Afsana Khan News Update Archives - Daily Post Punjabi

Afsana Khan ਦੇ ਵਿਆਹ ਦੀਆਂ ਤਿਆਰੀਆਂ ਹੋਈਆਂ ਸ਼ੁਰੂ, Mumbai ਪਹੁੰਚ ਇੰਨਾਂ ਮਸ਼ਹੂਰ ਗਾਇਕਾਂ ਨੂੰ ਦਿੱਤੇ ਕਾਰਡ
Afsana Khan wedding news: ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਫਸਾਨਾ ਖ਼ਾਨ ਇੰਨੀ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਕਾਫੀ ਚਰਚਾ ਵਿਚ ਹੈ। ਉਸਦਾ ਵਿਆਹ ਮਸ਼ਹੂਰ ਗਾਇਕ ਸਾਜ਼ ਨਾਲ ਹੋਣ ਜਾ ਰਿਹਾ ਹੈ। ਅਫਸਾਨਾ ਖਾਨ ਕਦੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ।

Afsana Khan wedding news

ਉਹ ਆਪਣੇ ਸਾਰੇ ਆਉਣ ਵਾਲੇ ਪ੍ਰੋਜੈਕਟਾਂ, ਇਵੈਂਟਸ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸਾਂਝਾ ਕਰਦੀ ਰਹਿੰਦੀ ਹੈ ਤੇ ਹੁਣ ਫਿਰ ਉਸਨੇ ਇਸ ਸ਼ਾਨਦਾਰ ਖਬਰ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਸਾਜ਼ ਤੇ ਅਫਸਾਨਾ ਆਪਣੇ ਵਿਆਹ ਦੀ ਤਿਆਰੀਆਂ ਵਿੱਚ ਰੁੱਜੇ ਹੋਏ ਹਨ। ਹਾਲ ਹੀ ਵਿੱਚ ਅਫਸਾਨਾ ਖਾਨ ਨੇ ਸਲੀਮ ਮਰਚੈਂਟ ਅਤੇ ਰਫਤਾਰ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਵਿੱਚ ਉਹ ਦੋਵਾਂ ਕਲਾਕਾਰਾਂ ਨੂੰ ਆਪਣਾ ਰਿਸੈਪਸ਼ਨ ਕਾਰਡ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ, ਉਸਨੇ ਆਪਣੇ ਰਿਸੈਪਸ਼ਨ ਦੀ ਮਿਤੀ ਦਾ ਖੁਲਾਸਾ ਵੀ ਕੀਤਾ ਹੈ ਜੋ 19 ਫਰਵਰੀ ਹੈ। ਉਨ੍ਹਾਂ ਦੇ ਵਿਆਹ ਦੀ ਤਰੀਕ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ, ਇਸ ਲਈ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ।

ਇਸ ਤੋਂ ਇਲਾਵਾ, ਕੁਝ ਦਿਨ ਪਹਿਲਾਂ, ਉਸਨੂੰ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਦਫਤਰ ਵਿੱਚ ਦੇਖਿਆ ਗਿਆ ਸੀ, ਜਿਸ ਤੋਂ ਪ੍ਰਸ਼ੰਸਕ ਪਹਿਲਾਂ ਹੀ ਅੰਦਾਜ਼ਾ ਲਗਾ ਰਹੇ ਸਨ ਕਿ ਦੋਵੇਂ ਵਿਆਹ ਦੀਆ ਤਿਆਰੀਆਂ ਕਰ ਰਹੇ ਹਨ। ਪ੍ਰਸ਼ੰਸਕ ਅਫਸਾਨਾ ਤੇ ਸਾਜ਼ ਦੇ ਵਿਆਹ ਲਈ ਬਹੁਤ ਹੀ ਉਤਸ਼ਾਹਿਤ ਹਨ। ਬਿੱਗ ਬੌਸ 15 ਦੌਰਾਨ ਅਫਸਾਨਾ ਨੂੰ ਅਕਸਰ ਆਪਣੇ ਮੰਗੇਤਰ ਸਾਜ਼ ਬਾਰੇ ਗੱਲ ਕਰਦੇ ਹੋਏ ਦੇਖਿਆ ਜਾਂਦਾ ਸੀ ਕਿ ਕਿਵੇਂ ਉਹ ਉਸਦੇ ਨਾਲ ਵਿਆਹ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦੀ ਸੀ। ਆਖਰਕਾਰ, ਅਫਸਾਨਾ ਤੇ ਸਾਜ਼ ਵਿਆਹ ਲਈ ਪੂਰੀ ਤਰ੍ਹਾਂ ਤਿਆਰ ਹਨ।

The post Afsana Khan ਦੇ ਵਿਆਹ ਦੀਆਂ ਤਿਆਰੀਆਂ ਹੋਈਆਂ ਸ਼ੁਰੂ, Mumbai ਪਹੁੰਚ ਇੰਨਾਂ ਮਸ਼ਹੂਰ ਗਾਇਕਾਂ ਨੂੰ ਦਿੱਤੇ ਕਾਰਡ appeared first on Daily Post Punjabi.

