Aftab Polygraph Test Update Archives - Daily Post Punjabi

ਨਾਰਕੋ ਟੈਸਟ ਦੌਰਾਨ ‘ਕਾਨਫੀਡੈਂਟ’ ਰਿਹਾ ਆਫਤਾਬ, ਫਟਾਫਟ ਦਿੱਤੇ ਜਵਾਬ, ਦੱਸਿਆ ਕਿੱਥੇ ਸੁੱਟੇ ਮੋਬਾਈਲ-ਕੱਪੜੇ
ਨਵੀਂ ਦਿੱਲੀ : ਸ਼ਰਧਾ ਕਤਲ ਕੇਸ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਦਾ ਨਾਰਕੋ ਟੈਸਟ ਖਤਮ ਹੋ ਗਿਆ ਹੈ। ਫੋਰੈਂਸਿਕ ਸਾਇੰਸ ਲੈਬ ਦੇ ਅਸਿਸਟੈਂਟ ਡਾਇਰੈਕਟਰ ਸੰਜੀਵ ਗੁਪਤਾ ਨੇ ਦੱਸਿਆ ਕਿ ਪੋਲੀਗ੍ਰਾਫ਼ ਟੈਸਟ ਤੋਂ ਬਾਅਦ ਨਾਰਕੋ ਟੈਸਟ ਵਿੱਚ ਵੀ ਆਫਤਾਬ ਨੇ ਸ਼ਰਧਾ ਨੂੰ ਮਾਰਨ ਦੀ ਗੱਲ ਕਬੂਲੀ ਹੈ। ਮੀਡੀਆ ਰਿਪੋਰਟ ਮੁਤਾਬਕ ਉਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸ਼ਰਧਾ ਦਾ ਮੋਬਾਈਲ ਅਤੇ ਕੱਪੜੇ ਕਿੱਥੇ ਸੁੱਟੇ ਗਏ ਸਨ।

ਦਿੱਲੀ ਪੁਲਸ ਆਫਤਾਬ ਨੂੰ ਸਵੇਰੇ 8.40 ਵਜੇ ਰੋਹਿਣੀ ਦੇ ਬਾਬਾ ਸਾਹਿਬ ਅੰਬੇਡਕਰ ਹਸਪਤਾਲ ਲੈ ਗਈ, ਜਿੱਥੇ ਟੈਸਟ ਤੋਂ ਪਹਿਲਾਂ ਉਸ ਦਾ ਜਨਰਲ ਚੈਕਅੱਪ ਕੀਤਾ ਗਿਆ। ਅਧਿਕਾਰੀਆਂ ਮੁਤਾਬਕ ਇਹ ਟੈਸਟ ਸਵੇਰੇ 10 ਵਜੇ ਸ਼ੁਰੂ ਹੋਇਆ ਅਤੇ ਕਰੀਬ ਦੋ ਘੰਟੇ ਬਾਅਦ ਸਮਾਪਤ ਹੋਇਆ।

ਜਾਣਕਾਰੀ ਮੁਤਾਬਕ ਆਫਤਾਬ ਨੇ ਟੈਸਟ ‘ਚ ਪੁੱਛੇ ਗਏ ਜ਼ਿਆਦਾਤਰ ਸਵਾਲਾਂ ਦੇ ਜਵਾਬ ਅੰਗਰੇਜ਼ੀ ‘ਚ ਦਿੱਤੇ। ਸੰਜੀਵ ਗੁਪਤਾ ਨੇ ਦੱਸਿਆ ਕਿ ਨਾਰਕੋ ਟੈਸਟ ਦੌਰਾਨ ਮਨੋਵਿਗਿਆਨੀ, ਫੋਰੈਂਸਿਕ ਲੈਬ ਰੋਹਿਣੀ ਦੇ ਫੋਟੋ ਮਾਹਿਰ ਅਤੇ ਅੰਬੇਡਕਰ ਹਸਪਤਾਲ ਦੇ ਡਾਕਟਰ ਹਾਜ਼ਰ ਸਨ।

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ‘ਚ ਮਾਹੌਲ ਵਿਗਾੜਣ ਦੀ ਕੋਸ਼ਿਸ਼, BDPO ਦਫਤਰ ‘ਚ ਲਿਖੇ ਮਿਲੇ ਖਾਲਿਸਤਾਨੀ ਨਾਅਰੇ

