਸੀਬੀਐਨਏਟੀ ਅਤੇ ਰੈਪਿਡ ਐਂਟੀਜੇਨ ਪ੍ਰੋਬ) ਦੇ ਅਧਾਰ ਤੇ ਸੂਚੀਬੱਧ ਕੀਤੀਆਂ ਗਈਆਂ ਹਨ । ਆਈਸੀਐਮਆਰ ਨੇ ਕਿਹਾ ਹੈ ਕਿ ਲਾਗ ਦੀ ਪੁਸ਼ਟੀ ਕਰਨ ਲਈ ਟੈਸਟ ਕੀਤਾ ਜਾਣਾ ਚਾਹੀਦਾ ਹੈ, ਕੋਵਿਡ -19 ਮਰੀਜ਼ ਦੇਖਭਾਲ ਕੇਂਦਰ ਅਤੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਦੁਬਾਰਾ ਜਾਂਚ ਕਰਨ ਦੀ ਜ਼ਰੂਰਤ ਨਹੀਂ ਹੈ। ਆਈਸੀਐਮਆਰ ਦੇ ਅਨੁਸਾਰ, ਜੇ ਲੱਛਣ ਦਿਖਾਈ ਦੇਣ ਤੋਂ ਬਾਅਦ ਇੱਕ ਤੇਜ਼ ਐਂਟੀਜੇਨ ਟੈਸਟ ਦੀ ਰਿਪੋਰਟ ਨਕਾਰਾਤਮਕ ਹੈ, ਤਾਂ ਇੱਕ ਤੇਜ਼ੀ ਨਾਲ ਐਂਟੀਜੇਨ ਟੈਸਟ ਕੀਤਾ ਜਾਣਾ ਚਾਹੀਦਾ ਹੈ ।

The post ਹੁਣ ਡਾਕਟਰ ਦੀ ਸਲਾਹ ਦੀ ਲੋੜ ਨਹੀਂ, ਆਨ-ਡਿਮਾਂਡ ਹੋਵੇਗੀ ਕੋਰੋਨਾ ਜਾਂਚ appeared first on Daily Post Punjabi.