Afsana khan and saajz latest new updates in punjabi Archives - Daily Post Punjabi

Afsana Khan ਹੋਈ ‘Romantic’, ਇਸ ਗਾਇਕ ਨਾਲ ਹੋਇਆ ‘ਇਸ਼ਕ-ਵਿਸ਼ਕ’
Afsana khan and saajz: ਪੰਜਾਬੀ ਗਾਇਕਾ ਅਫਸਾਨਾ ਖਾਨ ਅਕਸਰ ਸੋਸ਼ਲ ਮੀਡੀਆ ‘ਤੇ ਪੋਸਟਾਂ ਸਾਂਝੀਆਂ ਕਰਦੀ ਰਹਿੰਦੀ ਹੈ ਜੋ ਫੈਨਸ ਵੱਲੋਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ। ਲੇਕਿਨ ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਅਜਿਹੀ ਪੋਸਟ ਸਾਂਝੀ ਕੀਤੀ ਹੈ ਜਿਸ ਨੂੰ ਵੇਖ ਕੇ ਸ਼ਾਇਦ ਉਨ੍ਹਾਂ ਦੇ ਫੈਨਸ ਵੀ ਜ਼ਰੂਰ ਹੈਰਾਨ ਹੋਣਗੇ। ਜੀ ਹਾਂ ਉਨ੍ਹਾਂ ਨੇ ਗਾਇਕ ਸਾਜ਼ ਦੇ ਨਾਲ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ।

Afsana khan and saajz

ਇਨ੍ਹਾਂ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘@saajzofficial ਮਾਈ ਲਾਈਫ ਲਾਈਨ। ਇਸ ਪੋਸਟ ਉੱਤੇ ਸਾਜ਼ ਨੇ ਵੀ ਹਾਰਟ ਵਾਲੇ ਇਮੋਜ਼ੀ ਪੋਸਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ । ਹੈਪੀ ਰਾਏਕੋਟੀ, ਬੀ ਪਰਾਕ, ਰੁਪਿੰਦਰ ਹਾਂਡਾ ਤੇ ਕਈ ਹੋਰ ਕਲਾਕਾਰ ਨੇ ਕਮੈਂਟ ਕਰਕੇ ਹਾਰਟ ਵਾਲੇ ਇਮੋਜ਼ੀ ਦੇ ਨਾਲ ਮੁਬਾਰਕਾਂ ਦੇ ਰਹੇ ਨੇ। ਫੈਨਜ਼ ਵੀ ਕਮੈਂਟ ਕਰਕੇ ਅਫਸਾਨਾ ਖ਼ਾਨ ਤੇ ਸਾਜ਼ ਨੂੰ ਵਧਾਈ ਦੇ ਰਹੇ ਨੇ।

ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ । ਹਾਲ ਹੀ ‘ਚ ਉਨ੍ਹਾਂ ਦਾ ‘ਤਿੱਤਲੀਆਂ’ ਸੌਂਗ ਦਾ ਸਰੂਰ ਦਰਸ਼ਕਾਂ ਦੇ ਸਿਰ ਚੜ ਕੇ ਬੋਲ ਰਿਹਾ ਹੈ। ਸਾਜ਼ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਬਿਹਤਰੀਨ ਗੀਤ ਦੇ ਚੁੱਕੇ ਨੇ। ਜਾਣਕਾਰੀ ਦਾ ਤੀਰ ਅਫਸਾਨਾ ਖਾਨ ਨੇ ਪੰਜਾਬੀ ਇੰਡਸਟਰੀ ਨੂੰ ਕਈ ਗੀਤ ਦਿੱਤੇ ਨੇ ਜੋ ਫੈਨਸ ਵੱਲੋਂ ਕਾਫੀ ਪਸੰਦ ਕੀਤੇ ਜਾਂਦੇ ਹਨ।

The post Afsana Khan ਹੋਈ ‘Romantic’, ਇਸ ਗਾਇਕ ਨਾਲ ਹੋਇਆ ‘ਇਸ਼ਕ-ਵਿਸ਼ਕ’ appeared first on Daily Post Punjabi.