ਜਾਂਚ ਵਿੱਚ ਸ਼ਾਮਲ ਇੱਕ ਅਧਿਕਾਰੀ ਨੇ ਦੱਸਿਆ ਕਿ ਆਫਤਾਬ ਬਹੁਤ ਚਲਾਕ ਹੈ ਅਤੇ ਕਿਸੇ ਵੀ ਸਮੇਂ ਕੇਸ ਵਿੱਚ ਨਵਾਂ ਮੋੜ ਲਿਆ ਸਕਦਾ ਹੈ। ਹੁਣ ਤੱਕ ਉਹ ਪੁਲਿਸ ਦਾ ਕਹਿਣਾ ਮੰਨ ਰਿਹਾ ਹੈ ਅਤੇ ਜਾਂਚ ਵਿੱਚ ਸਹਿਯੋਗ ਕਰ ਰਿਹਾ ਹੈ। ਉਹ ਪੋਲੀਗ੍ਰਾਫ਼ ਅਤੇ ਨਾਰਕੋ ਟੈਸਟ ਲਈ ਵੀ ਰਾਜ਼ੀ ਹੋ ਗਿਆ। ਆਫਤਾਬ ਦੇ ਚੰਗੇ ਵਿਵਹਾਰ ‘ਤੇ ਪੁਲਿਸ ਨੂੰ ਵੀ ਸ਼ੱਕ ਹੈ।

ਜਾਣਕਾਰੀ ਅਨੁਸਾਰ ਆਫਤਾਬ ਪੁੱਛਗਿੱਛ ਦੌਰਾਨ ਕਾਫੀ ਆਤਮਵਿਸ਼ਵਾਸ ਵਾਲਾ ਸੀ। ਉਸਨੇ ਬਹੁਤ ਜਲਦੀ ਅਤੇ ਆਰਾਮ ਨਾਲ ਜਵਾਬ ਦਿੱਤਾ ਜਿਵੇ ਕਿ ਉਹ ਆਪਣੇ ਜਵਾਬ ਪਹਿਲਾਂ ਹੀ ਸੋਚ ਸਮਝ ਕੇ ਦੇ ਰਿਹਾ ਸੀ। ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਸਤੰਬਰ-ਅਕਤੂਬਰ ‘ਚ ਜਦੋਂ ਆਫਤਾਬ ਨੂੰ ਮੁੰਬਈ ਪੁਲਿਸ ਨੇ ਪੁੱਛਗਿੱਛ ਲਈ ਬੁਲਾਇਆ ਸੀ ਤਾਂ ਸ਼ਰਧਾ ਦੇ ਕੁਝ ਅੰਗ ਉਸ ਦੇ ਦਿੱਲੀ ਦੇ ਫਲੈਟ ‘ਚ ਮੌਜੂਦ ਸਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਨਾਰਕੋ ਟੈਸਟ ਦੌਰਾਨ ‘ਕਾਨਫੀਡੈਂਟ’ ਰਿਹਾ ਆਫਤਾਬ, ਫਟਾਫਟ ਦਿੱਤੇ ਜਵਾਬ, ਦੱਸਿਆ ਕਿੱਥੇ ਸੁੱਟੇ ਮੋਬਾਈਲ-ਕੱਪੜੇ appeared first on Daily Post Punjabi.

ਸ਼ਰਧਾ ਕਤਲ ਕੇਸ ਦੇ ਦੋਸ਼ੀ ਆਫਤਾਬ ਦਾ 5 ਦਸੰਬਰ ਨੂੰ ਹੋਵੇਗਾ ਨਾਰਕੋ ਟੈਸਟ
ਸ਼ਰਧਾ ਕਤਲ ਕੇਸ ਦੇ ਦੋਸ਼ੀ ਆਫਤਾਬ ਨੂੰ ਮੰਗਲਵਾਰ ਨੂੰ ਫਿਰ ਤੋਂ ਪੋਲੀਗ੍ਰਾਫ ਟੈਸਟ ਲਈ ਰੋਹਿਣੀ FSL ਲਿਆਂਦਾ ਗਿਆ। ਇੱਥੇ ਸੋਮਵਾਰ ਨੂੰ ਆਫਤਾਬ ਤੇ ਹੋਏ ਹਮਲੇ ਤੋਂ ਬਾਅਦ ਲੈਬ ਦੇ ਬਾਹਰ BSF ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਹਮਲੇ ਦੇ 2 ਦੋਸ਼ੀਆਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਤੇ ਜੇਲ੍ਹ ਭੇਜ ਦਿੱਤਾ ਗਿਆ ਹੈ।

