aeroplane Archives - Daily Post Punjabi

ਮਜ਼ਦੂਰਾਂ ਲਈ ਲੱਖਾਂ ਰੁਪਏ ਖਰਚ ਕੇ ਲੁਧਿਆਣਾ ਦੇ ਵਪਾਰੀ ਨੇ ਪੇਸ਼ ਕੀਤੀ ਮਿਸਾਲ
Labour aeroplane bobby jindal: ਖਤਰਨਾਕ ਕੋਰੋਨਾਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਲਾਕਡਾਊਨ ਲਾਗੂ ਸੀ, ਜਿਸ ਕਾਰਨ ਪਰਵਾਸੀ ਮਜ਼ਦੂਰ ਆਪਣੇ ਜੱਦੀ ਪਿੰਡਾਂ ਨੂੰ ਵਾਪਸ ਪਰਤ ਗਏ ਸਨ। ਇਸ ਦੌਰਾਨ ਮਜ਼ਦੂਰਾਂ ਦੀ ਘਾਟ ਕਾਰਨ ਵਪਾਰੀਆਂ ਅਤੇ ਕਿਸਾਨਾਂ ਨੂੰ ਕਾਫੀ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਦੌਰਾਨ ਲੁਧਿਆਣਾ ਦੇ ਇਕ ਵਪਾਰੀ ਨੇ ਮਜ਼ਦੂਰਾਂ ਲਈ ਲੱਖਾਂ ਰੁਪਏ ਖਰਚ ਕੇ ਅਜਿਹਾ ਕੰਮ ਕੀਤਾ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।

Labour aeroplane bobby jindal

ਦਰਅਸਲ ਲੁਧਿਆਣਾ ਜ਼ਿਲ੍ਹਾਂ ਦੇ ਤਾਜਪੁਰ ਰੋਡ ਤੇ ਸਥਿਤ ਸ਼੍ਰੀ ਬਾਲਾ ਜੀ ਪ੍ਰੋਸੈਸਰਜ਼ ਦੇ ਮੈਨੇਜਿੰਗ ਡਾਇਰੈਕਟਰ ਬੋਬੀ ਜਿੰਦਲ ਨੇ ਲਗਭਗ 10 ਮਜ਼ਦੂਰਾਂ ਨੂੰ ਪਟਨਾ ਤੋਂ ਸਾਹਨੇਵਾਲ ਤੱਕ ਹਵਾਈ ਜਹਾਜ਼ ਰਾਹੀਂ ਲਿਆਂਦਾ। ਇਸ ਦੇ ਨਾਲ ਹੀ ਲਗਭਗ 90 ਮਜ਼ਦੂਰਾਂ ਨੂੰ ਟ੍ਰੇਨ ਰਾਹੀਂ ਟੂ ਟੀਅਰ ਏ.ਸੀ, ਥ੍ਰੀ ਟੀਅਰ ਏ.ਸੀ. ਕੋਚ ਅਤੇ ਕੁਝ ਸਪੈਸ਼ਲ ਟੈਕਸੀਆਂ ਰਾਹੀਂ ਵਾਪਸ ਲਿਆਂਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹੁਣ ਹੋਰ ਮਜ਼ਦੂਰਾਂ ਲਈ ਰੇਲ ਗੱਡੀਆਂ ਵਿੱਚ ਟਿਕਟਾਂ ਵੀ ਬੁੱਕ ਕਰਵਾਈਆਂ ਗਈਆਂ ਹਨ ਅਤੇ ਸਾਰੀ ਲੇਬਰ 30 ਜੂਨ ਤੱਕ ਵਾਪਸ ਪਹੁੰਚ ਜਾਵੇਗੀ।

