after diwali Archives - Daily Post Punjabi

ਦੀਵਾਲੀ ਦੀ ਆਤਿਸ਼ਬਾਜ਼ੀ ਨੇ ਫਿਰ ਦਿੱਲੀ-NCR ਦੀ ਹਵਾ ਕੀਤੀ ਜ਼ਹਿਰੀਲੀ, AQI ਪੱਧਰ 999 ਤੋਂ ਪਾਰ
ਦੀਵਾਲੀ ‘ਤੇ ਦਿੱਲੀ-ਐੱਨਸੀਆਰ ‘ਚ ਪਟਾਕਿਆਂ ਨੇ ਫਿਰ ਪ੍ਰਦੂਸ਼ਣ ਦਾ ਪੱਧਰ ਵਧਾ ਦਿੱਤਾ ਹੈ। ਹਰ ਪਾਸੇ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ ਹੈ। AQI ਜੋ ਦੀਵਾਲੀ ਦੀ ਸ਼ਾਮ ਤੱਕ 218 ਸੀ, ਦੀਵਾਲੀ ਦੇ ਅਗਲੇ ਦਿਨ ਵਧ ਕੇ 999 ਹੋ ਗਿਆ ਹੈ। ਇੰਡੀਆ ਗੇਟ ਦੀ ਹਾਲਤ  ਤੋਂ ਮਾੜੀ ਹੈ। ਇਸ ਤੋਂ ਇਲਾਵਾ ਦਿੱਲੀ ਦੇ ਆਨੰਦ ਵਿਹਾਰ, ਜਹਾਂਗੀਰਪੁਰੀ, ਆਰਕੇ ਪੁਰਮ, ਓਖਲਾ, ਸ੍ਰੀਨਿਵਾਸਪੁਰੀ, ਵਜ਼ੀਰਪੁਰ, ਬਵਾਨਾ ਅਤੇ ਰੋਹਿਣੀ ਵੀ ਪ੍ਰਦੂਸ਼ਣ ਕਾਰਨ ਬੁਰੀ ਹਾਲਤ ਵਿੱਚ ਹਨ।

after diwali air pollution

ਇੱਕ ਪਾਸੇ, ਪਟਾਕਿਆਂ ਨੇ AQI ਪੱਧਰ ਨੂੰ ਵਧਾਇਆ ਹੈ, ਦੂਜੇ ਪਾਸੇ, ਵਿਜ਼ੀਬਿਲਟੀ ਵੀ ਕਾਫ਼ੀ ਘੱਟ ਗਈ ਹੈ। ਇੰਡੀਆ ਗੇਟ ਦੇ ਆਲੇ-ਦੁਆਲੇ ਦੀ ਸਥਿਤੀ ਇੰਨੀ ਮਾੜੀ ਹੈ ਕਿ 100 ਮੀਟਰ ਦੀ ਦੂਰੀ ਤੋਂ ਵੀ ਸਾਫ ਦੇਖਣਾ ਮੁਸ਼ਕਿਲ ਹੋ ਗਿਆ ਹੈ। ਦੱਸ ਦੇਈਏ ਕਿ ਦੀਵਾਲੀ ਤੋਂ ਪਹਿਲਾਂ ਵੀ ਦਿੱਲੀ-ਐਨਸੀਆਰ ਦਾ AQI ਪੱਧਰ ਵੱਧ ਕੇ 999 ਹੋ ਗਿਆ ਸੀ ਪਰ ਉਸ ਤੋਂ ਬਾਅਦ ਹੋਈ ਬਾਰਿਸ਼ ਨੇ ਸਾਰਾ ਮੌਸਮ ਸਾਫ਼ ਕਰ ਦਿੱਤਾ ਸੀ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਦੀਵਾਲੀ ਦੀ ਸ਼ਾਮ ਤੱਕ ਪਿਛਲੇ 8 ਸਾਲਾਂ ਦਾ ਸ਼ੁੱਧ ਹਵਾ ਦਾ ਰਿਕਾਰਡ ਟੁੱਟ ਗਿਆ। ਸਾਲਾਂ ਬਾਅਦ ਦੀਵਾਲੀ ਵਾਲੇ ਦਿਨ ਦਿੱਲੀ ਦੇ ਲੋਕਾਂ ਨੇ ਸਾਫ ਆਸਮਾਨ ਦੇਖਿਆ। ਦੀਵਾਲੀ ਤੋਂ ਪਹਿਲਾਂ ਹੀ ਪ੍ਰਦੂਸ਼ਣ ਕਾਰਨ ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਦਿੱਲੀ ‘ਚ ਪਟਾਕਿਆਂ ਦੀ ਵਿਕਰੀ, ਸਟੋਰੇਜ ਅਤੇ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ, ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਦਿੱਲੀ-ਐਨਸੀਆਰ ਦੇ ਲੋਕਾਂ ਨੇ ਪਟਾਕੇ ਚਲਾਏ।

The post ਦੀਵਾਲੀ ਦੀ ਆਤਿਸ਼ਬਾਜ਼ੀ ਨੇ ਫਿਰ ਦਿੱਲੀ-NCR ਦੀ ਹਵਾ ਕੀਤੀ ਜ਼ਹਿਰੀਲੀ, AQI ਪੱਧਰ 999 ਤੋਂ ਪਾਰ appeared first on Daily Post Punjabi.