Aftab Polygraph Test Update

ਜੇਲ੍ਹ ਪ੍ਰਸ਼ਾਸਨ ਨੇ ਆਫਤਾਬ ਨੂੰ FSL ਵਿੱਚ ਲਿਜਾਣ ਲਈ ਰੋਡਮੈਪ ਵੀ ਤਿਆਰ ਕਰ ਲਿਆ ਹੈ। ਤਿਹਾੜ ‘ਚ ਆਫਤਾਬ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਆਫਤਾਬ ਦਾ ਪੋਲੀਗ੍ਰਾਫ਼ ਟੈਸਟ ਸਵੇਰੇ 11 ਵਜੇ ਸ਼ੁਰੂ ਹੋ ਗਿਆ ਹੈ। ਸੋਮਵਾਰ ਨੂੰ ਉਸ ਤੋਂ ਕਰੀਬ 8 ਘੰਟੇ ਪੁੱਛਗਿੱਛ ਕੀਤੀ ਗਈ। ਇਸ ਦੇ ਮੁਕੰਮਲ ਹੋਣ ਤੋਂ ਬਾਅਦ 5 ਦਸੰਬਰ ਨੂੰ ਨਾਰਕੋ ਟੈਸਟ ਕੀਤੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ, ਬਾਬਾ ਸਾਹਿਬ ਅੰਬੇਡਕਰ ਹਸਪਤਾਲ ਦੇ ਡਾਇਰੈਕਟਰ ਨਵਨੀਤ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਤੱਕ FSL ਤੋਂ ਨਾਰਕੋ ਟੈਸਟ ਲਈ ਕੋਈ ਬੇਨਤੀ ਨਹੀਂ ਮਿਲੀ ਹੈ। ਮੈਡੀਕਲ ਫਿਟਨੈਸ ਪ੍ਰਕਿਰਿਆ ਯਕੀਨੀ ਤੌਰ ‘ਤੇ ਕੀਤੀ ਗਈ ਸੀ। ਅਸੀਂ ਅਗਲੇ ਸੋਮਵਾਰ ਤੱਕ FSL ਤੋਂ ਬੇਨਤੀ ਦੀ ਉਮੀਦ ਕਰ ਰਹੇ ਹਾਂ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਬਾਬਾ ਸਾਹਿਬ ਅੰਬੇਡਕਰ ਹਸਪਤਾਲ ਉੱਤਰੀ ਭਾਰਤ ਦਾ ਇੱਕੋ ਇੱਕ ਅਜਿਹਾ ਹਸਪਤਾਲ ਹੈ ਜਿੱਥੇ ਨਾਰਕੋ ਟੈਸਟ ਦੀ ਸਹੂਲਤ ਉਪਲਬਧ ਹੈ। ਇੱਥੇ ਹਰ ਸੋਮਵਾਰ ਨੂੰ ਸਿਰਫ਼ ਇੱਕ ਵਿਅਕਤੀ ਦਾ ਟੈਸਟ ਕੀਤਾ ਜਾ ਸਕਦਾ ਹੈ। ਸੋਮਵਾਰ ਨੂੰ 4-5 ਲੋਕਾਂ ਨੇ ਰੋਹਿਣੀ ‘ਚ ਫੋਰੈਂਸਿਕ ਸਾਇੰਸ ਲੈਬਾਰਟਰੀ (FSL) ਦੇ ਬਾਹਰ ਆਫਤਾਬ ਅਮੀਨ ਪੂਨਾਵਾਲਾ ਨੂੰ ਲਿਜਾ ਰਹੀ ਪੁਲਿਸ ਵੈਨ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਹੱਥਾਂ ਵਿੱਚ ਤਲਵਾਰਾਂ ਸਨ। ਪੁਲਿਸ ਨੇ ਹਮਲਾਵਰਾਂ ਨੂੰ ਕਾਬੂ ਕਰਨ ਲਈ ਰਿਵਾਲਵਰ ਕੱਢ ਲਏ। ਹਾਲਾਂਕਿ, ਫਾਇਰ ਨਹੀਂ ਕੀਤਾ। ਦੋ ਹਮਲਾਵਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਹਮਲਾਵਰਾਂ ਵਿੱਚੋਂ ਇੱਕ ਨੇ ਦੱਸਿਆ ਕਿ 15 ਲੋਕ ਗੁਰੂਗ੍ਰਾਮ ਤੋਂ ਆਏ ਸਨ ਅਤੇ ਸਵੇਰੇ 11 ਵਜੇ ਤੋਂ FSL ਦੇ ਬਾਹਰ ਘਾਤ ਲਗਾ ਕੇ ਬੈਠੇ ਸਨ। ਇਹ ਲੋਕ ਕਾਰ ਵਿੱਚ ਕਈ ਤਲਵਾਰਾਂ ਅਤੇ ਹਥੌੜੇ ਲੈ ਕੇ ਆਏ ਸਨ। ਉਸ ਨੇ ਕਿਹਾ ਕਿ ਅਸੀਂ ਉਸ ਆਫਤਾਬ ਨੂੰ ਕੱਟਣ ਆਏ ਸੀ, ਜਿਸ ਨੇ ਸਾਡੀ ਭੈਣ ਅਤੇ ਬੇਟੀ ਦੇ 35 ਟੁਕੜੇ ਕਰ ਕੇ 70 ਦੇ ਟੁਕੜੇ ਕਰ ਦਿੱਤੇ।

The post ਸ਼ਰਧਾ ਕਤਲ ਕੇਸ ਦੇ ਦੋਸ਼ੀ ਆਫਤਾਬ ਦਾ 5 ਦਸੰਬਰ ਨੂੰ ਹੋਵੇਗਾ ਨਾਰਕੋ ਟੈਸਟ appeared first on Daily Post Punjabi.