again change Archives - Daily Post Punjabi

ਇਸ ਦਿਨ ਫਿਰ ਬਦਲੇਗਾ ਮੌਸਮ ਦਾ ਮਿਜਾਜ਼, ਠੰਡ ਵੱਧਣ ਦੀ ਸੰਭਾਵਨਾ
ludhiana weather again change: ਲੁਧਿਆਣਾ (ਤਰਸੇਮ ਭਾਰਦਵਾਜ)- ਸਮਾਰਟ ਸਿਟੀ ਲੁਧਿਆਣਾ ‘ਚ ਅੱਜ ਭਾਵ ਸੋਮਵਾਰ ਨੂੰ ਧੁੱਪ ਨਿਕਲਣ ਨਾਲ ਸ਼ਹਿਰਵਾਸੀਆਂ ਨੇ ਜੰਮ ਕੇ ਆਨੰਦ ਮਾਣਿਆ, ਉੱਥੇ ਹੀ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ‘ਚ ਕਾਫੀ ਵਾਧਾ ਦੇਖਿਆ ਜਾ ਰਿਹਾ ਹੈ। ਇਸ ਕਾਰਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਗਰਮੀ ਦੀ ਰੁੱਤ ਜਲਦੀ ਆ ਗਈ ਹੈ ਹਾਲਾਂਕਿ ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਫਿਰ ਤੋਂ ਮੌਸਮ ਇਕ ਵਾਰ ਬਦਲੇਗਾ। ਬੁੱਧਵਾਰ ਨੂੰ ਵੀ ਬੱਦਲ ਛਾ ਸਕਦੇ ਹਨ ਅਤੇ ਹਲਕੀ ਬਾਰਿਸ਼ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਇਸ ਨਾਲ ਇਕ ਵਾਰ ਫਿਰ ਤੋਂ ਠੰਡ ਵੱਧ ਸਕਦੀ ਹੈ।

ludhiana weather again change

ਦੱਸ ਦੇਈਏ ਕਿ ਅੱਜ ਸਵੇਰਸਾਰ ਧੁੱਪ ਨਿਕਲਣ ਨਾਲ ਠੰਡ ਤੋਂ ਸ਼ਹਿਰਵਾਸੀਆਂ ਨੇ ਰਾਹਤ ਮਹਿਸੂਸ ਕੀਤੀ ਹੈ। ਹਵਾ ਵੀ ਨਹੀਂ ਚੱਲੀ ਅਤੇ ਤਾਪਮਾਨ ਵੀ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਇਹ ਵੀ ਦੇਖੋ–

The post ਇਸ ਦਿਨ ਫਿਰ ਬਦਲੇਗਾ ਮੌਸਮ ਦਾ ਮਿਜਾਜ਼, ਠੰਡ ਵੱਧਣ ਦੀ ਸੰਭਾਵਨਾ appeared first on Daily Post Punjabi.