BB15: ਅਫਸਾਨਾ ਖਾਨ ਨੇ Rajiv Adatia ਵਿਰੁੱਧ ਕੇਸ ਦਰਜ ਕਰਨ ਦੀ ਦਿੱਤੀ ਧਮਕੀ, ਕਿਹਾ- ਗਲਤ ਤਰੀਕੇ ਨਾਲ ਛੂਹਿਆ
afsana accuses rajiv adatia: ਗਾਇਕਾ ਅਫਸਾਨਾ ਖਾਨ ਨੂੰ ਬਿੱਗ ਬੌਸ ਦੇ 15ਵੇਂ ਸੀਜ਼ਨ ਵਿੱਚ ਉਸ ਦੇ ਹਿੰਸਕ ਵਿਵਹਾਰ ਕਾਰਨ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਇੱਕ ਟਾਸਕ ਦੌਰਾਨ ਅਫਸਾਨਾ ਨੂੰ ਇਹ ਦੇਖ ਕੇ ਦੁੱਖ ਹੋਇਆ ਕਿ ਉਸਦੇ ਦੋਸਤਾਂ ਨੇ ਉਸਨੂੰ ਧੋਖਾ ਦਿੱਤਾ ਹੈ। ਇਸ ਤੋਂ ਗੁੱਸੇ ‘ਚ ਆ ਕੇ ਉਸ ਨੇ ਘਰ ‘ਚ ਸਾਰਿਆਂ ਦੀ ਜ਼ਿੰਦਗੀ ਨਰਕ ਬਣਾਉਣ ਦੀ ਧਮਕੀ ਦਿੱਤੀ।

afsana accuses rajiv adatia

ਟਾਸਕ ਤੋਂ ਬਾਅਦ ਉਹ ਬਾਹਰ ਆਈ ਅਤੇ ਰਾਜੀਵ ‘ਤੇ ਵਾਸ਼ਰੂਮ ‘ਚ ਉਸ ਨੂੰ ਗਲਤ ਤਰੀਕੇ ਨਾਲ ਛੂਹਣ ਦਾ ਦੋਸ਼ ਲਗਾਇਆ। ਇੰਨਾ ਹੀ ਨਹੀਂ ਉਸ ਨੇ ਰਾਜੀਵ ਨੂੰ ਘਰ ਜਾ ਕੇ ਜੇਲ੍ਹ ਭੇਜਣ ਦੀ ਧਮਕੀ ਵੀ ਦਿੱਤੀ। ਜਦੋਂ ਕਿ ਰਾਜੀਵ ਦੁਹਰਾਉਂਦਾ ਰਿਹਾ ਕਿ ਉਸਨੇ ਅਫਸਾਨਾ ਨੂੰ ਬਿਲਕੁਲ ਨਹੀਂ ਛੂਹਿਆ, ਨੇਹਾ ਭਸੀਨ ਨੇ ਅਫਸਾਨਾ ਨੂੰ ਕਿਹਾ ਕਿ ਉਹ ਅਤੇ ਰਾਜੀਵ ਇੱਕ ਸੱਚੀ ਦੋਸਤੀ ਰੱਖਦੇ ਹਨ। ਅਫਸਾਨਾ ਰਾਜੀਵ ਨੂੰ ਕਹਿੰਦੀ ਰਹੀ ਕਿ ਜੇਕਰ ਉਹ ਉਸ ਦੇ ਨੇੜੇ ਕਿਤੇ ਵੀ ਆਇਆ ਤਾਂ ਉਹ ਉਸ ਦਾ ਅਕਸ ਖਰਾਬ ਕਰ ਦਵੇਗੀ।