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਮਜ਼ਦੂਰਾਂ ਨੂੰ ਬੁਲਾਉਣ ਲਈ ਬੋਬੀ ਜਿੰਦਲ ਨੇ ਲਗਭਗ 5 ਲੱਖ ਰੁਪਏ ਖ਼ਰਚ ਕਰ ਦਿੱਤੇ ਹਨ। ਉਨ੍ਹਾਂ ਨੇ ਇਸ ਗੱਲ ਦਾ ਵੀ ਭਰੋਸਾ ਦਿਵਾਇਆ ਹੈ ਕਿ ਜੇਕਰ ਫਿਰ ਤੋਂ ਲਾਕਡਾਊਨ ਹੋਇਆ ਤਾਂ ਉਨ੍ਹਾਂ ਨੂੰ ਲੋਹੜੀ ਤੱਕ ਦੀ ਤਨਖਾਹ ਦਿੱਤੀ ਜਾਵੇਗੀ। ਗੱਲ ਕਰੀਏ ਖਰਚੇ ਦੀ ਤਾਂ ਪਟਨਾ ਤੋਂ ਸਾਹਨੇਵਾਲ ਤੱਕ ਪ੍ਰਤੀ ਮਜ਼ਦੂਰ 6500 ਰੁਪਏ ਹਵਾਈ ਜਹਾਜ਼ ਦਾ ਕਿਰਾਇਆ ਖਰਚ ਕੀਤਾ ਗਿਆ। ਇਸ ਦੇ ਨਾਲ ਹੀ ਏ.ਸੀ ਟੂ ਟੀਅਰ ਸਲੀਪਰ ਵਿੱਚ ਪ੍ਰਤੀ ਮਜ਼ਦੂਰ 4500 ਰੁਪਏ ਤੇ ਥ੍ਰੀ ਟੀਅਰ ਏ.ਸੀ ‘ਚ ਕਰੀਬ 3500 ਰੁਪਏ ਖਰਚ ਕੀਤੇ ਗਏ। ਵਪਾਰੀ ਬੋਬੀ ਜਿੰਦਲ ਨੇ ਦੱਸਿਆ ਕਿ 38,000 ਰੁਪਏ ‘ਚ ਸਕਾਰਪੀਓ ਭੇਜ ਕੇ ਮਜ਼ਦੂਰਾਂ ਨੂੰ ਲਿਆਂਦਾ ਗਿਆ। ਇਹ ਹਵਾਈ ਜਹਾਜ਼ ਤੋਂ ਵੀ ਮਹਿੰਗੀ ਪਈ। ਇਸ ਤੋਂ ਇਲਾਵਾ ਟੈਕਸੀਆਂ ਜ਼ਰੀਏ ਵੀ ਕਈ ਮਜ਼ਦੂਰ ਲਿਆਂਦੇ ਗਏ।

ਬੋਬੀ ਜਿੰਦਲ ਨੇ ਇਹ ਵੀ ਦੱਸਿਆ ਕਿ ਵੂਲਨ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ।ਇਸ ਲਈ ਕਾਰੋਬਾਰ ਵੀ ਕਰਨਾ ਹੈ ਤਾਂ ਮਜ਼ਦੂਰਾਂ ਬਿਨਾਂ ਸੰਭਵ ਨਹੀਂ ਹੈ। ਇਸ ਲਈ ਹੁਣ ਨਵੇਂ ਸਿਰੇ ਤੋਂ ਲੇਬਰ ਨੂੰ ਕੰਮ ਲਈ ਤਿਆਰ ਕਰਨਾ ਸੰਭਵ ਨਹੀਂ ਹੈ। ਅਜਿਹੇ ਵਿੱਚ ਲੇਬਰ ਨੂੰ ਹਰ ਹਾਲ ਦੌਰਾਨ ਵਾਪਸ ਲਿਆਉਣਾ ਜ਼ਰੂਰੀ ਹੋ ਗਿਆ ਸੀ।

The post ਮਜ਼ਦੂਰਾਂ ਲਈ ਲੱਖਾਂ ਰੁਪਏ ਖਰਚ ਕੇ ਲੁਧਿਆਣਾ ਦੇ ਵਪਾਰੀ ਨੇ ਪੇਸ਼ ਕੀਤੀ ਮਿਸਾਲ appeared first on Daily Post Punjabi.