after bomb scare outside Archives - Daily Post Punjabi

ਅੰਬਾਨੀ ਦੇ ਘਰ ਦੇ ਬਾਹਰ ਸੁਰੱਖਿਆ ਵਿਵਸਥਾ ਤੋਂ ਪ੍ਰੇਸ਼ਾਨ ਮਾਰਨਿੰਗ ਵਾਕਰ, ਗੁਆਂਢ ਦੇ ਇਲਾਕਿਆਂ ਤੱਕ ਫੈਲੀ ਨਰਾਜ਼ਗੀ
after bomb scare outside mukesh ambani: ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਬਾਹਰ ਇੱਕ ਸਕਾਰਪੀਓ ‘ਚ ਜਿਲੇਟਿਨ ਦੀਆਂ ਛੜਾਂ (ਵਿਸਫੋਟਕ) ਮਿਲਣ ਤੋਂ ਬਾਅਦ ਹੀ ਵੱਖ-ਵੱਖ ਜਾਂਚ ਏਜੰਸੀਆਂ ਮੁੰਬਈ ਸਥਿਤ ਉਨਾਂ੍ਹ ਦੇ ਘਰ ਦੇ ਬਾਹਰ ਡੇਰਾ ਲਾ ਕੇ ਬੈਠੀ ਹੈ।ਖਾਸ ਕਰ ਮੁੰਬਈ ਪੁਲਿਸ ਦਾ ਐਂਟੀ ਟੇਰਰਿਜ਼ਮ ਅਤੇ ਐੱਨਆਈਏ ਹੁਣ ਇਸ ਕੇਸ ਦੀ ਗੁੱਥੀ ਸੁਲਝਾਉਣ ‘ਚ ਜੁਟੇ ਹਨ।ਅੰਬਾਨੀ ਦੇ ਘਰ ਦੇ ਬਾਹਰ ਸੁਰੱਖਿਆ ‘ਚ ਵੀ ਇਜ਼ਾਫਾ ਕੀਤਾ ਗਿਆ ਹੈ ਅਤੇ ਹੁਣ ਕਰੀਬ ਹਰ ਸਮੇਂ ਉਨ੍ਹਾਂ ਦੇ ਘਰ ਦੇ ਬਾਹਰ ਚੌਕਸ ਪੁਲਿਸਕਰਮਚਾਰੀ ਤਾਇਨਾਤ ਹਨ।ਹਾਲਾਂਕਿ, ਉਨ੍ਹਾਂ ਸਭ ਦੇ ਵਿਚਕਾਰ ਐਂਟੀਲਿਆ ਦੇ ਆਸਪਾਸ ਰਹਿਣ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਦੱਸਣਯੋਗ ਹੈ ਕਿ ਅੰਬਾਨੀ ਦਾ ਘਰ ਮੁੰਬਈ ਦੀਆਂ ਸਭ ਤੋਂ ਕੋਲ ਦੀਆਂ ਕਾਲੋਨੀਆਂ ‘ਚ ਇੱਕ ਆਲਟਾਮਾਉਂਟ ਰੋਡ ‘ਤੇ ਸਥਿਤ ਹੈ।ਵਿਸਫੋਟਕਾਂ ਨਾਲ ਭਰੀ ਸਕਾਰਪੀਓ ਮਿਲਣ ਤੋਂ ਬਾਅਦ ਹੀ ਇਸ ਸੜਕ ‘ਤੇ ਆਉਣ ਵਾਲੇ ਗੁਆਂਢੀਆਂ ਦੇ ਸਵੇਰ ਦੀ ਸੈਰ ਕਰਨ ਵਾਲਿਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

after bomb scare outside mukesh ambani

ਕਰੀਬ ਹਰ ਸਮੇਂ ਹੀ ਇਸ ਸੜਕ ‘ਤੇ ਅੰਬਾਨੀ ਦੀ ਸੁਰੱਖਿਆ ‘ਚ ਲੱਗੇ ਸੀਆਰਪੀਐੱਫ ਅਤੇ ਮੁੰਬਈ ਪੁਲਿਸ ਦੇ ਜਵਾਨ ਮੌਜੂਦ ਰਹਿੰਦੇ ਹਨ।ਇਸ ਤੋਂ ਇਲਾਵਾ ਸਿਨਫਰ ਡਾਗਸ ਦੀ ਮੌਜੂਦਗੀ ਵੀ ਰਹਿੰਦੀ ਹੈ।ਗੁਆਂਢੀਆਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਸੜਕਾਂ ‘ਤੇ ਸਖਤ ਇੰਤਜ਼ਾਮ ਰਹਿਣ ਕਾਰਨ ਇਸ ਪਾਸ਼ ਇਲਾਕੇ ਦੇ ਦੂਜੇ ਪਾਸੇ ਕਾਰਮਾਈਕਲ ਰੋਡ ‘ਤੇ ਸਥਿਤ ਹੈ।ਗੁਆਂਢੀਆਂ ਨੂੰ ਲੱਗਦਾ ਹੈ ਕਿ ਕਾਰਮਾਈਕਲ ਰੋਡ ਨੂੰ ਜ਼ਬਰਦਸਤੀ ਇਸ ਸੁਰੱਖਿਆ ਦੇ ਦਾਇਰੇ ‘ਚ ਘੇਰਿਆ ਜਾ ਰਿਹਾ ਹੈ, ਕਿਉਂੁਕਿ ਵਿਸਫੋਟਕਾਂ ਵਾਲੀ ਸਕਾਰਪੀਓ ਇਸੇ ਸੜਕ ਦੇ ਬਾਰਡਰ ‘ਤੇ ਮਿਲੀ ਸੀ।ਇੰਨਾ ਹੀ ਨਹੀਂ ਕਾਰਮਾਈਕਲ ਰੋਡ ‘ਤੇ ਰਹਿਣ ਵਾਲੇ ਕਈ ਪੁਰਾਣੇ ਨਿਵਾਸੀਆਂ ਨੂੰ ਨਵੀਆਂ ਅਤੇ ਲੰਬੀਆਂ-ਲੰਬੀਆਂ ਗਗਨਚੁੰਬੀ ਇਮਾਰਤਾਂ ਖਟਕਣ ਲੱਗੀਆਂ ਹਨ, ਕਿਉਂਕਿ ਇਹ ਇਲਾਕਾ ਜਿਆਦਾਤਰ ਪਰੰਪਰਿਕ ਇਮਾਰਤਾਂ ਨਾਲ ਭਰਿਆ ਹੋਇਆ ਹੈ।

Ludhiana ਤੋਂ ਕਿਸਾਨਾਂ ਦੀ ਵੱਡੀ Mahapanchayat LIVE, Rajewal ਸਮੇਤ ਪਹੁੰਚੇ ਵੱਡੇ ਕਿਸਾਨ ਆਗੂ ਤੇ ਨਾਮੀ ਕਲਾਕਾਰ

The post ਅੰਬਾਨੀ ਦੇ ਘਰ ਦੇ ਬਾਹਰ ਸੁਰੱਖਿਆ ਵਿਵਸਥਾ ਤੋਂ ਪ੍ਰੇਸ਼ਾਨ ਮਾਰਨਿੰਗ ਵਾਕਰ, ਗੁਆਂਢ ਦੇ ਇਲਾਕਿਆਂ ਤੱਕ ਫੈਲੀ ਨਰਾਜ਼ਗੀ appeared first on Daily Post Punjabi.