ਅਫਸਾਨਾ ਨੇ ਸ਼ਮਿਤਾ ਸ਼ੈੱਟੀ ‘ਤੇ ਆਪਣੇ ਭਰਾ ਰਾਜੀਵ ਦੀ ਵਰਤੋਂ ਕਰਨ ਦਾ ਦੋਸ਼ ਵੀ ਲਗਾਇਆ ਸੀ। ਅਫਸਾਨਾ ਦੀ ਝਿੜਕ ਨੂੰ ਦੇਖ ਕੇ ਸ਼ਮਿਤਾ ਨੇ ਉਸ ਨੂੰ ‘ਮਾਨਸਿਕ’ ਅਤੇ ‘ਨਕਲੀ’ ਕਿਹਾ। ਸ਼ਮਿਤਾ ਦਾ ਕਹਿਣਾ ਹੈ ਕਿ ਅਫਸਾਨਾ ਪਾਗਲ ਹੋ ਗਈ ਹੈ ਅਤੇ ਆਪਣੀ ਖੇਡ ਨੂੰ ਭੁੱਲ ਗਈ ਹੈ। ਜੈ ਭਾਨੁਸ਼ਾਲੀ ਅਫਸਾਨਾ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਇਹ ਇੱਕ ਪਰਿਵਾਰਕ ਸ਼ੋਅ ਹੈ ਅਤੇ ਇਹ ਕਿਸੇ ਲਈ ਵੀ ਠੀਕ ਨਹੀਂ ਚੱਲ ਰਿਹਾ ਹੈ। ਅਫਸਾਨਾ ਨੇ ਰਾਜੀਵ ਖਿਲਾਫ ਕੇਸ ਦਰਜ ਕਰਨ ਦੀ ਧਮਕੀ ਵੀ ਦਿੱਤੀ ਅਤੇ ਸ਼ਮਿਤਾ ਸ਼ੈੱਟੀ ਨੇ ਉਸ ਨੂੰ ਕੇਸ ਦਰਜ ਕਰਨ ਦੀ ਚੁਣੌਤੀ ਦਿੱਤੀ।

ਵੀਡੀਓ ਲਈ ਕਲਿੱਕ ਕਰੋ -:

ਫਟਾਫਟ ਬਣਾਓ ਨਮਕੀਨ ਖ਼ਸਤਾ ਪਾਰੇ

ਇਸ ਦੌਰਾਨ ਉਮਰ ਰਿਆਜ਼ ਨੇ ਰਾਜੀਵ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਕਿਉਂਕਿ ਅਫਸਾਨਾ ਖਾਨ ਦੇ ਇਲਜ਼ਾਮ ਸੁਣ ਕੇ ਰਾਜੀਵ ਰੋ ਪਿਆ ਸੀ। ਅਫਸਾਨਾ ਨੂੰ ਕਨਫੈਸ਼ਨ ਰੂਮ ਦੇ ਅੰਦਰ ਬੁਲਾਇਆ ਗਿਆ ਅਤੇ ਘਰ ਛੱਡਣ ਲਈ ਕਿਹਾ ਗਿਆ। ਬਿੱਗ ਬੌਸ ਦੇ ਐਲਾਨ ਦੇ ਬਾਵਜੂਦ ਅਫਸਾਨਾ ਖਾਨ ਨੇ ਛੱਡਣ ਤੋਂ ਇਨਕਾਰ ਕਰ ਦਿੱਤਾ। ਅਫਸਾਨਾ ਦੇ ਚੈਕਅੱਪ ਲਈ ਡਾਕਟਰ ਨੂੰ ਵੀ ਭੇਜਿਆ ਗਿਆ ਸੀ। ਬਾਅਦ ਵਿਚ ਬਿੱਗ ਬੌਸ ਨੂੰ ਉਸ ਨੂੰ ਘਰ ਤੋਂ ਬਾਹਰ ਲਿਆਉਣ ਲਈ ਕੁਝ ਹੋਰ ਕਰੂ ਮੈਂਬਰਾਂ ਨੂੰ ਭੇਜਣਾ ਪਿਆ।

The post BB15: ਅਫਸਾਨਾ ਖਾਨ ਨੇ Rajiv Adatia ਵਿਰੁੱਧ ਕੇਸ ਦਰਜ ਕਰਨ ਦੀ ਦਿੱਤੀ ਧਮਕੀ, ਕਿਹਾ- ਗਲਤ ਤਰੀਕੇ ਨਾਲ ਛੂਹਿਆ appeared first on Daily Post Punjabi.

