afghan chieftain ismail khan joins taliban Archives - Daily Post Punjabi

ਵੱਡੀ ਖਬਰ : ਸਮਰਥਕਾਂ ਨਾਲ ਤਾਲਿਬਾਨ ‘ਚ ਸ਼ਾਮਿਲ ਹੋਏ ਹੇਰਾਤ ਦੇ ਸਾਬਕਾ ਗਵਰਨਰ ਤੇ ਅਫਗਾਨ ਸਰਦਾਰ ਇਸਮਾਈਲ ਖਾਨ !!
ਤਾਲਿਬਾਨ ਅਫਗਾਨਿਸਤਾਨ ‘ਤੇ ਤੇਜ਼ੀ ਨਾਲ ਕਬਜ਼ਾ ਕਰਨ ‘ਚ ਲੱਗਾ ਹੋਇਆ ਹੈ। ਅਜਿਹੀ ਸਥਿਤੀ ਵਿੱਚ, ਇੱਥੇ ਕੁੱਝ ਵੱਡੇ ਨੇਤਾ ਦੇਸ਼ ਛੱਡ ਕੇ ਭੱਜ ਗਏ ਹਨ, ਜਦਕਿ ਕੁੱਝ ਨੇ ਤਾਲਿਬਾਨ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਹੈ।

afghan chieftain ismail khan joins taliban

ਹੁਣ ਖ਼ਬਰਾਂ ਆ ਰਹੀਆਂ ਹਨ ਕਿ ਹੇਰਾਤ ਦੇ ਸਾਬਕਾ ਗਵਰਨਰ ਅਤੇ ਅਫਗਾਨ ਸਰਦਾਰ ਇਸਮਾਈਲ ਖਾਨ ਆਪਣੇ ਸਮਰਥਕਾਂ ਸਮੇਤ ਤਾਲਿਬਾਨ ਵਿੱਚ ਸ਼ਾਮਿਲ ਹੋ ਗਏ ਹਨ। ਮੀਡੀਆ ਰਿਪੋਰਟਸ ਦੇ ਅਨੁਸਾਰ, ਹੇਰਾਤ ਦੇ ਤਾਲਿਬਾਨ ਦੇ ਹੱਥਾਂ ‘ਚ ਆਉਣ ਤੋਂ ਬਾਅਦ ਰਾਜਪਾਲ, ਪੁਲਿਸ ਮੁਖੀ ਅਤੇ ਐਨਡੀਐਸ ਦਫਤਰ ਦੇ ਮੁਖੀ ਅਤੇ 207 ਜ਼ਫਰ ਕੋਰ ਕਮਾਂਡਰ ਸਮੇਤ ਸਾਰੇ ਸਰਕਾਰੀ ਅਧਿਕਾਰੀਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਹੁਣ ਹਿਮਾਚਲ ਦੇ ਲਾਹੌਲ ‘ਚ ਟੁੱਟਿਆ ਪਹਾੜ, ਕਈ ਪਿੰਡਾਂ ‘ਚ ਹੜ੍ਹ ਦਾ ਖਤਰਾ, ਘਰ ਛੱਡ ਭੱਜੇ ਲੋਕ

ਇਹ ਖਬਰ ਤਾਲਿਬਾਨ ਦੇ ਅਫਗਾਨਿਸਤਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਕੰਧਾਰ ‘ਤੇ ਕਬਜ਼ਾ ਕਰਨ ਦੇ ਦਾਅਵੇ ਤੋਂ ਬਾਅਦ ਸਾਹਮਣੇ ਆਈ ਹੈ। ਤਾਲਿਬਾਨ ਦੇ ਬੁਲਾਰੇ ਨੇ ਅਧਿਕਾਰਤ ਤੌਰ ‘ਤੇ ਮਾਨਤਾ ਪ੍ਰਾਪਤ ਅਕਾਊਂਟ ‘ਤੇ ਟਵੀਟ ਕੀਤਾ, “ਕੰਧਾਰ ਪੂਰੀ ਤਰ੍ਹਾਂ ਜਿੱਤ ਲਿਆ ਹੈ। ਮੁਜਾਹਿਦੀਨ ਸ਼ਹਿਰ ਦੇ ਸ਼ਹੀਦ ਚੌਕ ‘ਤੇ ਪਹੁੰਚ ਗਏ ਹਨ।”

ਇਹ ਵੀ ਦੇਖੋ : ਮਾਂ ਨੇ ਸਕੂਲ ਭੇਜਿਆ ਸੀ ਬੱਚਾ, ਵਾਪਸ ਘਰ ਨਾ ਆਇਆ, ਅਗਲੇ ਦਿਨ ਮੁੱਕ ਗਿਆ ਮੁੰਡਾ!

The post ਵੱਡੀ ਖਬਰ : ਸਮਰਥਕਾਂ ਨਾਲ ਤਾਲਿਬਾਨ ‘ਚ ਸ਼ਾਮਿਲ ਹੋਏ ਹੇਰਾਤ ਦੇ ਸਾਬਕਾ ਗਵਰਨਰ ਤੇ ਅਫਗਾਨ ਸਰਦਾਰ ਇਸਮਾਈਲ ਖਾਨ !! appeared first on Daily Post Punjabi.