afsana khan said that Archives - Daily Post Punjabi

ਬਿੱਗ ਬੌਸ ਦੇ ਘਰ ‘ਚ ਅਫਸਾਨਾ ਖਾਨ ਨੇ ਕੀਤਾ ਵੱਡਾ ਖੁਲਾਸਾ , ਕਰਨਾ ਚਾਹੁੰਦੀ ਹੈ ਇਸ ਕੁੜੀ ਨੂੰ ਕਿੱਸ
afsana khan said that : Bigg Boss 15 ਨੂੰ ਸ਼ੁਰੂ ਹੋਏ ਹਾਲੇ ਕੁਝ ਦਿਨ ਹੀ ਹੋਏ ਹਨ, ਪਰ ਪ੍ਰਤੀਭਾਗੀਆਂ ਵਿਚਾਲੇ ਕਾਫੀ ਡਰਾਮਾ ਦੇਖਣ ਨੂੰ ਮਿਲ ਚੁੱਕਿਆ ਹੈ । ਭਾਵੇਂ ਲੜਾਈ ਹੋਵੇ, ਹਾਸਾ ਹੋਵੇ ਜਾਂ ਫਿਰ ਪਿਆਰ । ਇਸ ਸਭ ਦੇ ਚਲਦੇ ਅਫ਼ਸਾਨਾ ਖ਼ਾਨ ਦੀ ਸ਼ਮਿਤਾ ਸ਼ੈੱਟੀ ਨੂੰ ਕਿੱਸ ਕਰਨ ਦੀ ਮੰਗ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ ।

ਸ਼ੋਅ ਦੇ ਇੱਕ ਐਪੀਸੋਡ ਵਿੱਚ ਅਫਸਾਨਾ ਖ਼ਾਨ ਕਹਿੰਦੀ ਹੈ ਕਿ ਉਸ ਦੇ ਅੰਦਰ ਇੱਕ ਭੂਤ ਹੈ, ਜਿਹੜਾ ਸ਼ਮਿਤਾ ਸ਼ੈੱਟੀ ਨੂੰ ਕਿੱਸ ਕਰਨਾ ਚਾਹੁੰਦਾ ਹੈ । ਇਹ ਸੁਣ ਕੇ ਸ਼ੋਅ ਦੇ ਹੋਰ ਪ੍ਰਤੀਭਾਗੀ ਜਮ ਕੇ ਹੱਸਣ ਲੱਗ ਜਾਂਦੇ ਹਨ । ਕੋਈ ਨਹੀਂ ਜਾਣਦਾ ਕਿ ਇਹ ਅਫ਼ਸਾਨਾ ਖ਼ਾਨ ਹੈ ਜਾਂ ਕੋਈ ਭੂਤ ਜਾਂ ਅਫਸਾਨਾ ਦੇ ਅੰਦਰ ਸ਼ਮਿਤਾ ਨੂੰ ਕਿੱਸ ਕਰਨ ਦੀ ਇੱਛਾ ।

afsana khan said that

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਸ਼ੋਅ ਵਿੱਚ ਹਿੱਸਾ ਲੈਣ ਲਈ ਅਫਸਾਨਾ ਖਾਨ ਨੇ ਆਪਣੇ ਵਿਆਹ ਨੂੰ ਪੋਸਟਪੋਨ ਕਰ ਦਿੱਤਾ ਹੈ । ਉਹਨਾਂ ਦਾ ਵਿਆਹ ਨਵੰਬਰ ਵਿੱਚ ਹੋਣਾ ਸੀ । ਇਸ ਗੱਲ ਦਾ ਖੁਲਾਸਾ ਉਹਨਾਂ ਨੇ ਖੁਦ ਬਿੱਗ ਬੌਸ ਦੇ ਘਰ ਵਿੱਚ ਕੀਤਾ ਸੀ । ਉਸ ਨੇ ਦੱਸਿਆ ਸੀ ਕਿ ਉਸ ਨੂੰ ਬਚਪਨ ਵਿੱਚ ਹੀ ਸੁਫਨੇ ਆਉਂਦੇ ਸਨ ਕਿ ਉਹ ਬਿੱਗ ਬੌਸ ਦੇ ਘਰ ਵਿੱਚ ਹੈ ।

ਇਹ ਵੀ ਦੇਖੋ : ਨਵਜੋਤ ਸਿੱਧੂ ਨੇ ਯੂਪੀ ਦੇ ਪੁਲਿਸ ਅਧਿਕਾਰੀਆਂ ਦੀ ਬੋਲਤੀ ਕੀਤੀ ਬੰਦ, ਕਿਹਾ-ਲੋਕਤੰਤਰ ‘ਚ ਤੁਸੀਂ ਸਾਨੂੰ ਰੋਕ…

The post ਬਿੱਗ ਬੌਸ ਦੇ ਘਰ ‘ਚ ਅਫਸਾਨਾ ਖਾਨ ਨੇ ਕੀਤਾ ਵੱਡਾ ਖੁਲਾਸਾ , ਕਰਨਾ ਚਾਹੁੰਦੀ ਹੈ ਇਸ ਕੁੜੀ ਨੂੰ ਕਿੱਸ appeared first on Daily Post Punjabi.