ਕਿਸਾਨਾਂ ਦੇ ਧਰਨੇ ਵਿੱਚ ਅੱਗੇ ਬੈਠਣ ਨੂੰ ਅੜੀ ਰਹੀ ਅਫ਼ਸਾਨਾ ਖ਼ਾਨ
Afsana Khan News Update: ਪੰਜਾਬ ਵਿੱਚ ਕਿਸਾਨੀ ਬਿੱਲਾਂ ਨੂੰ ਲੈ ਕੇ ਰੋਸ਼ ਦਿਨੋਂ ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਸ਼ੁੱਕਰਵਾਰ ਦੇ ਪੰਜਾਬ ਬੰਦ ਵਿੱਚ ਜਿੱਥੇ ਕਈ ਗਾਇਕਾਂ ਦਾ ਕਿਸਾਨ ਧਰਨਿਆਂ ਵਿੱਚ ਸ਼ਾਮਿਲ ਹੋਣ ਦਾ ਫ਼ੈਸਲਾ ਅਤੇ ਤਜਰਬਾ ਦੋਵੇਂ ਹੀ ਠੀਕ ਰਹੇ ਉੱਥੇ ਹੀ ਨਾਮਵਰ ਗਾਇਕਾ ਅਫ਼ਸਾਨਾ ਖ਼ਾਨ ਦਾ ਤਜਰਬਾ ਕੁਝ ਬਹੁਤਾ ਠੀਕ ਨਾ ਰਿਹਾ। ਬਾਦਲ ਪਿੰਡ ਨਾਲ ਸੰਬੰਧਤ ਅਫ਼ਸਾਨਾ ਖ਼ਾਨ ਅੱਜ ਭਾਰਤੀ ਕਿਸਾਨ ਯੂਨੀਅਨ ਵੱਲੋਂ ਲੰਬੀ ਵਿਖ਼ੇ ਲਗਾਏ ਗਏ ਧਰਨੇ ’ਚ ਪੁੱਜੀ। ਕਿਸਾਨਾਂ ਦੇ ਸੰਘਰਸ਼ ਦੇ ਸਮਰਥਨ ਵਿੱਚ ਲੰਬੀ ਵਿਖ਼ੇ ਧਰਨੇ ਵਾਲੀ ਥਾਂ ’ਤੇ ਪੁੱਜੀ ਅਫ਼ਸਾਨਾ ਖ਼ਾਨ ਜਦ ਸਟੇਜ ਦੇ ਸਾਹਮਣੇ ਨੇੜੇ ਹੀ ਬੈਠਣ ਲੱਗੀ ਤਾਂ ਕੁਝ ਕਿਸਾਨ ਆਗੂਆਂਨੇ ਇਸ ’ਤੇ ਇਤਰਾਜ਼ ਕਰਦਿਆਂ ਉਸਨੂੰ ਪਿੱਛੇ ਜਾ ਕੇ ਬੈਠਣ ਲਈ ਕਿਹਾ।

Afsana Khan News Update

ਜਾਣਕਾਰੀ ਸੂਤਰਾਂ ਅਨੁਸਾਰ ਇਸ ਮੌਕੇ ਅਫ਼ਸਾਨਾ ਖ਼ਾਨ ਨੇ ਕਿਹਾ ਕਿ ਉਸਦੇ ਕਿਤੇ ਵੀ ਬੈਠਣ ’ਤੇ ਇਤਰਾਜ਼ ਕਿਉਂ ਕੀਤਾ ਜਾ ਰਿਹਾ ਹੈ ਜਦਕਿ ਉਹ ਤਾਂ ਇਕ ਕਲਾਕਾਰ ਹੋਣ ਦੇ ਨਾਤੇ ਕਿਸਾਨ ਸੰਘਰਸ਼ ਨੂੰ ਆਪਣੀ ਸਮਰਥਨ ਦੇਣ ਹੀ ਆਈ ਹੈ।

ਇਸ ਤੇ ਕਿਸਾਨ ਆਗੂਆਂ ਨੇ ਜਵਾਬ ਵਿੱਚ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਦੀ ਸਟੇਜ ਕਿਸੇ ਦੀ ਸ਼ੋਹਰਤ ਲਈ ਜਾਂ ਫ਼ਿਰ ਉਸਨੂੰ ਪ੍ਰਮੋਟ ਕਰਨ ਲਈ ਨਹੀਂ ਹੈ ਸਗੋਂ ਇਹ ਤਾਂ ਲੋਕ ਹਿਤਾਂ ਲਈ ਲੋਕ ਸੰਘਰਸ਼ ਦਾ ਪਿੜ ਹੈ। ਪਤਾ ਲੱਗਾ ਹੈ ਕਿ ਇਸ ’ਤੇ ਥੋੜ੍ਹੀ ਦੇਰ ਬੈਠ ਕੇ ਹਾਜ਼ਰੀ ਲੁਆਉਣ ਉਪਰੰਤ ਅਫ਼ਸਾਨਾ ਖ਼ਾਨ ਵਾਪਿਸ ਚਲੀ ਗਈ।

The post ਕਿਸਾਨਾਂ ਦੇ ਧਰਨੇ  ਵਿੱਚ ਅੱਗੇ ਬੈਠਣ ਨੂੰ ਅੜੀ ਰਹੀ ਅਫ਼ਸਾਨਾ ਖ਼ਾਨ appeared first on Daily Post Punjabi.